Hoshiarpur

‘ਆਪ’ ਆਗੂ ਤੇ ਸਰਪੰਚ ਸਤਪਾਲ ਮਿੰਟਾ ਦਾ ਬੇਰਹਿਮੀ ਨਾਲ ਕਤਲ: ਆਲਟੋ ਕਾਰ ਹੇਠਾਂ ਕੁਚਲਣ ਮਗਰੋਂ ਤੇਜ਼ਧਾਰ ਹਥਿਆਰਾਂ ਨਾਲ ਵਾਰ

ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਇੱਕ ਬੇਹੱਦ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂ ਅਤੇ ਪਿੰਡ ਆਨੰਦਗੜ੍ਹ ਦੇ ਮੌਜੂਦਾ ਸਰਪੰਚ ਸਤਪਾਲ ਸਿੰਘ ਮਿੰਟਾ (55) ਦਾ ਮੰਗਲਵਾਰ ਰਾਤ ਲਗਭਗ 8 ਵਜੇ ਬੇਰਹਿਮੀ…

ਹੁਸ਼ਿਆਰਪੁਰ ਕੇਂਦਰੀ ਜੇਲ੍ਹ ‘ਚ ਵੱਡੀ ਕਾਰਵਾਈ, ਡਿਪਟੀ ਸੁਪਰਡੈਂਟ ਹਰਭਜਨ ਸਿੰਘ ਗ੍ਰਿਫ਼ਤਾਰ

ਕੈਦੀ ਮਨਪ੍ਰੀਤ ਮੰਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਰਕਤ ਵਿੱਚ ਆਇਆ ਪ੍ਰਸ਼ਾਸਨ ਜਾਂਚ ਵਿੱਚ ਸਹੀ ਪਾਏ ਗਏ ਆਰੋਪ, ਦੇਰ ਰਾਤ ਥਾਣਾ ਸਿਟੀ ਵਿਖੇ ਮਾਮਲਾ…

ਦੋਸਤਾਂ ਨਾਲ ਨਹਿਰ ‘ਚ ਨਹਾਉਣ ਗਿਆ 17 ਸਾਲਾ ਨੌਜਵਾਨ ਡੁੱਬਿਆ; ਮੇਲੇ ‘ਤੇ ਜਾ ਰਹੇ ਨੌਜਵਾਨਾਂ ਨੇ ਲਾਸ਼ ਦੇਖ ਕੇ ਕੀਤੀ ਪਛਾਣ

ਹੁਸ਼ਿਆਰਪੁਰ ਦੇ ਮੁਕੇਰੀਆਂ ਹਲਕੇ ਵਿੱਚ ਇੱਕ 17 ਸਾਲਾ ਨੌਜਵਾਨ ਨਹਿਰ ਵਿੱਚ ਡੁੱਬ ਗਿਆ। ਇਹ ਘਟਨਾ ਸੋਮਵਾਰ ਦੇਰ ਸ਼ਾਮ ਹਾਜੀਪੁਰ-ਮਾਨਸਰ ਰੋਡ ‘ਤੇ ਸਥਿਤ ਪਿੰਡ ਖੁੰਡਾ ਵਿੱਚ…

ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਘਰ ਆਮਦਨ ਕਰ ਵਿਭਾਗ ਦਾ ਛਾਪਾ

Latest News: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਵਧਦੀਆਂ ਨਜ਼ਰ ਆ ਰਹੀਆਂ ਹਨ। ਆਮਦਨ ਕਰ ਵਿਭਾਗ ਦੀ ਟੀਮ…

ਪੰਜਾਬ ਯੂਥ ਕਾਂਗਰਸ ਚੋਣ ਪ੍ਰਕਿਰਿਆ ਸ਼ੁਰੂ, ਅੰਮ੍ਰਿਤਸਰ ਜ਼ੋਨ ਦੇ ਆਬਜ਼ਰਵਰ ਗੌਰਵ ਸ਼ਰਮਾ ਨੇ ਹੁਸ਼ਿਆਰਪੁਰ ਵਿੱਚ ਵਰਕਰਾਂ ਨਾਲ ਕੀਤੀ ਮੀਟਿੰਗ

ਹੁਸ਼ਿਆਰਪੁਰ / ਪੰਜਾਬ: ਪੰਜਾਬ ਵਿੱਚ ਯੂਥ ਕਾਂਗਰਸ ਦੇ ਸੰਗਠਨਾਤਮਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਬਲਾਕ ਪ੍ਰਧਾਨ ਤੋਂ ਲੈ ਕੇ ਸੂਬਾ ਪ੍ਰਧਾਨ ਤੱਕ…

Petrol Pump ਤੇ ਬੀਤੀ ਰਾਤ ਹੋਈ ਲੁੱਟ-ਖੋਹ , ਲੁਟੇਰੇ 1.5 ਲੱਖ ਰੁਪਏ ਲੈ ਕੇ ਫਰਾਰ

Latest News: ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਨੇੜੇ ਗਿਲ ਪਿੰਡ ਵਿੱਚ ਇੱਕ ਪੈਟਰੋਲ ਪੰਪ ‘ਤੇ ਬੀਤੀ ਦੇਰ ਰਾਤ ਲੁੱਟ ਹੋਈ। ਮੋਟਰਸਾਈਕਲ ‘ਤੇ ਸਵਾਰ ਦੋ ਲੁਟੇਰਿਆਂ ਨੇ…

ਸੜਕ ਹਾਦਸੇ ਵਿੱਚ ਫੌਜ ਦਾ ਸੇਵਾਮੁਕਤ ਪੁੱਤਰ ਪਿਤਾ ਅਤੇ ਜ਼ਖਮੀ

Punjab News: ਮਾਹਿਲਪੁਰ-ਗੜ੍ਹਸ਼ੰਕਰ ਰੋਡ ‘ਤੇ ਮਾਰੂਤੀ ਏਜੰਸੀ ਪਿੰਡ ਲੰਗੇਰੀ ਵੱਲ ਮੋੜ ਨੇੜੇ ਇੱਕ ਸਕਾਰਪੀਓ ਗੱਡੀ ਦੀ ਟੱਕਰ ਨਾਲ ਜੰਮੂ ਤੋਂ ਆ ਰਹੇ ਇੱਕ ਸੇਵਾਮੁਕਤ ਫੌਜੀ…

ਹੁਸ਼ਿਆਰਪੁਰ ‘ਚ ਦਿਨ ਦਿਹਾੜੇ ਫਾਇਰਿੰਗ: ਨੋਨਾ ਕਾਰ ਵਾਸ਼ ਨੇੜੇ ਦੋ ਗੋਲੀਆਂ ਚੱਲੀਆਂ

Punjab News: ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਨੇੜੇ ਟਾਂਡਾ ਬਾਈਪਾਸ ਚੌਕ ਸਥਿਤ ਨੋਨਾ ਕਾਰ ਵਾਸ਼ ਵਿਖੇ ਅੱਜ ਦਿਨ-ਦਿਹਾੜੇ ਗੋਲੀਬਾਰੀ ਦੀ ਘਟਨਾ ਨੇ ਇਲਾਕੇ ਵਿੱਚ ਦਹਿਸ਼ਤ…

ਹੁਸ਼ਿਆਰਪੁਰ: ਸੋਸ਼ਲ ਮੀਡੀਆ ‘ਤੇ ਗਲਤ ਮੈਸੇਜ ਕਰਨ ‘ਤੇ ਸਾਬਕਾ ਕੈਬਨਟ ਮੰਤਰੀ ਦੇ PA ਗ੍ਰਿਫਤਾਰ

ਹੁਸ਼ਿਆਰਪੁਰ: ਸੋਸ਼ਲ ਮੀਡੀਆ ਦੇ ਯੁੱਗ ਵਿੱਚ, ਜਿੱਥੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਇਸਦੀ ਸਹੀ ਵਰਤੋਂ ਕੀਤੀ ਜਾ ਰਹੀ ਹੈ, ਉੱਥੇ ਇਸਦੀ ਦੁਰਵਰਤੋਂ ਵੀ…

ਹੁਸ਼ਿਆਰਪੁਰ ਦੇ ਸਲੇਮਪੁਰ ਪਿੰਡ ਵਿੱਚ ਅਨੋਖੀ ਚੋਰੀ — ਚੋਰ ਸੋਨਾ–ਚਾਂਦੀ ਨਹੀਂ, ਆਟੇ ਦਾ ਥੈਲਾ ਲੈ ਉਡੇ

Latest News: ਜਿੱਥੇ ਪੰਜਾਬ ਭਰ ਵਿੱਚ ਚੋਰੀਆਂ ਤੇ ਲੁੱਟਪਾਟ ਦੀਆਂ ਵਾਰਦਾਤਾਂ ਵਧ ਰਹੀਆਂ ਹਨ, ਉੱਥੇ ਹੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸਲੇਮਪੁਰ ਵਿੱਚ ਇੱਕ ਬੇਮਿਸਾਲ ਤੇ…

ਸ਼ਿਵ ਸੈਨਾ ਹਿੰਦੁਸਤਾਨ ਦੇ ਉਪ ਪ੍ਰਧਾਨ ‘ਤੇ ਹਮਲਾ, ਬਜ਼ੁਰਗ ਔਰਤ ਦੀ ਮੌਤ, CCTV ਫੁਟੇਜ ਸਾਹਮਣੇ

Hoshiarpur News: ਨਾਰਾਇਣ ਨਗਰ-ਬੈਂਕ ਕਲੋਨੀ ਵਿੱਚ ਸ਼ਿਵ ਸੈਨਾ ਹਿੰਦੁਸਤਾਨ ਦੇ ਉਪ ਪ੍ਰਧਾਨ ਰਾਜਿੰਦਰ ਰਾਣਾ ‘ਤੇ ਹਮਲਾ ਹੋਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ। ਹਮਲੇ ਦੌਰਾਨ…

ਹੁਸ਼ਿਆਰਪੁਰ ਦੇ ਜੰਗਲਾਤ ਵਿਭਾਗ ਮਾਹਿਲਪੁਰ ‘ਚ ਤਾਇਨਾਤ ਕਰਮਚਾਰੀ 15000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਨੇ ਕੀਤਾ ਕਾਬੂ

Campaign Against Corruption: ਸ਼ਿਕਾਇਤਕਰਤਾ ਨੂੰ ਦੱਸਿਆ ਕਿ ਜੰਗਲਾਤ ਵਿਭਾਗ ਮਾਹਿਲਪੁਰ ਦਾ ਰੇਂਜ ਅਫ਼ਸਰ ਅਮਰਜੀਤ ਸਿੰਘ 3-4 ਹੋਰ ਕਰਮਚਾਰੀਆਂ ਦੇ ਨਾਲ ਇੱਕ ਸਰਕਾਰੀ ਗੱਡੀ ਵਿੱਚ ਆਇਆ…

ਕੈਨੇਡਾ ਵਿਆਹ ਕੇ ਗਈ ਕੁੜੀ ਨੇ ਮੁੰਡੇ ਨੂੰ ਬੁਲਾਉਣ ਤੋਂ ਕੀਤਾ ਇਨਕਾਰ, ਪੀੜਤ ਪਰਿਵਾਰ ਨੇ ਲਾਇਆ ਧੋਖਾਧੜੀ ਦਾ ਦੋਸ਼

Punjab News: ਕੈਨੇਡਾ ਵਿਆਹ ਕੇ ਗਈ ਇੱਕ ਕੁੜੀ ਨੇ ਆਪਣੇ ਪਤੀ ਨੂੰ ਕੈਨੇਡਾ ਬੁਲਾਉਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ‘ਤੇ ਮੁੰਡੇ ਅਤੇ ਉਸਦੇ ਪਰਿਵਾਰ…

ਹੁਸ਼ਿਆਰਪੁਰ ਦੇ ਗੁਰਦੁਆਰਾ ਸ੍ਰੀ ਮਿੱਠਾ ਟਿਵਾਣਾ ਸਾਹਿਬ ‘ਚ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ ਸਰਬੱਤ ਦੇ ਭਲੇ ਲਈ ਕੀਤੀ ਗਈ ਅਰਦਾਸ

Photographers Association Hoshiarpur: ਸਰਬੱਤ ਦੇ ਭਲੇ ਲਈ ਗੁਰਦੁਆਰਾ ਸ੍ਰੀ ਮਿੱਠਾ ਟਿਵਾਣਾ ਸਾਹਿਬ ਮਾਡਲ ਟਾਊਨ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਆਰੰਭਤਾ ਕਰਵਾਈ ਗਈ।…

ਪਿੰਡ ਸਮੁੰਦੜਾ ਦੇ ਨੌਜਵਾਨ ਸ਼ਿਵਮ ਕੌਸ਼ਲ ਨੇ ਭਾਰਤੀ ਫੌਜ ‘ਚ ਲੈਫਟੀਨੈਂਟ ਬਣ ਕੇ ਕੀਤਾ ਇਲਾਕੇ ਦਾ ਨਾਮ ਰੌਸ਼ਨ

Punjab News: ਹੁਸ਼ਿਆਰਪੁਰ ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਦੇ ਪਿੰਡ ਸਮੁੰਦਰਾ ਦੇ 26 ਸਾਲਾ ਨੌਜਵਾਨ ਸ਼ਿਵਮ ਕੌਸ਼ਲ ਨੇ ਸਿੱਧੇ ਤੌਰ ‘ਤੇ ਲੈਫਟੀਨੈਂਟ ਦੇ ਰੈਂਕ ‘ਤੇ ਭਾਰਤੀ…

Ad
Ad