Journalism Of Hope
BREAKING NEWS
ਪੰਜਾਬ ਦੇ ਮੁਲਾਜ਼ਮਾਂ ਲਈ ਵੱਡਾ ਫੈਸਲਾ; ਸਰਕਾਰ ਜਾਰੀ ਕਰੇਗੀ 8% DA......ਰਵਨੀਤ ਬਿੱਟੂ ਦੇ ਕਾਫ਼ਲੇ ’ਤੇ ਹਮਲਾ, ਅੰਡੇ-ਟਮਾਟਰ ਸੁੱਟਣ ਦਾ ਦੋਸ਼.....ਅੰਮ੍ਰਿਤਸਰ ’ਚ ਡਿਊਟੀ ਦੌਰਾਨ ASI ਦਾ ਗੋਲੀਆਂ ਮਾਰ ਕੇ ਕਤਲ.....ਅੰਮ੍ਰਿਤਸਰ ’ਚ ਨੌਜਵਾਨ ਦਾ ਗੋਲੀ ਮਾਰ ਕੇ ਕਤਲ.....ਕੈਨੇਡਾ ’ਚ ਪੰਜਾਬਣ ਔਰਤ ਦਾ ਕਤਲ.....ਬਰਾਤ ਜਾਣ ਲਈ ਕੱਪੜੇ ਲੈਣ ਗਏ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ.....ਪੁਲਿਸ ਵੱਲੋਂ 4 ਸਾਲਾ ਬੱਚਾ 12 ਘੰਟਿਆਂ ’ਚ ਬਰਾਮਦ; ਬੱਸ ਸਟੈਂਡ ’ਤੇ ਛੱਡ ਕੇ ਫਰਾਰ ਹੋਏ ਮੁਲਜ਼ਮ.....ਹਰਿਆਣਾ ’ਚ 1 ਅਕਤੂਬਰ ਤੋਂ ਪੁਰਾਣੀਆਂ ਗੱਡੀਆਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ

ਹਰਿਆਣਾ ’ਚ 10 IPS/HPS ਅਧਿਕਾਰੀਆਂ ਦੇ ਤਬਾਦਲੇ

Transfer of 10 IPS/HPS Officers: ਚੰਡੀਗੜ੍ਹ: ਹਰਿਆਣਾ ਸਰਕਾਰ ਨੇ 10 IPS/HPS ਅਧਿਕਾਰੀਆਂ ਦੀਆਂ ਤਾਇਨਾਤੀਆਂ ਅਤੇ ਤਬਾਦਲਿਆਂ ਦੇ ਹੁਕਮ ਜਾਰੀ ਕੀਤੇ ਹਨ। ਗ੍ਰਹਿ ਵਿਭਾਗ ਵੱਲੋਂ ਜਾਰੀ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਹੁਕਮਾਂ ਮੁਤਾਬਕ ਰਾਜੇਸ਼ ਕੁਮਾਰ IPS ਨੂੰ ਪੰਚਕੂਲਾ ਵਿੱਚ SP ਲਾਅ ਐਂਡ ਆਰਡਰ ਲਾਇਆ ਗਿਆ ਹੈ। ਪਰਬੀਨਾ ਪੀ. IPS ਨੂੰ SP GRP, ਅੰਬਾਲਾ ਕੈਂਟ ਦੀ […]
Ranjit Singh
By : Updated On: 20 Sep 2026 16:11:PM
ਹਰਿਆਣਾ ’ਚ 10 IPS/HPS ਅਧਿਕਾਰੀਆਂ ਦੇ ਤਬਾਦਲੇ

Transfer of 10 IPS/HPS Officers: ਚੰਡੀਗੜ੍ਹ: ਹਰਿਆਣਾ ਸਰਕਾਰ ਨੇ 10 IPS/HPS ਅਧਿਕਾਰੀਆਂ ਦੀਆਂ ਤਾਇਨਾਤੀਆਂ ਅਤੇ ਤਬਾਦਲਿਆਂ ਦੇ ਹੁਕਮ ਜਾਰੀ ਕੀਤੇ ਹਨ। ਗ੍ਰਹਿ ਵਿਭਾਗ ਵੱਲੋਂ ਜਾਰੀ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।

ਇਸ਼ਤਿਹਾਰ

ਹੁਕਮਾਂ ਮੁਤਾਬਕ ਰਾਜੇਸ਼ ਕੁਮਾਰ IPS ਨੂੰ ਪੰਚਕੂਲਾ ਵਿੱਚ SP ਲਾਅ ਐਂਡ ਆਰਡਰ ਲਾਇਆ ਗਿਆ ਹੈ। ਪਰਬੀਨਾ ਪੀ. IPS ਨੂੰ SP GRP, ਅੰਬਾਲਾ ਕੈਂਟ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਇਸੇ ਤਰ੍ਹਾਂ ਰਾਜੇਸ਼ ਮੋਹਨ IPS ਨੂੰ DCP ਸੈਂਟਰਲ, ਫਰੀਦਾਬਾਦ, ਪ੍ਰਤੀਕ ਗਹਿਲੋਤ IPS ਨੂੰ DCP ਮਾਨੇਸਰ ਅਤੇ ਆਯੁਸ਼ ਯਾਦਵ IPS ਨੂੰ DCP ਸਾਊਥ, ਗੁਰੂਗ੍ਰਾਮ ਲਾਇਆ ਗਿਆ ਹੈ।

ਜੈਬੀਰ ਸਿੰਘ ਨੂੰ DCP ਕ੍ਰਾਈਮ, ਫਰੀਦਾਬਾਦ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜਦਕਿ ਨਰਿੰਦਰ ਸਿੰਘ ਨੂੰ SP SCB (H) ਲਾਇਆ ਗਿਆ ਹੈ। ਊਸ਼ਾ ਦੇਵੀ ਨੂੰ SP SCB (H) ਦੇ ਨਾਲ SP ਸੋਸ਼ਲ ਆਊਟਰੀਚ ਦਾ ਵਾਧੂ ਕਾਰਜਭਾਰ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਜਿਤੇਂਦਰ ਗਹਿਲਾਵਤ ਨੂੰ DCP ਗੋਹਾਨਾ ਅਤੇ ਹਿਤੇਸ਼ ਯਾਦਵ ਨੂੰ DCP ਬਹਾਦੁਰਗੜ੍ਹ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਹਰਿਆਣਾ ਗ੍ਰਹਿ ਵਿਭਾਗ ਵੱਲੋਂ ਇਹ ਤਬਾਦਲਾ ਅਤੇ ਤਾਇਨਾਤੀ ਸਬੰਧੀ ਹੁਕਮ 20 ਸਤੰਬਰ 2026 ਨੂੰ ਜਾਰੀ ਕੀਤੇ ਗਏ ਹਨ।

Read Latest News and Breaking News at Daily Post TV, Browse for more News

Ad
Ad

Punjab District News