ਸਿੱਖ ਫ਼ੈਡਰੇਸ਼ਨ (USA) ਹੜ੍ਹ ਪੀੜ੍ਹਤਾਾਂ ਲਈ 1 ਕਰੋੜ ਰਾਹਤ ਫ਼ੰਡ ਦੇਣ ਦਾ ਕੀਤਾ ਐਲਾਨ
Sikh Federation announces relief fund; ਸਿੱਖ ਫ਼ੈਡਰੇਸ਼ਨ (ਯੂ.ਐਸ.ਏ.) ਨੇ ਹੜ੍ਹ ਪੀੜ੍ਹਤਾਂ ਲਈ 1 ਕਰੋੜ੍ ਰੁਪਏ ਰਾਹਤ ਫ਼ੰਡ ਦਾ ਐਲਾਨ ਕੀਤਾ ਹੈ। ਸਿੱਖ ਫ਼ੈਡਰੇਸ਼ਨ (ਯੂ.ਐ .ਏ.) ਨੇ ਪੰਜਾਬ ਦੇ ਲੋਕਾਂ ਦੇ ਲਈ ਤ ਤੁਰੰਤ ਰਾਹਤ ਦੇਣ ਦੇ ਲਈ ਮਨੁੱਖਤਾਵਾਦੀ ਪਹਿਲਕਦਮੀ ਕੀਤੀ ਹੈ। ਹੜ੍ਹ ਦੇਦੌਰ ਨੂੰ ਵੇਖ ਦੇ ਫ਼ੈਡਰੇਸ਼ਨ ਨੇ ਰਾਹਤ ਅਤੇ ਮੁੜ ਵਸੇਬੇ ਲਈ 1 ਕਰੋੜ […]
By :
Jaspreet Singh
Updated On: 07 Sep 2025 12:59:PM
Sikh Federation announces relief fund; ਸਿੱਖ ਫ਼ੈਡਰੇਸ਼ਨ (ਯੂ.ਐਸ.ਏ.) ਨੇ ਹੜ੍ਹ ਪੀੜ੍ਹਤਾਂ ਲਈ 1 ਕਰੋੜ੍ ਰੁਪਏ ਰਾਹਤ ਫ਼ੰਡ ਦਾ ਐਲਾਨ ਕੀਤਾ ਹੈ। ਸਿੱਖ ਫ਼ੈਡਰੇਸ਼ਨ (ਯੂ.ਐ .ਏ.) ਨੇ ਪੰਜਾਬ ਦੇ ਲੋਕਾਂ ਦੇ ਲਈ ਤ ਤੁਰੰਤ ਰਾਹਤ ਦੇਣ ਦੇ ਲਈ ਮਨੁੱਖਤਾਵਾਦੀ ਪਹਿਲਕਦਮੀ ਕੀਤੀ ਹੈ। ਹੜ੍ਹ ਦੇਦੌਰ ਨੂੰ ਵੇਖ ਦੇ ਫ਼ੈਡਰੇਸ਼ਨ ਨੇ ਰਾਹਤ ਅਤੇ ਮੁੜ ਵਸੇਬੇ ਲਈ 1 ਕਰੋੜ ਦੀ ਰਾਸ਼ੀ ਦੇਣ ਦਾ ਵਾਅਦਾ ਕੀਤਾ ਹੈ। ਇਸ ਸਮੇਂ ਪੰਜਾਬ ਭਿਆਨਕ ਹੜ੍ਹ ਦੀ ਮਾਰ ਝੱਲ ਰਿਹਾ ਹੈ। ਹਜ਼ਾਰਾਂ ਪਰਿਵਾਰਾਂ ਦੇ ਘਰ,ਫਸਲਾਂ, ਅਤੇ ਪਸ਼ੂ-ਡੰਗਰ ਹੜ੍ਹ ਦੀ ਲਪੇਟ ਦੇ ਵਿਚ ਹਨ।