Punjab

ਮੋਗਾ ’ਚ ਚੋਰਾਂ ਦੀ ਦਹਿਸ਼ਤ, 125 ਕਿਲੋ ਚਾਂਦੀ ਤੇ 25 ਕਿਲੋ ਤਾਂਬੇ ਸਮੇਤ ਕਾਬੂ ਕੀਤੇ ਗਏ 3 ਚੋਰ

ਮੋਗਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਤਿੰਨ ਚੋਰਾਂ ਨੂੰ ਗ੍ਰਿਫਤਾਰ ਕੀਤਾ, ਪਹਿਲਾਂ ਤੋਂ ਹੀ ਚੋਰਾਂ ਨੇ ਕੀਤੀਆਂ ਹੋਈਆਂ ਸੀ 20 ਚੋਰੀਆਂ। ਮੋਗਾ ਦੇ ਧਰਮਕੋਟ ਸ਼ਹਿਰ ਅਧੀਨ ਆਉਂਦੇ ਪਿੰਡਾਂ ਦੇ ਖੇਤਾਂ ਵਿੱਚ ਲੱਗੀਆਂ ਬਿਜਲੀ ਦੀਆਂ ਮੋਟਰਾਂ…

ਹੜ੍ਹ ਪ੍ਰਬੰਧਨ ਲਈ ਤਿਆਰ ਮਾਨ ਸਰਕਾਰ, ਜਾਰੀ ਕੀਤਾ ਸਹਾਇਤਾ ਨੰਬਰ – 0181-2240064

ਪੰਜਾਬ ਵਿੱਚ ਵਧਦੇ ਹੜ੍ਹਾਂ ਦੇ ਖ਼ਤਰੇ ਦੇ ਮੱਦੇਨਜ਼ਰ, ਮਾਨ ਸਰਕਾਰ ਨੇ ਹੜ੍ਹ ਪ੍ਰਬੰਧਨ ਲਈ ਪੂਰੀ ਤਿਆਰੀ ਦਾ ਦਾਅਵਾ ਕੀਤਾ ਹੈ। ਸੂਬੇ ਦੇ ਲੋਕਾਂ ਦੀ ਸੁਰੱਖਿਆ…

US ਸਰਕਾਰ ਟਰੱਕ ਡ੍ਰਾਈਵਰ ਹਰਜਿੰਦਰ ਸਿੰਘ ਦੇ ਕੇਸ ’ਤੇ ਮਨੁੱਖਤਾ ਵਾਲਾ ਰਵੱਈਆ ਅਪਣਾਵੇ: ਅਕਾਲੀ ਦਲ ਨੇ ਮਤਾ ਪਾਸ ਕਰ ਕੀਤੀ ਅਪੀਲ

ਸੁਖਬੀਰ ਬਾਦਲ ਨੇ ਹਰਜਿੰਦਰ ਨੂੰ ਕਾਨੂੰਨੀ ਸਹਾਇਤਾ ਦੇਣ ਵਾਸਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਅਤੇ ਪੰਜਾਬ ਸਰਕਾਰ ਨੂੰ ਆਖਿਆ ਕਿ ਉਹ ਸਿੱਖ ਨੌਜਵਾਨ ਦੇ ਪਰਿਵਾਰ…

ਟਰੱਕ ਡਰਾਈਵਰ ਹਰਜਿੰਦਰ ਦੇ ਸਮਰਥਨ ਵਿੱਚ ਪੰਜਾਬੀ ਗਾਇਕ ਆਏ ਸਾਹਮਣੇ, ਆਰ. ਨੈੱਟ ਨੇ ਲਿਖਿਆ- ਭਰਾ ਦੀ ਚੁੱਪੀ ਬਹੁਤ ਕੁਝ ਕਹਿ ਰਹੀ ਹੈ

R.Nait News: ਟਰੱਕ ਡਰਾਈਵਰ ਹਰਜਿੰਦਰ, ਜਿਸ ਦੇ ਅਮਰੀਕਾ ਦੇ ਫਲੋਰੀਡਾ ਵਿੱਚ ਯੂ-ਟਰਨ ਲੈਣ ਕਾਰਨ ਇੱਕ ਕਾਰ ਵਿੱਚ 3 ਲੋਕਾਂ ਦੀ ਮੌਤ ਹੋ ਗਈ, ਉਹ ਪੰਜਾਬ…

ਕਪੂਰਥਲਾ: ਬਿਆਸ ਦਰਿਆ ‘ਚ ਵਧ ਰਿਹਾ ਪਾਣੀ, ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ‘ਚ ਹੜ੍ਹ ਨੇ ਫੈਲਾਈ ਚਿੰਤਾ

Kapurthala News: ਪਿਛਲੇ 24 ਘੰਟਿਆਂ ਵਿੱਚ, ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਵਿੱਚ ਬਿਆਸ ਦਰਿਆ ਦੇ ਪਾਣੀ ਦਾ ਪੱਧਰ 2 ਤੋਂ 2.5 ਫੁੱਟ…

Jalandhar: ਰਾਹੁਲ ਸੂਦ ‘ਤੇ ਗੋਲੀ ਚਲਾਉਣ ਵਾਲਾ ਇਕ ਅਰੋਪੀ ਕਾਬੂ, ਪੁਲਿਸ ਕਮਿਸ਼ਨਰ ਨੇ ਕੀਤੀ ਪੁਸ਼ਟੀ

Jalandhar News: ਜਾਲੰਧਰ ਦੇ ਅਬਰਨ ਐਸਟੇਟ ‘ਚ ਹੋਏ ਡਾ. ਰਾਹੁਲ ਸੂਦ ਉੱਤੇ ਗੋਲੀਬਾਰੀ ਦੇ ਮਾਮਲੇ ‘ਚ ਪੁਲਿਸ ਨੇ ਤਿੰਨ ਸ਼ੱਕੀ ਸ਼ਖ਼ਸਾਂ ਵਿੱਚੋਂ ਇੱਕ ਨੂੰ ਉੱਤਰ…

ਨਜ਼ਰਬੰਦ ਬਿਕਰਮ ਮਜੀਠੀਆ ਨਾਲ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਪੁੱਛਗਿੱਛ, ਐਸਐਸਪੀ ਵਰੁਣ ਸ਼ਰਮਾ ਪ੍ਰੈਸ ਤੋਂ ਪਿੱਛੇ ਹਟੇ

ਆਮਦਨ ਤੋਂ ਵੱਧ ਜਾਇਦਾਦ ਅਤੇ ਲੈਂਡ ਮਿਸਿੰਗ ਮਾਮਲਿਆਂ ਵਿੱਚ ਨਜ਼ਰਬੰਦ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਅਤੇ ਐਸਪੀ ਗੁਰਬੰਸ ਬੈਂਸ…

Punjab: ਫਲਾਈਓਵਰ ‘ਤੇ ਖੜੇ ਖਰਾਬ ਟਰੱਕ ਕਾਰਨ ਹੋਇਆ ਭਿਆਨਕ ਹਾਦਸਾ, ਇੱਕ ਵਿਅਕਤੀ ਦੀ ਮੌਤ

Jalandhar Accident: ਜਾਲੰਧਰ ਦੇ ਪਠਾਨਕੋਟ ਚੌਕ ਫਲਾਈਓਵਰ ਉੱਤੇ ਖੜੇ ਇੱਕ ਖਰਾਬ ਟਰੱਕ ਕਾਰਨ ਚਾਰ ਵਾਹਨਾਂ ਦੀ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ‘ਚ ਇੱਕ ਵਿਅਕਤੀ…

ਭਾਜਪਾ ਵੱਲੋਂ ਚੱਕ ਮਾਧੋਸਿੰਘ ਵਿਖੇ ਕੇਂਦਰੀ ਯੋਜਨਾਵਾਂ ਲਈ ਕੈਂਪ ਲਗਾਇਆ ਗਿਆ, ਵਰਕਰਾਂ ਨੇ ਪੰਜਾਬ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ

Pathankot News: ਭਾਰਤੀ ਜਨਤਾ ਪਾਰਟੀ ਵੱਲੋਂ ਚੱਕ ਮਾਧੋਸਿੰਘ ਪਿੰਡ (ਜ਼ਿਲ੍ਹਾ ਪਠਾਨਕੋਟ) ਵਿੱਚ ਕੇਂਦਰ ਸਰਕਾਰ ਦੀਆਂ ਵੱਖ-ਵੱਖ ਲੋਕ ਭਲਾਈ ਯੋਜਨਾਵਾਂ ਬਾਰੇ ਜਾਣਕਾਰੀ ਦੇਣ ਅਤੇ ਲੋੜਵੰਦ ਨਾਗਰਿਕਾਂ…

ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਬੇਟੀ ਦੇ ਅਕਾਲ ਚਲਾਣੇ ’ਤੇ ਐਡਵੋਕੇਟ ਧਾਮੀ ਵੱਲੋਂ ਦੁੱਖ ਪ੍ਰਗਟ

Advocate Harjinder Singh Dhami; ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਸਪੁਤਰੀ…

ਖ਼ਤਰੇ ਦੇ ਨਿਸ਼ਾਨ ਨੇੜੇ ਪਹੁੰਚਿਆ ਰਣਜੀਤ ਸਾਗਰ ਡੈਮ, ਸਪਿਲਵੇਅ ਗੇਟ ਤੋਂ ਛੱਡਿਆ ਪਾਣੀ

Flash flood Alert; ਇਸ ਵਾਰ ਪੂਰੇ ਖੇਤਰ ਅਤੇ ਪਹਾੜਾਂ ਵਿੱਚ ਭਾਰੀ ਬਾਰਿਸ਼ ਹੋਣ ਕਾਰਨ ਰਣਜੀਤ ਸਾਗਰ ਡੈਮ ਦੀ ਝੀਲ ਦਾ ਪਾਣੀ ਦਾ ਪੱਧਰ 526 ਮੀਟਰ…

ਬਿਕਰਮ ਸਿੰਘ ਮਜੀਠੀਆ ਪਾਸੋਂ ਪੁਛਗਿੱਛ ਕਰਨ ਲਈ ਜੇਲ੍ਹ ਪਹੁੰਚੀ ਸਿੱਟ

ਆਮਦਨ ਤੋਂ ਵੱਧ ਜਾਇਦਾਦ ਮਾਮਲੇ ਨੂੰ ਲੈ ਕੇ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿਚ ਨਜ਼ਰਬੰਦ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ…

ਪੰਜਾਬ ਵਿੱਚ ਅੱਤਵਾਦੀ ਸਾਜ਼ਿਸ਼ ਅਸਫਲ, ਬਟਾਲਾ ਤੋਂ 4 ਹੈਂਡ ਗ੍ਰਨੇਡ, 2 ਕਿਲੋ ਆਰਡੀਐਕਸ ਅਤੇ ਆਈਈਡੀ ਬਰਾਮਦ

ਪੰਜਾਬ ਪੁਲਿਸ ਨੇ ਬਟਾਲਾ ਤੋਂ ਇੱਕ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰਕੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਕਾਰਵਾਈ ਦੌਰਾਨ, ਪੁਲਿਸ ਨੇ ਚਾਰ ਹੈਂਡ ਗ੍ਰਨੇਡ…

ਪੰਜਾਬੀਆਂ ਦੇ ਹੱਕ ‘ਚ ਨਿੱਤਰੇ CM ਮਾਨ, ਜਨਤਾ ਨੂੰ ਲਿਖਿਆ ਖੁੱਲ੍ਹਾ ਪੱਤਰ, ਕਿਹਾ- ਤੁਹਾਡਾ ਭਰਾ ਤੁਹਾਡੇ ਨਾਲ ਖੜ੍ਹਾ ਹੈ, ਘਬਰਾਉਣ ਦੀ ਲੋੜ ਨਹੀਂ

cm bhagwant mann ration card letter to punjab centre bjp controversy; ਸੀਐਮ ਮਾਨ ਨੇ ਆਪਣੇ ਪੱਤਰ ‘ਚ ਲਿਖਿਆ, “ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਵਿਰੁੱਧ ਵੱਡੀ…

Baba Baljinder Singh Passed Away : ਗੁ: ਰਾੜ੍ਹਾ ਸਾਹਿਬ ਸੰਪ੍ਰਦਾਇ ਦੇ ਮੌਜੂਦਾ ਮੁਖੀ ਬਾਬਾ ਬਲਜਿੰਦਰ ਸਿੰਘ ਦਾ ਦਿਹਾਂਤ, ਵੱਖ-ਵੱਖ ਸਿੱਖ ਸ਼ਖਸੀਅਤਾਂ ਨੇ ਦੁੱਖ ਪ੍ਰਗਟ ਕੀਤਾ

Baba Baljinder Singh Passed Away: ਸਿੱਖ ਜਗਤ ਨੂੰ ਵੱਡਾ ਘਾਟਾ ਪਿਆ ਹੈ। ਗੁਰਦੁਆਰਾ ਰਾੜ੍ਹਾ ਸਾਹਿਬ ਸੰਪ੍ਰਦਾਇ ਦੇ ਮੌਜੂਦਾ ਮੁਖੀ ਬਾਬਾ ਬਲਜਿੰਦਰ ਸਿੰਘ ਦਾ ਦਿਹਾਂਤ ਹੋ…

Ad
Ad