Punjab

ਭਾਖੜਾ ਡੈਮ ‘ਤੇ ਕੇਂਦਰੀ ਬਲਾਂ ਦੀ ਤਾਇਨਾਤੀ ਤੋਂ ਪੰਜਾਬ ਸੀਐਮ ਖ਼ਫਾ, ਕਿਹਾ- ਕੇਂਦਰ ਨੇ ਹਮੇਸ਼ਾ ਪੰਜਾਬ ਨੂੰ ਦਬਾਉਣ ਦੀ ਕੀਤੀ ਕੋਸ਼ਿਸ਼

CISF for Security of Bhakra Dam: ਦੱਸ ਦਈਏ ਕਿ ਭਾਖੜਾ ਡੈਮ ਪ੍ਰੋਜੈਕਟ ਦੇ ਵੱਖ-ਵੱਖ ਪੁਆਇੰਟਾਂ ਦੀ ਸੁਰੱਖਿਆ ਲਈ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਪੁਲਿਸ ਤਾਇਨਾਤ ਹੈ। Central forces at Bhakra Dam: ਭਾਖੜਾ ਡੈਮ ਦੀ ਸੁਰੱਖਿਆ ਲਈ…

ਤਹਿਸੀਲ ਰਾਜਪੁਰਾ ਦੇ 8 ਪਿੰਡਾਂ ਨੂੰ ਮੁਹਾਲੀ ’ਚ ਕੀਤਾ ਗਿਆ ਸ਼ਿਫਟ

Punjab News: ਪਟਿਆਲਾ ਦੇ ਕੁੱਝ ਪਿੰਡ ਜ਼ਿਲ੍ਹਾ ਮੁਹਾਲੀ ’ਚ ਸ਼ਾਮਲ ਕੀਤੇ ਗਏ। ਦੱਸ ਦਈਏ ਕਿ ਰਾਜਪੁਰਾ ਤਹਿਸੀਲ ਦੇ 8 ਪਿੰਡਾਂ ਨੂੰ ਮੁਹਾਲੀ ’ਚ ਸ਼ਿਫਟ ਕੀਤਾ…

Punjab News: ASI ਮੇਜਰ ਸਿੰਘ ਨੂੰ ਉਸਦੇ ਨਿੱਜੀ ਡਰਾਈਵਰ ਸਮੇਤ ਕੀਤਾ ਗ੍ਰਿਫ਼ਤਾਰ

Punjab News: ਬਠਿੰਡਾ ਵਿਜੀਲੈਂਸ ਪੁਲਿਸ ਨੇ ਏਐਨਟੀਐਫ ਵਿੱਚ ਤਾਇਨਾਤ ਏਐਸਆਈ ਮੇਜਰ ਸਿੰਘ ਨੂੰ ਉਸਦੇ ਨਿੱਜੀ ਡਰਾਈਵਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਨੇ ਉਸਨੂੰ 1 ਲੱਖ…

ਜਲੰਧਰ-ਅੰਮ੍ਰਿਤਸਰ ਰੋਡ ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਕੈਬਿਨਟ ਮੰਤਰੀ ਨੇ ਜਾਣਿਆ ਹਾਲ

Punjab News: ਪਿੰਡ ਚੌਹਾਨ ਅਤੇ ਮੱਲੀਆਂ ਦੇ ਵਿੱਚਕਾਰ ਜਲੰਧਰ-ਅੰਮ੍ਰਿਤਸਰ ਰੋਡ ‘ਤੇ ਇੱਕ ਕਾਰ ਅਤੇ ਟਰੈਕਟਰ ਵਿਚਕਾਰ ਭਿਆਨਕ ਟੱਕਰ ਹੋ ਗਈ। ਇਸ ਦੌਰਾਨ ਕੈਬਨਿਟ ਮੰਤਰੀ ਹਰਭਜਨ…

ਪੰਜਾਬ ਦੇ ਜ਼ਿਲ੍ਹਾ ਟਾਪਰ ਇੱਕ ਦਿਨ ਲਈ ਰਹਿਣਗੇ ਡੀਸੀ-ਐਸਐਸਪੀ ਨਾਲ ਇੰਡੀਅਨ ਸਰਵਿਸਜ਼ ਦੇਵੇਗੀ ਪ੍ਰੇਰਨਾ , 10ਵੀਂ ਅਤੇ 12ਵੀਂ ਦੇ 3-3 ਵਿਦਿਆਰਥੀ ਹੋਣਗੇ ਸ਼ਾਮਲ

Ek Din DC,SSP De Sang;ਪੰਜਾਬ ਸਰਕਾਰ ਨੇ ਰਾਜ ਦੇ ਸਰਕਾਰੀ ਸਕੂਲਾਂ ਦੇ ਹੁਸ਼ਿਆਰ ਵਿਦਿਆਰਥੀਆਂ ਨੂੰ ਪ੍ਰਬੰਧਕੀ ਤਜਰਬਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਇੱਕ ਪ੍ਰੇਰਨਾਦਾਇਕ ਪਹਿਲਕਦਮੀ…

ਪੰਜ ਸਿੰਘ ਸਾਹਿਬਾਨ ਨੇ ਤਖਤ ਸ੍ਰੀ ਪਟਨਾ ਸਾਹਿਬ ਦੇ ਹੁਕਮਨਾਮੇ ਨੂੰ ਕੀਤਾ ਖਾਰਜ, ਫੈਸਲੇ ਨੂੰ ਦੱਸਿਆ ਗੈਰ-ਸਿਧਾਂਤਕ ਅਤੇ ਗੈਰ-ਵਾਜ਼ਿਬ

Sri Akal Takht Sahib: ਤਖਤ ਸ੍ਰੀ ਪਟਨਾ ਸਾਹਿਬ ਵੱਲੋਂ ਲੰਘੇ ਦਿਨ ਬੁੱਧਵਾਰ ਦਿੱਤੇ ਗਏ ਇੱਕ ਫੈਸਲੇ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੀਰਵਾਰ…

ਮੋਹਾਲੀ ’ਚ ਸੰਨੀ ਇਨਕਲੇਵ ਦੇ ਮਾਲਕ ਬਾਜਵਾ ਦੇ ਘਰ ਤੇ ਦਫ਼ਤਰ ’ਚ ED ਦਾ ਛਾਪਾ

ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੰਜਾਬ ਦੇ ਮਸ਼ਹੂਰ ਬਾਜਵਾ ਡਿਵੈਲਪਰਜ਼ ਦੇ ਮਾਲਕ ਜਰਨੈਲ ਸਿੰਘ ਬਾਜਵਾ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ 600 ਕਰੋੜ…

ਗੁਰਦਾਸਪੁਰ ‘ਚ ਇੱਕ ਹੋਰ ਐਨਕਾਊਂਟਰ, ਪੁਲਿਸ ਨਾਲ ਮੁਠਭੇੜ ‘ਚ ਬਦਮਾਸ਼ ਜ਼ਖ਼ਮੀ

Punjab Police: ਗੁਰਦਾਸਪੁਰ ਦੇ ਦੋਸਤਪੁਰ ਪਿੰਡ ਨੇੜੇ ਇੱਕ ਬਦਮਾਸ਼ ਅਤੇ ਪੁਲਿਸ ਵਿਚਕਾਰ ਮੁਕਾਬਲਾ ਹੋਇਆ। Encounter in Gurdaspur: ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਪਿੰਡ ਸ਼ਹੂਰ ਦੇ ਕੋਲ…

CM ਮਾਨ ਨੇ ਕਿਹਾ ਕਿ ਕੈਪਟਨ ਅਮਿੰਦਰ ਸਿੰਘ ਝੂਠ ਬੋਲਦੇ ਹਨ…

Punjab News: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਡੇਲੀ ਪੋਸਟ ਟੀਵੀ ਉੱਤੇ ਦਿੱਤੇ ਇੰਟਰਵਿਊ ‘ਚ ਨਸ਼ਿਆਂ ਨਾਲ ਲੱਕ ਤੋੜਨ ਦੇ ਦਿੱਤੇ ਬਿਆਨ…

Punjab Cabinet Meeting: ਪੰਜਾਬ ਕੈਬਨਿਟ ਦੀ 23 ਮਈ ਨੂੰ ਹੋਵੇਗੀ ਮੀਟਿੰਗ , ਅਹਿਮ ਮੁੱਦਿਆਂ ‘ਤੇ ਹੋਵੇਗੀ ਚਰਚਾ

Punjab Cabinet Meeting: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 23 ਮਈ ਨੂੰ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਸੱਦੀ ਹੈ। ਇਹ ਬੈਠਕ ਮੁੱਖ ਮੰਤਰੀ ਭਗਵੰਤ…

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਨੇ ਤਖ਼ਤ ਸ੍ਰੀ ਪਟਨਾ ਸਾਹਿਬ ਨਾਲ ਸਬੰਧਤ ਲੰਮੇ ਸਮੇਂ ਤੋਂ ਲਟਕਦਾ ਮਸਲਾ ਵਿਚਾਰਿਆ

ਅੰਮ੍ਰਿਤਸਰ: ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਗੀਚਾ ਸਿੰਘ ਇੰਚਾਰਜ ਸਕੱਤਰੇਤ ਨੇ ਜਾਰੀ ਕੀਤੇ ਗਏ ਅਧਿਕਾਰਤ ਬਿਆਨ ਵਿੱਚ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ…

ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ

Punjab Haryana high Court: ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਹਾਈ ਕੋਰਟ ਰਜਿਸਟਰਾਰ ਜਨਰਲ ਦੇ ਈਮੇਲ ‘ਤੇ ਧਮਕੀ ਭਰਿਆ ਈਮੇਲ…

ਅੰਮ੍ਰਿਤਸਰ ‘ਚ ਚਲੀਆਂ ਤਾਬੜਤੋੜ ਗੋਲੀਆਂ, ਪੁਰਾਣੀ ਰਜਿੰਸ਼ ਦਾ ਮਾਮਲੇ ‘ਚ ਇੱਕ ਗੰਭੀਰ ਜ਼ਖ਼ਮੀ

Amritsar Firing Case; ਅੰਮ੍ਰਿਤਸਰ ‘ਚ ਦੇਰ ਰਾਤ ਫਾਈਰਿੰਗ ਦੀ ਵਾਰਦਾਤ ਵਾਪਰੀ। ਜਿੱਥੇ ਦੇ ਝਬਾਲ ਰੋਡ ਇੰਦਰਾ ਕਲੋਨੀ ‘ਚ ਦੇਰ ਰਾਤ ਕੁਝ ਨੋਜਵਾਨਾਂ ਵਲੋਂ ਸ਼ਰੇਆਮ ਗੋਲੀਆਂ…

ਭਾਖੜਾ ਦੇ ਪਾਣੀ ਨੂੰ ਲੈ ਹਾਈ ਕੋਰਟ ਵਿੱਚ ਅੱਜ ਸੁਣਵਾਈ, ਪੰਜਾਬ ਸਰਕਾਰ ਜਵਾਬ ਦਾਇਰ ਕਰੇਗੀ ਆਪਣਾ ਜਵਾਬ, ਡੈਮ ‘ਤੇ ਤੈਨਾਤ ਕੀਤਾ ਜਾਵੇਗੀ CRPF

Punjab Haryana Water Dispute;ਭਾਖੜਾ ਦੇ ਪਾਣੀ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿਚਾਲੇ ਚੱਲ ਰਹੇ ਵਿਵਾਦ ਦੀ ਸੁਣਵਾਈ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ…

ਪਿੰਡਾਂ ਦਾ ਸਰਬਪੱਖੀ ਵਿਕਾਸ ਯਕੀਨੀ ਬਣਾਇਆ ਜਾਵੇਗਾ – CM ਮਾਨ

Punjab CM Bhaghwant Mann;ਪੰਜਾਬ ਦੇ ਮੁੱਖ ਮੰਤਰੀ Bhagwant Singh Mann ਨੇ ਅੱਜ ਕਿਹਾ ਕਿ ਸੂਬਾ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਵਚਨਬੱਧ…

Ad
Ad