Ludhiana West Assembly Seat 2025 Results Live; ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ‘ਤੇ ਗਿਣਤੀ ਲਗਾਤਾਰ ਜਾਰੀ ਹੈ ਜਿਸਦੇ ਅਨੁਸਾਰ ਸੋਸ਼ਲ ਮੀਡਿਆ ਚਰਚਿਤ ‘ਨੀਟੂ ਸ਼ਟਰਾਂ ਵਾਲਾ’ ਨੇ ਵੀ ਆਪਣਾ ਖਾਤਾ ਖੋਲਿਆ ਹੈ। ਜਿਸ ‘ਚ ਹੁਣ ਤੱਕ ਚਲ ਰਹੀ ਗਿਣਤੀ ‘ਚ ਉਹਨਾਂ ਨੇ 9 ਵੋਟਾਂ ਹਾਸਿਲ ਕੀਤੀਆਂ ਹਨ।

ISI Racket Bust: ਪੰਜਾਬ ਵਿੱਚ ਦੇਸ਼ ਦੇ ਦੋ ਗੱਦਾਰ ਗ੍ਰਿਫ਼ਤਾਰ, ਪਾਕਿਸਤਾਨ ਲਈ ਜਾਸੂਸੀ ਕਰ ਰਹੇ ਸਨ, ਰਾਣਾ ਜਾਵੇਦ ਕੌਣ ਹੈ?
ISI Racket Bust: ਪਹਿਲਗਾਮ ਹਮਲੇ ਅਤੇ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ, ਭਾਰਤ ਦੀਆਂ ਖੁਫੀਆ ਏਜੰਸੀਆਂ ਦੇ ਨਾਲ-ਨਾਲ ਸੁਰੱਖਿਆ ਬਲਾਂ ਨੇ ਦੇਸ਼ ਨਾਲ ਧੋਖਾ ਕਰਨ ਵਾਲਿਆਂ ਵਿਰੁੱਧ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਪਾਕਿਸਤਾਨ ਅਤੇ ਉਸਦੀ ਬਦਨਾਮ ਖੁਫੀਆ ਏਜੰਸੀ ISI ਦੇ ਇਸ਼ਾਰੇ 'ਤੇ ਦੁਸ਼ਮਣ ਦੇਸ਼ ਨੂੰ ਦੇਸ਼ ਦੀ ਸੰਵੇਦਨਸ਼ੀਲ...