ਮਿੱਡੂਖੇੜਾ ਹੱਤਿਆ ਮਾਮਲੇ ‘ਚ ਸਜ਼ਾ ਤੇ ਜੁਰਮਾਨੇ ‘ਤੇ ਰੋਕ
Punjab News: ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੀ ਹੱਤਿਆ ਮਾਮਲੇ ਵਿੱਚ ਮੁਹਾਲੀ ਦੀ ਅਦਾਲਤ ਵੱਲੋਂ 24 ਜਨਵਰੀ 2025 ਨੂੰ 3 ਸ਼ੂਟਰਾਂ ਅਜੇ ਉਰਫ਼ ਲੈਫਟੀ, ਸੱਜਣ ਉਰਫ਼’ ਭੋਲੂ ਤੇ ਅਨਿਲ ਲੱਠ ਨੂੰ ਉਮਰ ਕੈਦ ਅਤੇ 2 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਸੀ ਅਤੇ 3 ਮੁਲਜ਼ਮਾਂ ਭੂਪੀ ਰਾਣਾ, ਕੌਸ਼ਲ ਚੌਧਰੀ ਅਤੇ ਅਮਿਤ ਡਾਗਰ ਨੂੰ ਬਰੀ ਕਰਨ ਦੇ ਹੁਕਮ ਦਿੱਤੇ ਸਨ।
ਇਸ ਮਾਮਲੇ ਵਿੱਚ ਅਜੇ ਉਰਫ਼ ਲੈਫਟੀ ਨੇ ਅਮਲੋਹ ਦੇ ਐਡਵੋਕੇਟ ਜਗਜੋਤ ਸਿੰਘ – ਅਤੇ ਗੌਰਵ ਦਿੱਤਾ ਰਾਹੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਸਜ਼ਾ ਖਿਲਾਫ ਪਟੀਸ਼ਨ ਦਾਇਰ ਕਰਦਿਆਂ ਖੁਦ ਨੂੰ ਨਿਰਦੋਸ਼ ਕਰਾਰ ਦਿੱਤਾ।
ਐਡਵੋਕੇਟ ਜਗਜੋਤ ਨੇ ਕਿਹਾ ਕਿ ਉਸ ਨੇ ਸਾਰੇ ਤੱਥ ਹਾਈ ਕੋਰਟ ਅੱਗੇ ਰੱਖੋ ਕਿ ਅਜੈ ਉਰਫ਼ ਲੈਫਟੀ ਨੂੰ ਗਲਤ ਫ਼ਸਾਇਆ ਗਿਆ ਹੈ, ਜਿਸ ਨੂੰ ਮੁੱਖ ਰੱਖ ਕੇ ਹਾਈ ਕੋਰਟ ਨੇ ਅਜੈ ਲੈਫਟੀ ਦੀ ਸਜ਼ਾ ਅਤੇ ਜੁਰਮਾਨੇ ‘ਤੇ ਰੋਕ ਲਗਾ ਦਿੱਤੀ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖ਼ੁਦ ਨੂੰ ਨਿਰਦੋਸ਼ ਦੱਸਿਆ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੀ ਹੱਤਿਆ ਮਾਮਲੇ ਵਿੱਚ ਮੁਹਾਲੀ ਦੀ ਅਦਾਲਤ ਵੱਲੋਂ 24 ਜਨਵਰੀ 2025 ਨੂੰ 3 ਸੂਟਰਾਂ ਅਜੈ ਉਰਵ ਲੈਫਟੀ, ਸੱਜਣ ਉਰਫ ‘ ਭੋਲੂ ਤੇ ਅਨਿਲ ਲੱਠ ਨੂੰ ਉਮਰ ਕੈਦ ਅਤੇ 2 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਸੀ ਅਤੇ 3 ਮੁਲਜ਼ਮਾਂ ਰੂਪੀ ਰਾਣਾ, ਕੌਸ਼ਲ ਚੌਧਰੀ ਅਤੇ ਅਮਿਤ ਛਾਗਰ ਨੂੰ ਬਰੀ ਕਰਨ ਦੇ ਹੁਕਮ ਦਿੱਤੇ ਸਨ।
ਇਸ ਮਾਮਲੇ ਵਿੱਚ ਅਜੇ ਉਰਫ਼ ਲੈਫਟੀ ਨੇ ਅਮਲੋਹ ਦੇ ਐਡਵੋਕੇਟ ਜਗਜੋਤ ਸਿੰਘ ਅਤੇ ਗੌਰਵ ਦੱਤਾ ਰਾਹੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਸਜ਼ਾ ਖ਼ਿਲਾਫ਼ ਪਟੀਸ਼ਨ ਦਾਇਰ ਕਰਦਿਆਂ A ਖੁਦ ਨੂੰ ਨਿਰਦੋਸ਼ ਕਰਾਰ ਦਿੱਤਾ। ਐਡਵੋਕੇਟ ਜਗਜੋਤ ਨੇ ਕਿਹਾ ਕਿ ਉਸ ਨੇ ਸਾਰੇ ਤੱਥ ਹਾਈ ਕੋਰਟ ਅੱਗੇ ਰੱਖੋ ਕਿ ਅਜੈ ਉਰਫ ਲੈਫਟੀ ਨੂੰ ਗਲਤ ਵਸਾਇਆ ਗਿਆ ਹੈ, ਜਿਸ ਨੂੰ ਮੁੱਖ ਰੱਖ ਕੇ ਹਾਈ ਕੋਰਟ ਨੇ ਅਜੇ ਲੈਫਟੀ ਦੀ ਸਜ਼ਾ ਅਤੇ ਜੁਰਮਾਨੇ ‘ਤੇ ਰੋਕ ਲਗਾ ਦਿੱਤੀ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਕੀਲ ਜਗਜੋਤ ਸਿੰਘ ਨੇ ਦੱਸਿਆ ਕਿ ਵਿੱਕੀ ਮਿੱਡੂਖੇੜਾ ਦੇ ਭਰਾ ਅਜੇ ਮਿੱਡੂਖੇੜਾ ਨੇ ਕੇਸ ‘ਚ ਖੁਦ ਨੂੰ ਮੌਕੇ ‘ਤੇ ਹਾਜ਼ਰ ਦੱਸਿਆ ਜਦੋਂ ਕਿ ਸਬੂਤਾਂ ਨਾਲ ਲਗਾਈ ਸੀਸੀਟੀਵੀ ਫੁਟੇਜ ‘ਚ ਉਹ ਕਿਸੇ ਵੀ ਥਾਂ ਨਜ਼ਰ ਨਹੀਂ ਆਉਂਦਾ।
ਉਨ੍ਹਾਂ ਦੱਸਿਆ ਕਿ ਪੁਲੀਸ ਨੇ ਵਾਰਦਾਤ ਅਤੇ ਰੇਕੀ ਸਮੇਂ ਸ਼ੂਟਰਾਂ ਵੱਲੋਂ ਜੋ ਮੋਬਾਈਲ ਨੰਬਰ ਵਰਤਿਆ ਦਿਖਾਇਆ, ਸੁਣਵਾਈ ਦੌਰਾਨ ਸਤੀਸ਼ ਕੁਮਾਰ ਵਾਸੀ ਹਰਿਆਣਾ ਨੇ ਬਤੋਰ ਗਵਾਹ ਆ ਕੇ ਦੱਸਿਆ ਕਿ ਇਹ ਮੋਬਾਈਲ ਨੰਬਰ ਉਸ ਦਾ ਹੈ। ਐਡਵੋਕੇਟ ਜਗਜੋਤ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੇਸ਼ ਤੱਥਾਂ ਦੇ ਆਧਾਰ ‘ਤੇ ਹਾਈ ਕੋਰਟ ਨੇ ਅਜੇ ਲੈਫ਼ਟੀ ਦੀ ਸਜ਼ਾ ਅਤੇ ਜੁਰਮਾਨੇ ‘ਤੇ ਰੋਕ ਲਗਾ ਦਿੱਤੀ ਹੈ।