Punjab

ਦਰਦਨਾਕ ਹਾਦਸਾ: ਓਵਰਲੋਡ ਟਰੱਕ ਦੀ ਟੱਕਰ ਨਾਲ ਨੌਜਵਾਨ ਦੀ ਮੌਤ

ਰਾਜਾਸਾਂਸੀ ਦੇ ਗੁਰੂ ਅਰਜਨ ਦੇਵ ਕਲੋਨੀ ਦੇ ਬਾਹਰ ਬੀਤੀ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ 24 ਸਾਲਾ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਸ਼ਵਨੀ ਕੁਮਾਰ ਵਜੋਂ ਹੋਈ ਹੈ।…

ਲੁਧਿਆਣਾ ‘ਚ ਵੱਡੀ ਵਾਰਦਾਤ: 5 ਕਿੱਲੋ ਸੋਨੇ ਦੀ ਧੋਖਾਧੜੀ; ਪਿਓ-ਪੁੱਤਰ ਨੇ ਵਿਸ਼ਵਾਸ ਜਿੱਤ ਕੇ ਮਾਰੀ ਕਰੋੜਾਂ ਦੀ ਠੱਗੀ

Gold Fraud In Ludhiana: ਉਦਯੋਗਿਕ ਸ਼ਹਿਰ ਲੁਧਿਆਣਾ ਦੇ ਸਰਾਫ਼ਾ ਬਾਜ਼ਾਰ (ਬੁਲੀਅਨ ਮਾਰਕੀਟ) ਵਿੱਚ ਧੋਖਾਧੜੀ ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਜੌਹਰੀ ਕੋਲੋਂ…

ਘਰੇਲੂ ਝਗੜੇ ਨੇ ਲਿਆ ਖੌਫਨਾਕ ਰੂਪ, ਪਤੀ ਨੇ ਪਤਨੀ ਨੂੰ ਗੋਲੀ ਮਾਰ ਕੇ ਕੀਤਾ ਕਤਲ, ਫਿਰ ਖੁਦ ਕੀਤੀ ਆਤਮਹੱਤਿਆ

Gurdaspur murder suicide; ਘਣੀਏ ਦੇ ਬਾਂਗਰ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਪਿੰਡ ਕਾਦੀਆਂ ਰਾਜਪੂਤਾਂ ਵਿੱਚ, ਇੱਕ ਪਤੀ ਨੇ ਘਰੇਲੂ ਝਗੜੇ ਤੋਂ ਗੁੱਸੇ…

ਦਰਦਨਾਕ ਹਾਦਸਾ! ਹਾਈ ਵੋਲਟੇਜ ਕਰੰਟ ਨਾਲ ਨੌਜਵਾਨ ਦੀ ਮੌਤ

Gurdaspur accident news; ਗੁਰਦਾਸਪੁਰ ਦੇ ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਭਿਖਾਰੀ ਹਾਰਨੀਆਂ ਵਿੱਚ ਇੱਕ ਦੁੱਖਦਾਈ ਹਾਦਸਾ ਵਾਪਰ ਗਿਆ, ਜਿਸ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ…

ਕੀਰਤਪੁਰ ਸਾਹਿਬ ਦੇ 400 ਸਾਲਾ ਸਥਾਪਨਾ ਦਿਵਸ ਮੌਕੇ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਗੁਰੂ ਘਰ ਹੋਏ ਨਤਮਸਤਕ

Malvinder Singh Kang; ਆਮ ਆਦਮੀ ਪਾਰਟੀ ਦੇ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਸ਼੍ਰੀ ਕੀਰਤਪੁਰ ਸਾਹਿਬ ਦੇ 400…

ਚੰਡੀਗੜ੍ਹ ‘ਚ ਪਤੀ ਵੱਲੋਂ ਪਤਨੀ ‘ਤੇ ਚਾਕੂ ਨਾਲ ਹਮਲਾ, ਗੰਭੀਰ ਹਾਲਤ ਹਸਪਤਾਲ ‘ਚ ਭਰਤੀ

Chandigarh Husband Attacks Wife; ਚੰਡੀਗੜ੍ਹ ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਹਮਲੇ ਦੌਰਾਨ ਔਰਤ ਦੀ ਛਾਤੀ ‘ਤੇ ਦੋ ਡੂੰਘੇ…

ਰਾਸ਼ਟਰਪਤੀ ਨਾਲ ਮੁਲਾਕਤ ਕਰਨਗੇ ਰਾਘਵ ਚੱਢਾ, 5 ਮਈ ਨੂੰ ਸਮਾਂ ਕੀਤਾ ਤੈਅ, ਕਿਸ ਮੁੱਦੇ ‘ਤੇ ਹੋਵੇਗੀ ਗੱਲਬਾਤ?

Raghav Chadha Meets President Murmu; ਆਮ ਆਦਮੀ ਪਾਰਟੀ (ਆਪ) ਤੋਂ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸੰਸਦ ਮੈਂਬਰ ਰਾਘਵ ਚੱਢਾ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ…

ਅਕਾਲ ਤਖ਼ਤ ਨੇ ਨਵੇਂ ਬੇਅਦਬੀ ਕਾਨੂੰਨ ਨੂੰ ਕੀਤਾ ਰੱਦ, ਸਪੀਕਰ ਸੰਧਵਾਂ ਨੂੰ 8 ਮਈ ਲਈ ਤਲਬ

Punjab Punthak Meeting; ਅਕਾਲ ਤਖ਼ਤ ਨਵੇਂ ਬੇਅਦਬੀ ਕਾਨੂੰਨ ਨੂੰ ਮਨਜ਼ੂਰੀ ਨਹੀਂ ਦਿੰਦਾ। ਇਸ ਸਬੰਧੀ ਵਿਧਾਨ ਸਭਾ ਦੇ ਸਪੀਕਰ ਨੂੰ 8 ਮਈ ਨੂੰ ਪੇਸ਼ ਹੋਣ ਲਈ…

ਵੱਡੀ ਖ਼ਬਰ! ਸੂਬੇ ਭਰ ‘ਚ ਦਵਾਈ ਦੀਆਂ ਦੁਕਾਨਾਂ ਰਹਿਣਗੀਆਂ ਬੰਦ, ਕੈਮਿਸਟ ਐਸੋਸੀਏਸ਼ਨ ਵੱਲੋਂ ਹੜਤਾਲ ਦਾ ਐਲਾਨ

Punjab Chemists Strike; ਪੰਜਾਬ ਦੇ ਫਾਰਮਾਸਿਊਟੀਕਲ ਵਪਾਰੀਆਂ ਅਤੇ ਸੂਬੇ ਦੇ ਸਿਹਤ ਸੰਭਾਲ ਬੁਨਿਆਦੀ ਢਾਂਚੇ ਬਾਰੇ ਵੱਡੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਪੰਜਾਬ ਕੈਮਿਸਟ ਐਸੋਸੀਏਸ਼ਨ ਦੀ…

ਸਰਕਾਰੀ ਹਸਪਤਾਲ ਦੀ ਮਹਿਲਾ ਡਾਕਟਰ ਨੇ ਕੀਤੀ ਖੁਦਕੁਸ਼ੀ, ਜਾਂਚ ‘ਚ ਜੁਟੀ ਪੁਲਿਸ ਟੀਮ

Fatehgarh Sahib Doctor Suicide; ਫਤਿਹਗੜ੍ਹ ਸਾਹਿਬ ਦੇ ਸਿਵਲ ਹਸਪਤਾਲ, ਸਰਕਾਰੀ ਕੁਆਰਟਰਾਂ ਵਿੱਚ ਰਹਿਣ ਵਾਲੀ ਇੱਕ ਮਹਿਲਾ ਡਾਕਟਰ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ…

Watch Now: ‘5 ਮਿੰਟ ‘ਚ MSP ਦੇਣ ਵਾਲੀ ਬੀਬੀ 4 ਸਾਲਾਂ ‘ਚ ਸੜਕ ਬਣਾਉਣ ਦਾ ਕੰਮ ਨਹੀਂ ਕਰਾ ਸਕੇ’’

‘5 ਮਿੰਟ ‘ਚ MSP ਦੇਣ ਵਾਲੀ ਬੀਬੀ 4 ਸਾਲਾਂ ‘ਚ ਸੜਕ ਬਣਾਉਣ ਦਾ ਕੰਮ ਨਹੀਂ ਕਰਾ ਸਕੇ’’

ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ: ਸਰਹੱਦ ਪਾਰ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼

Border Cross Smuggling: ਪੰਜਾਬ ਦੇ ਅ੍ਰੰਮਿਤਸਰ ਵਿੱਚ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ…

ਆਲੀਸ਼ਾਨ ਇਲਾਕੇ ‘ਚ ਚਲ ਰਿਹਾ ਸੀ ਨਾਜਾਇਜ਼ ਸ਼ਰਾਬ ਦਾ ਅੱਡਾ; ਆਬਕਾਰੀ ਵਿਭਾਗ ਨੇ ਕਿਰਾਏ ਦੇ ਮਕਾਨ ‘ਚ ਛਾਪਾ ਮਾਰ ਕੇ ਬਰਾਮਦ ਕੀਤਾ ਭਾਰੀ ਸਟਾਕ

Excise Department Raid: ਲੁਧਿਆਣਾ ਦੇ ਕਿਚਲੂ ਨਗਰ ਅਤੇ ਟੈਗੋਰ ਨਗਰ ਇਲਾਕੇ ਵਿੱਚ ਆਬਕਾਰੀ ਵਿਭਾਗ (Excise Department) ਨੇ ਇੱਕ ਵੱਡੀ ਕਾਰਵਾਈ ਕਰਦਿਆਂ ਗੈਰ-ਕਾਨੂੰਨੀ ਸ਼ਰਾਬ ਦੇ ਨੈੱਟਵਰਕ…

“ਮੈਂ 41 ਸਾਲਾਂ ਦੀ ਹੋ ਗਈ ਹਾਂ, ਮੇਰਾ ਵਿਆਹ ਕਰਵਾਓ” – ਮੁਟਿਆਰ ਨੇ ਭਰਾ ਤੇ ਪਰਿਵਾਰ ਵਿਰੁੱਧ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ

Prayagraj News: ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਜ਼ਿਲ੍ਹੇ ਵਿੱਚ ਇੱਕ ਅਨੋਖਾ ਪਰ ਬੇਹੱਦ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਸਰਾਏ ਇਨਾਇਤ ਪੁਲਿਸ ਸਟੇਸ਼ਨ ਦੇ ਅਧੀਨ ਆਉਂਦੇ ਪਿੰਡ…

ਮੋਗਾ ‘ਚ ਦਰਦਨਾਕ ਹਾਦਸਾ: ਟਿੱਪਰ ਤੇ ਮੋਟਰਸਾਈਕਲ ਦੀ ਟੱਕਰ ਤੋਂ ਬਾਅਦ ਲੱਗੀ ਭਿਆਨਕ ਅੱਗ; ਨੌਜਵਾਨ ਦੀ ਜ਼ਿੰਦਾ ਸੜ ਕੇ ਮੌਤ

Moga Road Accident: ਮੋਗਾ-ਕੋਟਕਪੂਰਾ ਬਾਈਪਾਸ ‘ਤੇ ਅੱਜ ਸਵੇਰੇ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਬਾਘਾਪੁਰਾਣਾ ਵੱਲ ਜਾ ਰਹੇ ਇੱਕ…

Ad
Ad