ਪਾਕਿਸਤਾਨ ‘ਚ ਭਾਰਤ ਦਾ ਇੱਕ ਹੋਰ ਦੁਸ਼ਮਣ ਦਾ ਖਾਤਮਾ,ਅੱਤਵਾਦੀ ਮੌਲਾਨਾ ਅਬਦੁਲ ਅਜ਼ੀਜ਼ ਦੀ ਰਹੱਸਮਈ ਹੋਈ ਮੌਤ
Islamabad terrorist killed;ਪਾਕਿਸਤਾਨ ਵਿੱਚ ਦਹਿਸ਼ਤ ਦਾ ਚਿਹਰਾ ਕਹੇ ਜਾਣ ਵਾਲੇ ਜੈਸ਼-ਏ-ਮੁਹੰਮਦ ਦੇ ਸੀਨੀਅਰ ਕਮਾਂਡਰ ਮੌਲਾਨਾ ਅਬਦੁਲ ਅਜ਼ੀਜ਼ ਇਸਾਰ ਦੀ ਮੌਤ ਹੋ ਗਈ ਹੈ। ਇਸ ਰਹੱਸਮਈ ਮੌਤ ਨੇ ਖੁਫੀਆ ਹਲਕਿਆਂ ਤੋਂ ਲੈ ਕੇ ਦਹਿਸ਼ਤੀ ਨੈੱਟਵਰਕ ਤੱਕ ਹਲਚਲ ਮਚਾ ਦਿੱਤੀ ਹੈ।
By :
Jaspreet Singh
Updated On: 03 Jun 2025 11:05:AM