Punjab

ਪੰਜਾਬ ‘ਚ ਮੌਸਮ ਨੇ ਲਈ ਕਰਵਟ: 13 ਜ਼ਿਲ੍ਹਿਆਂ ‘ਚ ਮੀਂਹ ਦਾ Alert , ਜਾਣੋ ਅਗਲੇ 5 ਦਿਨਾਂ ‘ਚ ਮੌਸਮ ਦਾ ਹਾਲ

Punjab Weather Update: ਪੰਜਾਬ ਅਤੇ ਰਾਜਧਾਨੀ ਚੰਡੀਗੜ੍ਹ ਵਿੱਚ ਪਿਛਲੇ ਕੁਝ ਦਿਨਾਂ ਤੋਂ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। ਬੁੱਧਵਾਰ ਦੇ ਮੁਕਾਬਲੇ ਤਾਪਮਾਨ ਵਿੱਚ 0.9 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਹੁਣ ਆਮ ਨਾਲੋਂ…

ਸੰਗਰੂਰ ਪੀਜੀਆਈ ਹਸਪਤਾਲ ਵਿੱਚ ਗਾਰਡ ਨੇ ਨਿਗਲਿਆ ਜ਼ਹਿਰ

Sangrur News: ਸੰਗਰੂਰ ਦੇ ਪੀਜੀਆਈ ਸੈਟੇਲਾਈਟ ਹਸਪਤਾਲ ਵਿੱਚ ਇੱਕ ਸੁਰੱਖਿਆ ਗਾਰਡ ਨੇ ਜ਼ਹਿਰੀਲਾ ਪਦਾਰਥ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਗਾਰਡ ਨੇ ਹਸਪਤਾਲ ਪ੍ਰਸ਼ਾਸਨ…

ਊਨਾ ‘ਚ ਖੱਡ ਵਿੱਚ ਡਿੱਗੀ ਕਾਰ ‘ਚ ਲੱਗੀ ਅੱਗ, 2 ਸ਼ਰਧਾਲੂਆਂ ਦੀ ਮੌਤ

Punjab News: ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਭਰਵਾਈ ਖੇਤਰ ਵਿੱਚ ਬੁੱਧਵਾਰ ਨੂੰ ਦਰਦਨਾਕ ਸੜਕ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਇੱਕ ਵਿਅਕਤੀ,…

ਮੋਹਾਲੀ ਸਕੂਲ ‘ਚ ਮਧੂ-ਮੱਖੀਆਂ ਦਾ ਹਮਲਾ, 40 ਬੱਚਿਆਂ ਨੂੰ ਮਾਰੇ ਡੰਗ

Mohali News: ਮੋਹਾਲੀ ਦੇ ਇੱਕ ਨਿੱਜੀ ਸਕੂਲ ਵਿੱਚ ਗ੍ਰਾਉਂਡ ‘ਚ ਖੇਡ ਰਹੇ ਬੱਚਿਆਂ ‘ਤੇ ਮਧੂ-ਮੱਖੀਆਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਲਗਭਗ 40 ਬੱਚੇ…

ਪਠਾਨਕੋਟ ਵਿੱਚ ਖੰਭਾ ਡਿੱਗਣ ਕਾਰਨ ਸਾਈਕਲ ਸਵਾਰ ਦੀ ਮੌਤ

ਪਠਾਨਕੋਟ ਦੇ ਸੁਜਾਨਪੁਰ ਕਸਬੇ ਵਿੱਚ, ਸੀਵਰੇਜ ਬੋਰਡ ਅਤੇ ਸਥਾਨਕ ਪ੍ਰਸ਼ਾਸਨ ਦੀ ਘੋਰ ਲਾਪਰਵਾਹੀ ਕਾਰਨ ਇੱਕ ਖੁਸ਼ਹਾਲ ਪਰਿਵਾਰ ਤਬਾਹ ਹੋ ਗਿਆ ਹੈ। ਸੀਵਰੇਜ ਦਾ ਕੰਮ ਅਧੂਰਾ…

ਜਲੰਧਰ ਚ AAP MLA-ਅਬਜ਼ਰਵਰਾਂ ਦੀ ਮੀਟਿੰਗ, ਸਿਸੋਦੀਆ ਨੇ ਗੇਮ ਖਿਡਵਾ ਕੇ ਕੀਤਾ ਇੱਕਜੁੱਟ

ਆਮ ਆਦਮੀ ਪਾਰਟੀ (AAP) ਦੇ ਸੂਬਾ ਇੰਚਾਰਜ ਮਨੀਸ਼ ਸਿਸੋਦੀਆ ਨੇ ਅੱਜ ਜਲੰਧਰ ਵਿੱਚ ਇੱਕ ਪਾਰਟੀ ਦੇ ਵਿਧਾਇਕਾਂ ਅਤੇ ਅਬਜ਼ਰਵਰਾਂ ਦੀ ਮੀਟਿੰਗ ਬੁਲਾਈ। ਮੀਟਿੰਗ ਲਗਭਗ ਸਾਢੇ…

ਰਾਘਵ ਚੱਢਾ ਦਾ ਜਾਣਾ 24 ਘੰਟੇ ਦੀ ਕਹਾਣੀ ਸੀ, ਸਾਡੇ ਲਈ ਖ਼ਤਮ ਹੋ ਚੁੱਕੀ ਹੈ: ਅਮਨ ਅਰੋੜਾ

ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਅੱਜ ਪਾਰਟੀ ਦੇ ਸੱਤ ਸੰਸਦ ਮੈਂਬਰਾਂ ਦੇ ਪਾਰਟੀ ਛੱਡ ਜਾਣ ਦੇ ਮੁੱਦੇ ‘ਤੇ ਗੱਲ ਕਰਦਿਆਂ ਕਿਹਾ…

ਮਸ਼ਹੂਰ ਭਲਵਾਨ ‘ਜੱਸਾ ਪੱਟੀ’ ਤੋਂ ਬਾਅਦ ਹੁਣ ਇਸ ਖਿਡਾਰੀ ਨੇ ਫੜਿਆ AAP ਦਾ ਪੱਲਾ

Punjab News: ਪੰਜਾਬ ਦੀ ਰਾਜਨੀਤੀ ਵਿੱਚ ਇੱਕ ਹੋਰ ਵੱਡੀ ਐਂਟਰੀ ਨੇ ਚਰਚਾ ਤੇਜ਼ ਕਰ ਦਿੱਤੀ ਹੈ। ਖੇਡ ਜਗਤ ਦਾ ਮਸ਼ਹੂਰ ਚਿਹਰਾ ਅਤੇ ਰੁਸਤਮ-ਏ-ਹਿੰਦ ਤੇ ਹਿੰਦ…

ਆਸਟ੍ਰੇਲੀਆ ਤੋਂ ਡਿਪੋਰਟ ਹੋਏ 15 ਭਾਰਤੀਆਂ ‘ਚੋਂ 11 ਪੰਜਾਬੀ, ਅੱਜ ਪਹੁੰਚਣਗੇ ਦਿੱਲੀ ਏਅਰਪੋਰਟ

ਆਸਟ੍ਰੇਲੀਆ ਤੋਂ 15 ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਵਿੱਚੋਂ 11 ਪੰਜਾਬੀ ਹਨ, ਜਿਨ੍ਹਾਂ ਵਿੱਚ ਇੱਕ…

ਲਿਵ-ਇਨ ਪਾਰਟਨਰ ‘ਤੇ ਹਮਲਾ ਕਰਕੇ ਫਰਾਰ ਹੋਏ ਦੋਸ਼ੀ ਦੀ ਲੋਕਾਂ ਨੇ ਕੀਤੀ ਛਿੱਤਰ-ਪਰੇਡ

Domestic Violence Ludhiana: ਪੰਜਾਬ ਦੇ ਉਦਯੋਗਿਕ ਸ਼ਹਿਰ ਲੁਧਿਆਣਾ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਕਾਨੂੰਨ ਨੂੰ ਹੱਥ ਵਿੱਚ ਲੈਂਦਿਆਂ ਲੋਕਾਂ ਨੇ…

ਪੰਜਾਬ ਵਿੱਚ ਝੋਨੇ ਦੀ ਲਵਾਈ 1 ਜੂਨ ਤੋਂ, ਸ਼ਡਿਊਲ ਹੋਇਆ ਜਾਰੀ

Punjab Issues Paddy Sowing Schedule: ਪੰਜਾਬ ਸਰਕਾਰ ਨੇ ਸੂਬੇ ਵਿੱਚ ਝੋਨੇ ਦੀ ਲਵਾਈ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਵੇਰਵਿਆਂ ਅਨੁਸਾਰ ਝੋਨੇ ਦੀ ਲਵਾਈ 1…

ਸ਼੍ਰੀ ਹਰਮਿੰਦਰ ਸਾਹਿਬ ਦੇ ਨਵੇਂ ਮੈਨੇਜਰ ਵੱਜੋ ਮੇਜਰ ਸਿੰਘ ਨੇ ਸੰਭਾਲੀ ਸੇਵਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕੀ ਢਾਂਚੇ ਵਿੱਚ ਵੱਡੀ ਤਬਦੀਲੀ ਕਰਦਿਆਂ ਸਰਦਾਰ ਮੇਜਰ ਸਿੰਘ ਨੂੰ ਨਵਾਂ ਮੈਨੇਜਰ ਨਿਯੁਕਤ ਕੀਤਾ ਗਿਆ ਹੈ।…

ਫਿਰ ਇਸ ਸ਼ਹਿਰ ਦੇ ਸਕੂਲਾਂ ਨੂੰ ਮਿਲੀ Bomb Threat: ਈਮੇਲ ਮਿਲਣ ਤੋਂ ਬਾਅਦ ਤੁਰੰਤ ਛੁੱਟੀ

Patiala School Bomb Threat: ਪਟਿਆਲਾ ਸ਼ਹਿਰ ਦੇ ਕਈ ਨਾਮਵਰ ਸਕੂਲਾਂ ਨੂੰ ਇੱਕ ਵਾਰ ਫਿਰ ਧਮਕੀ ਭਰੇ ਈਮੇਲ ਮਿਲਣ ਕਾਰਨ ਭਾਜੜਾਂ ਪੈ ਗਈਆਂ। ਈਮੇਲ ਵਿੱਚ ਸਕੂਲਾਂ…

ਕਪੂਰਥਲਾ ‘ਚ ਰਾਤ ਨੂੰ ਗੁੰਡਾਗਰਦੀ: ਨਿਹੰਗਾਂ ਦੇ ਭੇਸ ‘ਚ ਆਏ ਲੋਕਾਂ ਨੇ ਟਰੈਕਟਰਾਂ ਨਾਲ ਢਾਹੀ ਇਮਾਰਤ

ਕਪੂਰਥਲਾ ਦੇ ਪਿੰਡ ਮਿਆਣੀ ਬਾਕਰਪੁਰ ਵਿੱਚ ਬੀਤੀ ਰਾਤ ਇੱਕ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜ਼ਮੀਨੀ ਵਿਵਾਦ ਦੇ ਚੱਲਦਿਆਂ ਕੁਝ ਸ਼ਰਾਰਤੀ ਅਨਸਰਾਂ…

ਨਹਿਰ ਵਿੱਚੋਂ ਬਜ਼ੁਰਗ ਦੀ ਲਾਸ਼ ਬਰਾਮਦ; ਸਰੀਰ ‘ਤੇ ਲੱਗਿਆ ਸੀ ਕੈਥੀਟਰ, ਬਿਮਾਰੀ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਦਾ ਸ਼ੱਕ

Abohar News: ਅਬੋਹਰ ਦੇ ਪਿੰਡ ਭਾਗੂ ਕੋਲੋਂ ਲੰਘਦੀ ਸੁਖਚੈਨ ਮਾਈਨਰ ਨਹਿਰ ਵਿੱਚੋਂ ਅੱਜ ਇੱਕ 60-65 ਸਾਲਾਂ ਬਜ਼ੁਰਗ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ…

Ad
Ad