ਆਈ ਲੀਗ ’ਚ ਫਸਣਗੇ ਸਿੰਙ,ਅੱਡੀ ਚੋਟੀ ਦਾ ਜ਼ੋਰ ਲਾਉਣਗੇ ਖਿਡਾਰੀ
25 ਜਨਵਰੀ ਨੂੰ ਸਿ਼ਲੌਂਗ ਲਜੌਗ ਐਫ਼ਸੀ ਅਤੇ ਨਾਮਧਾਰੀ ਕਲੱਬ ਭੈਣੀ ਸਾਹਿਬ ਦਾ ਮੁਕਾਬਲਾ ਹੋਵੇਗਾ। 28 ਜਨਵਰੀ ਨੂੰ ਸ੍ਰਿਨਦੀ ਡੈਕਨ ਐਫ਼ ਸੀ ਤੇ ਨਾਮਧਾਰੀ ਕਲੱਬ ਭੈਣੀ ਸਾਹਿਬ ਖੇਡਣਗੇ। 24 ਫਰਵਰੀ ਨੂੰ ਨਾਮਧਾਰੀ ਕਲੱਬ ਤੇ ਚਰਚਿਲ ਬ੍ਰਦਰਜ਼ ਵਿਚਕਾਰ ਮੁਕਾਬਲਾ ਹੋਵੇਗਾ। 17 ਮਾਰਚ ਨੂੰ ਗੋਕੂਲਮ ਕੇਰਲਾ ਐਫ਼ਸੀ ਤੇ ਨਾਮਧਾਰੀ ਕਲੱਬ ਦਾ ਆਈ ਲੀਗ ਫੁੱਟਬਾਲ ਦੇ ਮੈਚ ਹੋਵੇਗਾ।
By :
Nishant Malyan
Updated On: 12 Jan 2025 16:53:PM