Punjab

ਸ੍ਰੀ ਹਰਿਮੰਦਰ ਸਾਹਿਬ ‘ਚ RDX ਨਾਲ ਉਡਾਉਣ ਦੀ ਮਿਲੀ ਧਮਕੀ,ਪੁਲਿਸ ਨੇ ਕੀਤੀ FIR ਦਰਜ

Punjab News; ਬੀਤੇ ਦਿਨੀਂ ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਲੰਗਰ ਹਾਲ ਨੂੰ ਆਰਡੀਐਕਸ ਦੇ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਆਈ ਸੀ ਇਸ ਤੋਂ ਬਾਅਦ ਪੁਲਿਸ ਨੇ ਅਣਪਛਾਤਿਆਂ ਤੇ ਮਾਮਲਾ ਦਰਜ ਕੀਤਾ । ਇਸ ਮਾਮਲੇ ਵਿੱਚ…

ਗੱਡੀ ਚਾਲਕ ਨੇ ਰਸਤੇ ‘ਚ ਬਜ਼ੁਰਗ ਨੂੰ ਦਰੜਿਆ,ਹੋਈ ਮੌਤ, ਸਾਰੀ ਘਟਨਾ CCTV ‘ਚ ਕੈਦ

Punjab News; ਅੰਮ੍ਰਿਤਸਰ ਦੇ ਬਟਾਲਾ ਰੋਡ ਗਲੀ ਨੰਬਰ 5.ਵਿਜੇ ਨਗਰ ਦੇ ਗਲੀ ਵਿਚ ਡਿੱਗੇ ਬਜੁਰਗ ਨੂੰ ਗੱਡੀ ਥੱਲੇ ਕੁਚਲਿਆ ਗਿਆ ਅਤੇ ਉਸਦੀ ਮੌਕੇ ‘ਤੇ ਮੌਤ…

ਸਾਵਣ ਦੇ ਪਹਿਲੇ ਦਿਨ ਪੰਜਾਬ ‘ਚ ਹੋਈ ਖੂਬ ਬਾਰਿਸ਼, ਤਾਪਮਾਨ ਵਿੱਚ 1.5 ਡਿਗਰੀ ਦੀ ਗਿਰਾਵਟ, ਹੁਣ ਬੁੱਧਵਾਰ ਨੂੰ ਭਾਰੀ ਬਾਰਿਸ਼ ਦਾ ਯੈਲੋ ਅਲਰਟ ਜਾਰੀ

Heavy Rain in Punjab: ਮੌਸਮ ਵਿਗਿਆਨ ਕੇਂਦਰ ਨੇ ਬੁੱਧਵਾਰ ਨੂੰ ਸੂਬੇ ਦੇ ਤਿੰਨ ਜ਼ਿਲ੍ਹਿਆਂ, ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿੱਚ ਬਾਰਿਸ਼ ਨੂੰ ਲੈ ਕੇ ਯੈਲੋ ਅਲਰਟ…

ਅੱਜ ਪੰਜਾਬ ਵਿਧਾਨ ਸਭਾ ਦਾ ਚੌਥਾ ਦਿਨ, ਬੇਅਦਬੀ ਬਿੱਲ ‘ਤੇ ਹੋਵੇਗੀ ਬਹਿਸ, ਕਾਨੂੰਨ ਵਿਵਸਥਾ-ਜ਼ਮੀਨ ਪੂਲਿੰਗ ‘ਤੇ ਘੇਰੇਗੀ ਵਿਰੋਧੀ ਧਿਰ

Debat on Sacrilege Bill: ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਆਖਰੀ ਦਿਨ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਸਬੰਧੀ ਪੇਸ਼ ਕੀਤੇ ਗਏ ਬਿੱਲ ‘ਤੇ ਬਹਿਸ ਹੋਵੇਗੀ…

ਲੁਧਿਆਣਾ ‘ਚ ਫ਼ਿਲਮ ਦੀ ਸ਼ੂਟਿੰਗ ਕਰਦੇ ਨਜ਼ਰ ਆਏ ਰਣਵੀਰ ਸਿੰਘ, ਫਿਲਮ ਦੀ ਸ਼ੂਟਿੰਗ ਦਾ ਹੋਣ ਲੱਗਾ ਵਿਰੋਧ, ਜਾਣੋ ਕਾਰਨ

Ranveer Singh in Punjab: ਸ਼ੂਟਿੰਗ ਦਾ 27 ਸਕਿੰਟ ਦਾ ਵੀਡੀਓ ਸਾਹਮਣੇ ਆਇਆ ਹੈ। ਇਸ ਵਿੱਚ ਰਣਵੀਰ ਸਿੰਘ ਕਾਲਾ ਕੋਟ ਪਹਿਨੇ ਇੱਕ ਘਰ ਦੀ ਛੱਤ ‘ਤੇ…

ਨਹੀਂ ਰਹੇ ਦੁਨੀਆ ਦੇ ਸਭ ਤੋਂ ਬਜ਼ੁਰਗ ਐਥਲੀਟ ਫੌਜਾ ਸਿੰਘ, ਸੈਰ ਕਰਦਿਆਂ ਵਾਹਨ ਨੇ ਮਾਰੀ ਟੱਕਰ, ਅੱਜ ਅੰਤਿਮ ਸਸਕਾਰ

Fauja Singh’s Cremation: ਫੌਜਾ ਸਿੰਘ ਨੇ 80 ਸਾਲ ਦੀ ਉਮਰ ਵਿੱਚ ਦੌੜਨਾ ਸ਼ੁਰੂ ਕੀਤਾ ਸੀ। ਉਹ 2012 ਲੰਡਨ ਓਲੰਪਿਕ ਵਿੱਚ ਮਸ਼ਾਲਧਾਰੀ ਵੀ ਸੀ। World’s Oldest…

ਮੈਰਾਥਨ ਦੌੜਾਕ ਫ਼ੌਜਾ ਸਿੰਘ ਦੀ ਸੜਕ ਹਾਦਸੇ ‘ਚ ਮੌਤ, ਘਰ ਦੇ ਬਾਹਰ ਵਾਪਰਿਆ ਭਾਣਾ

Breaking News: ਦੁਨੀਆ ਦੇ ਸਭ ਤੋਂ ਬਜ਼ੁਰਗ ਮੈਰਾਥਨ ਦੌੜਾਕ ਫੌਜਾ ਸਿੰਘ ਦੀ ਸੋਮਵਾਰ ਸ਼ਾਮ ਨੂੰ ਇੱਕ ਸੜਕ ਹਾਦਸੇ ਵਿੱਚ ਜ਼ਖਮੀ ਹੋਣ ਤੋਂ ਬਾਅਦ ਹਸਪਤਾਲ ਵਿੱਚ…

ਵੈਟਰਨ ਸ਼੍ਰੇਣੀ ‘ਚ ਰਿਕਾਰਡ ਬਣਾਉਂਦੇ ਹੋਏ ਪੰਜਾਬ ਪੁਲਿਸ ਦੇ SSP ਨੇ ਇਤਿਹਾਸ ਰਚਿਆ, ਅਟਲਾਂਟਾ ‘ਚ ਜੈਵਲਿਨ ਥ੍ਰੋ ‘ਚ ਜਿੱਤਿਆ ਸੋਨ ਤਮਗਾ

Punjab Police Creates History: ਐਸ.ਐਸ.ਪੀ ਦਲਜੀਤ ਸਿੰਘ ਰਾਣਾ ਇਹ ਸਾਬਤ ਕਰ ਰਹੇ ਹਨ ਕਿ ਉਮਰ ਕਦੇ ਵੀ ਰੁਕਾਵਟ ਨਹੀਂ, ਜਦੋਂ ਜੋਸ਼ ਅਤੇ ਅਨੁਸ਼ਾਸਨ ਮਿਲਦੇ ਹਨ।…

ਕੁਲਦੀਪ ਸਿੰਘ ਚਾਹਲ ਨੇ ਪਟਿਆਲਾ ਡੀਆਈਜੀ ਵਜੋਂ ਅਹੁਦਾ ਸੰਭਾਲਿਆ, ਪੁਲਿਸ ਦੀ ਟੁਕੜੀ ਨੇ ਦਿੱਤਾ ਗਾਰਡ ਆਫ਼ ਆਨਰ

Punjab Police: ਚਾਹਲ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਪਟਿਆਲਾ ਰੇਂਜ ਵਿੱਚ ਪੂਰੀ ਤਰ੍ਹਾਂ ਸਫ਼ਲ ਬਣਾ ਕੇ ਨਸ਼ਾ ਤਸਕਰਾਂ…

ਚੰਡੀਗੜ੍ਹ ਵਿੱਚ ਸਪਾਈਸਜੈੱਟ ਨੂੰ ₹10,000 ਦਾ ਜੁਰਮਾਨਾ: ਯਾਤਰੀ ਦਾ ਸਾਮਾਨ ਅਹਿਮਦਾਬਾਦ ਦੀ ਬਜਾਏ ਬੰਗਲੌਰ ਭੇਜਿਆ

ਚੰਡੀਗੜ੍ਹ ਦੀ ਖਪਤਕਾਰ ਅਦਾਲਤ ਨੇ ਸਪਾਈਸਜੈੱਟ ਏਅਰਲਾਈਨਜ਼ ਨੂੰ ਦਿੱਲੀ ਤੋਂ ਅਹਿਮਦਾਬਾਦ ਜਾ ਰਹੇ ਇੱਕ ਯਾਤਰੀ ਦੇ ਸਾਮਾਨ ਨੂੰ ਗਲਤ ਜਗ੍ਹਾ ਭੇਜਣ ਲਈ ਸੇਵਾ ਵਿੱਚ ਕਮੀ…

ਪੰਜਾਬ ਵਿਧਾਨ ਸਭਾ ਵੱਲੋਂ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ (ਸੋਧ) ਬਿੱਲ, 2025 ਅਤੇ ਪੰਜਾਬ ਨਮਿੱਤਣ ਐਕਟਸ (ਰਪੀਲ) ਬਿੱਲ, 2025 ਸਰਬਸੰਮਤੀ ਨਾਲ ਪਾਸ

Punjab Vidhan Sabha: ਸੋਧ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਐਕਟ, 2018 ਦੇ ਅਧੀਨ ਭੁਗਤਾਨ ਯੋਗ ਵੱਧ ਤੋਂ ਵੱਧ ਜੁਰਮਾਨੇ ਨੂੰ ਸੀਮਤ ਕਰਨ ਦੀ ਹੈ, ਜਿਸ ਤਹਿਤ…

ਯੁੱਧ ਨਸ਼ਿਆਂ ਵਿਰੁੱਧ ਦੇ 135ਵੇਂ ਦਿਨ 109 ਨਸ਼ਾ ਤਸਕਰ ਕਾਬੂ; 2.7 ਕਿਲੋ ਹੈਰੋਇਨ ਅਤੇ 7.18 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ

Punjab Police: ਨਸ਼ਿਆ ਦੇ ਮੁਕੰਮਲ ਖਾਤਮੇ ਲਈ ਜਾਰੀ ਜੰਗ “ਯੁੱਧ ਨਸ਼ਿਆਂ ਵਿਰੁੱਧ” ਦੇ135ਵੇਂ ਦਿਨ ਪੰਜਾਬ ਪੁਲਿਸ ਨੇ 109 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। Yudh…

ਪੰਜਾਬ ਵਿੱਚ ਮੌਜੂਦਾ ਸਮੇਂ ਹੜ੍ਹਾਂ ਜਿਹੀ ਕੋਈ ਸਥਿਤੀ ਨਹੀਂ, ਸਰਕਾਰ ਵੱਲੋਂ ਹਰ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ: ਬਰਿੰਦਰ ਕੁਮਾਰ ਗੋਇਲ

ਧਿਆਨ ਦਿਵਾਊ ਮਤੇ ਦੇ ਜਵਾਬ ਵਿੱਚ ਜਲ ਸਰੋਤ ਮੰਤਰੀ ਨੇ ਵਿਧਾਨ ਵਿੱਚ ਦਿੱਤੀ ਜਾਣਕਾਰੀ Punjab News: ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ…

DGP ਰੈਂਕ ਦੀ ਰੇਸ ‘ਚ 8 IPS ਅਧਿਕਾਰੀਆਂ ਦੀ ਤਰੱਕੀ, 2 ਮਹਿਲਾ ਅਧਿਕਾਰੀਆਂ ਦੀ ਹੋਈ ਪ੍ਰਮੋਸ਼ਨ

8 IPS Officers Promotion: ਪੰਜਾਬ ਸਰਕਾਰ ਨੇ 8 ਆਈਪੀਐਸ ਅਧਿਕਾਰੀਆਂ ਨੂੰ ਡੀਜੀਪੀ ਰੈਂਕ ਵਿੱਚ ਤਰੱਕੀ ਦਿੱਤੀ ਹੈ। ਇਹ ਸਾਰੇ ਅਧਿਕਾਰੀ 1994 ਬੈਚ ਦੇ ਹਨ। ਇਨ੍ਹਾਂ…

350 ਸਾਲਾ ਸ਼ਹੀਦੀ ਸ਼ਤਾਬਦ ਸਮਾਗਮ, ਦੇਸ਼-ਵਿਦੇਸ਼ ਦੀਆਂ ਸ਼ਖ਼ਸ਼ੀਅਤਾਂ ਨੂੰ ਦਿੱਤਾ ਜਾਵੇਗਾ ਸੱਦਾ- ਐਡਵੋਕੇਟ ਧਾਮੀ

SGPC Meeting: ਇਨ੍ਹਾਂ ਸਮਾਗਮਾਂ ਮੌਕੇ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਲੋਕ ਸਭਾ ਦੇ ਸਪੀਕਰ, ਚੀਫ ਜਸਟਿਸ ਆਫ਼ ਇੰਡੀਆ ਤੋਂ ਇਲਾਵਾ ਵੱਖ-ਵੱਖ ਸੂਬਿਆਂ ਦੇ…

Ad
Ad