Journalism Of Hope
BREAKING NEWS
ਭਾਰਤੀ ਟੈਨਿਸ ਖਿਡਾਰੀ ਪਰੀਕਸ਼ਿਤ ਸੋਮਾਨੀ ਨੂੰ ਵੱਡਾ ਝਟਕਾ, 4 ਸਾਲ ਲਈ ਲੱਗਾ ਬੈਨ, ਜਾਣੋ ਪੂਰਾ ਮਾਮਲਾ?....... ਪੰਜਾਬ ਦੇ IAS ਅਧਿਕਾਰੀ ਦੇ ਘਰੋਂ ਮਿਲਿਆ ਢਾਈ ਕਰੋੜ ਕੈਸ਼? ED ਦੀ ਜਾਂਚ ਦੂਜੇ ਦਿਨ ਵੀ ਜਾਰੀ........ਯਮੁਨਾ ਐਕਸਪ੍ਰੈਸਵੇ ’ਤੇ ਭਿਆਨਕ ਹਾਦਸਾ, ਸਲੀਪਰ ਬੱਸ ਨੂੰ ਲੱਗੀ ਅੱਗ; 9 ਯਾਤਰੀਆਂ ਦੀ ਮੌਤ........ਡਰੱਗ ਕੇਸ ਦਾ ਫਰਾਰ ਮੁੱਖ ਮੁਲਜ਼ਮ ਰਾਜਜੀਤ ਸਿੰਘ ਪੁਲਿਸ ਦੇ ਹੱਥ, 6 ਸਾਲ ਬਾਅਦ ਹੋਈ ਗ੍ਰਿਫ਼ਤਾਰੀ.......

ਫਿਰੋਜ਼ਪੁਰ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਈਮੇਲ ਮਿਲਣ ਤੋਂ ਬਾਅਦ ਸਕੂਲ ਖਾਲੀ ਕਰਵਾਇਆ, ਪੁਲਿਸ ਨੇ ਕੀਤੀ ਜਾਂਚ

Firozpur School Bomb Threat; ਫਿਰੋਜ਼ਪੁਰ ਵਿੱਚ ਇੱਕ ਤੋਂ ਬਾਅਦ ਇੱਕ ਸਰਕਾਰੀ ਅਦਾਰਿਆਂ ਨੂੰ ਬੰਬ ਨਾਲ ਉਡਾਉਣ ਦੀਆਂ ਮਿਲ ਰਹੀਆਂ ਨੇ ਧਮਕੀਆਂ ਪਹਿਲਾਂ ਜਿਲਾ ਕਚਹਿਰੀਆਂ ਅਤੇ ਰੇਲਵੇ ਸਟੇਸ਼ਨਾਂ ਨੂੰ ਕਈ ਵਾਰ ਬੰਬ ਨਾਲ ਉਡਾਉਂਦੀਆਂ ਆ ਚੁੱਕੀਆਂ ਧਮਕੀਆਂ ਇਸ ਵਾਰ ਫਿਰੋਜ਼ਪੁਰ ਦੇ ਸਰਕਾਰੀ ਸਕੂਲ ਆਫ ਐਮੀਨੈਂਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰਿਆ ਆਇਆ ਈਮੇਲ ਸਕੂਲ ਦੇ […]
By : Updated On: 24 Sep 2026 14:36:PM
ਫਿਰੋਜ਼ਪੁਰ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਈਮੇਲ ਮਿਲਣ ਤੋਂ ਬਾਅਦ ਸਕੂਲ ਖਾਲੀ ਕਰਵਾਇਆ, ਪੁਲਿਸ ਨੇ ਕੀਤੀ ਜਾਂਚ

Firozpur School Bomb Threat; ਫਿਰੋਜ਼ਪੁਰ ਵਿੱਚ ਇੱਕ ਤੋਂ ਬਾਅਦ ਇੱਕ ਸਰਕਾਰੀ ਅਦਾਰਿਆਂ ਨੂੰ ਬੰਬ ਨਾਲ ਉਡਾਉਣ ਦੀਆਂ ਮਿਲ ਰਹੀਆਂ ਨੇ ਧਮਕੀਆਂ ਪਹਿਲਾਂ ਜਿਲਾ ਕਚਹਿਰੀਆਂ ਅਤੇ ਰੇਲਵੇ ਸਟੇਸ਼ਨਾਂ ਨੂੰ ਕਈ ਵਾਰ ਬੰਬ ਨਾਲ ਉਡਾਉਂਦੀਆਂ ਆ ਚੁੱਕੀਆਂ ਧਮਕੀਆਂ ਇਸ ਵਾਰ ਫਿਰੋਜ਼ਪੁਰ ਦੇ ਸਰਕਾਰੀ ਸਕੂਲ ਆਫ ਐਮੀਨੈਂਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰਿਆ ਆਇਆ ਈਮੇਲ ਸਕੂਲ ਦੇ ਪ੍ਰਿੰਸੀਪਲ ਦੇ ਈਮੇਲ ਆਈਡੀ ਤੇ ਭੇਜਿਆ ਗਿਆ ਧਮਕੀ ਭਰਿਆ ਈਮੇਲ ਬੱਚਿਆਂ ਨੂੰ ਕਲਾਸਾਂ ਵਿੱਚੋਂ ਬਾਹਰ ਕੱਢ ਕੇ ਲਿਤੀ ਗਈ ਪੂਰੇ ਸਕੂਲ ਦੀ ਤਲਾਸ਼ੀ ਕੋਈ ਵੀ ਸੰਧਿਕ ਵਸਤੂ ਨਹੀਂ ਮਿਲੀ ਸਕੂਲ ਵਿੱਚੋਂ ਬੱਚਿਆਂ ਨੂੰ ਇਹਤੀਅਤ ਦੇ ਤੌਰ ਤੇ ਕਿਸੇ ਵੀ ਲਾਵਾਰਸ ਵਸਤੂ ਨੂੰ ਹੱਥ ਨਾਲ ਲਾਉਣ ਦੀ ਕੀਤੀ ਗਈ ਹਦਾਇਤ ਜੇਕਰ ਕਿਸੇ ਨੂੰ ਕੋਈ ਲਾਵਾਰਸ ਵਸਤੂ ਦਿਖੇ ਤਾਂ ਸਕੂਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ ਜਾਵੇ।

ਇਸ਼ਤਿਹਾਰ

ਅਸਮਾਜਿਕ ਤਤਵਾਂ ਵੱਲੋਂ ਲਗਾਤਾਰ ਅਲੱਗ ਅਲੱਗ ਅਦਾਰਿਆਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਭਰੀਆਂ ਈਮੇਲ ਭੇਜੀਆਂ ਜਾ ਰਹੀਆਂ ਨੇ ਇਸ ਵਾਰ ਫਿਰੋਜ਼ਪੁਰ ਦੇ ਗਰਲਸ ਸਕੂਲ ਆਫ ਐਮੀਨਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰਿਆ ਈਮੇਲ ਸਕੂਲ ਦੇ ਪ੍ਰਿੰਸੀਪਲ ਦੇ ਈਮੇਲ ਆਈਡੀ ਤੇ ਭੇਜਿਆ ਗਿਆ ਜਿਸ ਵਿੱਚ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਈਮੇਲ ਮਿਲਣ ਤੋਂ ਬਾਅਦ ਸਕੂਲ ਪ੍ਰਸ਼ਾਸਨ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਕੂਲ ਦੇ ਚੱਪੇ ਚੱਪੇ ਦੀ ਤਲਾਸ਼ੀ ਲਿੱਤੀ ਗਈ ਅਤੇ ਬੱਚਿਆਂ ਨੂੰ ਸਕੂਲ ਦੇ ਗਰਾਊਂਡ ਵਿੱਚ ਖੜਾ ਕਰ ਦਿੱਤਾ ਤਾਂ ਕਿ ਕੋਈ ਅਨਸੁੱਖਾਵੀ ਘਟਨਾ ਨਾ ਘਟੇ, ਇਸ ਬਾਬਤ ਜਾਣਕਾਰੀ ਦਿੰਦੇ ਸਕੂਲ ਪ੍ਰਿੰਸੀਪਲ ਨੇ ਕਿਹਾ ਕਿ ਉਹਨਾਂ ਦੇ ਈਮੇਲ ਆਈਡੀ ਤੇ ਹੀ ਇਹ ਧਮਕੀ ਭਰਿਆ ਈਮੇਲ ਆਇਆ ਸੀ ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਸੀ ਪੁਲਿਸ ਵੱਲੋਂ ਸਕੂਲ ਨੂੰ ਪੂਰੀ ਤਰ੍ਹਾਂ ਚੈੱਕ ਕੀਤਾ ਗਿਆ ਹੈ ਅਤੇ ਹੁਣ ਦੁਬਾਰਾ ਬੱਚਿਆਂ ਨੂੰ ਖੁਲਾਸਾ ਵਿੱਚ ਭੇਜ ਦਿੱਤਾ ਗਿਆ ਹੈ ਫਿਰ ਵੀ ਬੱਚਿਆਂ ਨੂੰ ਅਤਿਆਤਨ ਤੌਰ ਤੇ ਕਿਸੇ ਵੀ ਲਵਾਰਿਸ ਵਸਤੂ ਨੂੰ ਛੂਹਣ ਤੋਂ ਮਨਾ ਕੀਤਾ ।

ਉੱਥੇ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੋ ਧਮਕੀ ਭਰਿਆ ਈਮੇਲ ਸਕੂਲ ਨੂੰ ਉਡਾਉਣ ਲਈ ਮਿਲਿਆ ਸੀ ਉਸ ਤੇ ਗੰਭੀਰਤਾ ਨਾਲ ਜਾਂਚ ਕਰਦੇ ਹੋਏ ਪੂਰੇ ਸਕੂਲ ਦੀ ਤਲਾਸ਼ੀ ਲਈ ਗਈ ਹੈ ਪਰ ਉਥੋਂ ਕੋਈ ਵੀ ਸੰਧਿਕ ਵਸਤੂ ਨਹੀਂ ਮਿਲੀ ਹੈ ਅਤਿਆਤਨ ਤੌਰ ਤੇ ਸੁਰੱਖਿਆ ਵਧਾ ਦਿੱਤੀ ਗਈ ਹੈ ।

Read Latest News and Breaking News at Daily Post TV, Browse for more News

Ad
Ad

Punjab District News