Banner
Banner

ਮੋਗਾ ਸਫ਼ਾਈ ਯੂਨੀਅਨ ਚੋਣਾਂ ਵਿੱਚ ਅਹਲੂਵਾਲੀਆ ਧੜਾ ਦੇ ਸੋਮਨਾਥ ਚੌਬਡ ਨੇ ਜਿੱਤ ਹਾਸਲ ਕੀਤੀ

Moga News: ਮੋਗਾ ਨਗਰ ਨਿਗਮ ਦੇ ਵਿਚ ਸਫ਼ਾਈ ਸੇਵਕ ਯੂਨੀਅਨ ਦੀ ਪ੍ਰਧਾਨਗੀ ਉੱਤੇ ਆਹਲੂਵਾਲੀਆ ਧੜੇ ਨੇ ਬਾਜ਼ੀ ਮਾਰ ਲਈ ਹੈ। ਪ੍ਰਧਾਨ ਦੇ ਉਮੀਦਵਾਰ ਸੋਮਨਾਥ ਚੌਬਡ ਨੇ ਦੁੱਗਣੀਆਂ ਵੋਟਾਂ ਦੇ ਨਾਲ ਆਪਣੇ ਵਿਰੋਧੀ ਨੂੰ ਹਰਾਇਆ ਹੈ। ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਸੱਤਾ ਧਿਰ ਦੀ ਜਗ੍ਹਾ ਕਿਸੇ ਹੋਰ ਧੜੇ ਕੋਲ ਸਫ਼ਾਈ ਸੇਵਕ ਯੂਨੀਅਨ ਦੀ […]
Dailypost News
By : Updated On: 29 Jul 2025 17:01:PM
ਮੋਗਾ ਸਫ਼ਾਈ ਯੂਨੀਅਨ ਚੋਣਾਂ ਵਿੱਚ ਅਹਲੂਵਾਲੀਆ ਧੜਾ ਦੇ ਸੋਮਨਾਥ ਚੌਬਡ ਨੇ ਜਿੱਤ ਹਾਸਲ ਕੀਤੀ

Moga News: ਮੋਗਾ ਨਗਰ ਨਿਗਮ ਦੇ ਵਿਚ ਸਫ਼ਾਈ ਸੇਵਕ ਯੂਨੀਅਨ ਦੀ ਪ੍ਰਧਾਨਗੀ ਉੱਤੇ ਆਹਲੂਵਾਲੀਆ ਧੜੇ ਨੇ ਬਾਜ਼ੀ ਮਾਰ ਲਈ ਹੈ। ਪ੍ਰਧਾਨ ਦੇ ਉਮੀਦਵਾਰ ਸੋਮਨਾਥ ਚੌਬਡ ਨੇ ਦੁੱਗਣੀਆਂ ਵੋਟਾਂ ਦੇ ਨਾਲ ਆਪਣੇ ਵਿਰੋਧੀ ਨੂੰ ਹਰਾਇਆ ਹੈ।

ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਸੱਤਾ ਧਿਰ ਦੀ ਜਗ੍ਹਾ ਕਿਸੇ ਹੋਰ ਧੜੇ ਕੋਲ ਸਫ਼ਾਈ ਸੇਵਕ ਯੂਨੀਅਨ ਦੀ ਪ੍ਰਧਾਨਗੀ ਚੱਲੀ ਜਾਵੇ। ਸਫ਼ਾਈ ਸੇਵਕ ਯੂਨੀਅਨ ਮੋਗੇ ਦੀ ਯੂਨੀਅਨਾਂ ਵਿੱਚੋ ਇੱਕ ਸਭ ਤੋ ਵੱਡੀ ਯੂਨੀਅਨ ਹੈ। ਇਸ ਨਤੀਜੇ ਤੋਂ ਬਾਅਦ ਹੋਣ ਫੈਡਰੇਸ਼ਨ ਦੀ ਪ੍ਰਧਾਨਗੀ ਉੱਤੇ ਵੀ ਸਭ ਦੀ ਅੱਖਾਂ ਟਿਕੀਆ ਹੋਈਆਂ ਹਨ। ਹੁਣ ਇਹ ਦੇਖਣਾ ਦਿਲਚਸਪ ਹੈ, ਇਹ ਪ੍ਰਧਾਨਗੀ ਕਿਹੜੇ ਧੜੇ ਕੋਲ ਜਾਂਦੀ ਹੈ।

Read Latest News and Breaking News at Daily Post TV, Browse for more News

Ad
Ad