‘AAP’ ਵੱਲੋਂ ਪੰਜਾਬ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਲਈ ਪਹਿਲੀ ਉਮੀਦਵਾਰ ਸੂਚੀ ਜਾਰੀ
Punjab Municipal Elections; ਪੰਜਾਬ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਵੱਲੋਂ ਮੋਹਾਲੀ ਨਗਰ ਨਿਗਮ ਅਤੇ ਜ਼ੀਰਕਪੁਰ ਨਗਰ ਕੌਂਸਲ ਸਮੇਤ ਕਈ ਸ਼ਹਿਰੀ ਸੰਸਥਾਵਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਵਿੱਚ 26 ਮਈ ਨੂੰ ਵੋਟਾਂ ਪੈਣਗੀਆਂ, ਜਦੋਂ ਕਿ 29 ਮਈ ਨੂੰ ਨਤੀਜੇ ਐਲਾਨੇ ਜਾਣਗੇ।
ਜ਼ੀਰਕਪੁਰ ਨਗਰ ਕੌਂਸਲ ਦੇ ਉਮੀਦਵਾਰ
ਵਾਰਡ-15: ਸੁਨੀਲ ਕੁਮਾਰ
ਵਾਰਡ-16: ਕੁਲਦੀਪ ਕੌਰ
ਵਾਰਡ-17: ਜਸਵਿੰਦਰ ਸਿੰਘ
ਵਾਰਡ-18: ਰੀਟਾ ਕੌਰ
ਵਾਰਡ-19: ਰਾਜਿੰਦਰ ਸਿੰਘ ਰਾਜਾ
ਵਾਰਡ-20: ਸੋਨਿਕਾ
ਵਾਰਡ-21: ਗੁਰਵਿੰਦਰ ਸਿੰਘ
ਵਾਰਡ-22: ਆਰਤੀ ਸ਼ਰਮਾ
ਵਾਰਡ-23: ਗੁਰਦੀਪ ਸਿੰਘ
ਵਾਰਡ-24: ਪਰਵਿੰਦਰ ਕੌਰ
ਵਾਰਡ-25: ਗੁਰਪ੍ਰੀਤ ਸਿੰਘ ਲੱਡੀ
ਵਾਰਡ-26: ਜੋਤੀ
ਵਾਰਡ-27: ਪ੍ਰਤਾਪ ਸਿੰਘ ਵਿਰਕ
ਵਾਰਡ-28: ਜਸਨਪ੍ਰੀਤ ਕੌਰ
ਵਾਰਡ-29: ਮਾਸਟਰ ਅਮਰੀਕ ਸਿੰਘ
ਵਾਰਡ-30: ਨੀਤੂ
ਵਾਰਡ-31: ਸਨੇਹ ਲਤਾ ਸ਼ਰਮਾ
ਮੋਹਾਲੀ ਨਗਰ ਨਿਗਮ ਦੇ ਉਮੀਦਵਾਰ
ਵਾਰਡ-1: ਸਿਮਰਨ ਕੌਰ
ਵਾਰਡ-2: ਰਾਜਿੰਦਰ ਪ੍ਰਸਾਦ ਸ਼ਰਮਾ
ਵਾਰਡ-3: ਗੁਰਮੀਤ ਕੌਰ
ਵਾਰਡ-4: ਹਰਬਿੰਦਰ ਸਿੰਘ
ਵਾਰਡ-5: ਅਰਵਿੰਦਰ ਕੌਰ
ਵਾਰਡ-6: ਡਾ. ਸਨੀ ਸਿੰਘ ਆਹਲੂਵਾਲੀਆ
ਵਾਰਡ-7: ਕੁਲਵਿੰਦਰਜੀਤ ਕੌਰ
ਵਾਰਡ-8: ਗੁਰਮੁਖ ਸਿੰਘ ਸੋਹਲ
ਵਾਰਡ-9: ਅਨੂ ਬੱਬਰ
ਵਾਰਡ-10: ਸਤਿਆਜੀਤ ਕੁੰਦਰਾ
ਵਾਰਡ-12: ਰਾਜਿੰਦਰਪਾਲ ਸਿੰਘ (ਗੋਪੀ ਖਹਿਰਾ)
ਵਾਰਡ-13: ਜਸਬੀਰ ਕੌਰ
ਵਾਰਡ-14: ਵਿਕਰਮ ਸੰਧੂ
ਵਾਰਡ-15: ਕੁਲਵਿੰਦਰ ਕੌਰ
ਵਾਰਡ-16: ਅਮਰਜੀਤ ਸਿੰਘ
ਵਾਰਡ-17: ਨੀਤੂ
ਵਾਰਡ-18: ਪੰਕਜਜੀਤ ਸਿੰਘ
ਵਾਰਡ-20: ਤਰੁਣਜੀਤ ਸਿੰਘ
ਵਾਰਡ-22: ਹਰਜੀਤ ਸਿੰਘ
ਵਾਰਡ-23: ਰਜਨੀ ਗੋਇਲ
ਵਾਰਡ-24: ਨਸੀਬ ਸਿੰਘ ਸੰਧੂ
ਵਾਰਡ-25: ਬਲਜਿੰਦਰ ਕੌਰ
ਵਾਰਡ-26: ਸਤਵਿੰਦਰ ਸਿੰਘ ਮਿੱਠੂ
ਵਾਰਡ-27: ਜਸਬੀਰ ਕੌਰ ਅਟਲੀ
ਵਾਰਡ-28: ਰਵਿੰਦਰ ਸਿੰਘ
ਵਾਰਡ-29: ਰਮਨਪ੍ਰੀਤ ਕੌਰ
ਵਾਰਡ-30: ਗੁਰਪ੍ਰੀਤ ਸਿੰਘ ਬੈਂਸ
ਵਾਰਡ-31: ਅਰੁਣਾ ਸ਼ਰਮਾ
ਵਾਰਡ-32: ਗੁਰਜੀਤ ਸਿੰਘ
ਵਾਰਡ-33: ਗੁਰਪ੍ਰੀਤ ਕੌਰ
ਵਾਰਡ-34: ਸੁਖਦੇਵ ਸਿੰਘ ਪਟਵਾਰੀ
ਵਾਰਡ-35: ਕਰਮਜੀਤ ਕੌਰ
ਵਾਰਡ-36: ਹਰਪਾਲ ਸਿੰਘ ਚੰਨਾ
ਵਾਰਡ-38: ਬਚਨ ਸਿੰਘ ਬੋਪਾਰਾਏ
ਵਾਰਡ-39: ਸ਼ਰਨਜੀਤ ਕੌਰ
ਵਾਰਡ-41: ਕ੍ਰਿਤਿਕਾ ਸ਼ਰਮਾ
ਵਾਰਡ-42: ਸਰਬਜੀਤ ਸਿੰਘ ਸਮਾਨਾ
ਵਾਰਡ-43: ਰਮਣਦੀਪ ਕੌਰ
ਵਾਰਡ-44: ਫੂਲਰਾਜ ਸਿੰਘ
ਵਾਰਡ-46: ਸਰਬਜੀਤ ਸਿੰਘ ਰੌਕੀ ਵਾਲਮੀਕਿ
ਵਾਰਡ-47: ਪਰਮਿੰਦਰ ਕੌਰ
ਵਾਰਡ-50: ਹਰਪਾਲ ਸਿੰਘ ਬਰਾੜ
ਹੋਰ ਨਗਰ ਕੌਂਸਲ ਅਤੇ ਨਗਰ ਪੰਚਾਇਤ ਉਮੀਦਵਾਰ
ਭਦੌੜ ਨਗਰ ਕੌਂਸਲ
ਵਾਰਡ-4: ਤਰਲੋਚਨ ਸਿੰਘ
ਵਾਰਡ-12: ਗੁਰਪ੍ਰੀਤ ਸਿੰਘ
ਤਪਾ ਨਗਰ ਕੌਂਸਲ
ਵਾਰਡ-10: ਬਲਜੀਤ ਸਿੰਘ ਬੱਸੀ
ਵਾਰਡ-14: ਜਸਵੀਰ ਸਿੰਘ ਪੁਰਬਾ
ਕੋਟਫ਼ੱਤਾ ਨਗਰ ਕੌਂਸਲ
ਵਾਰਡ-1: ਸੂਰਜ ਰਾਣੀ
ਵਾਰਡ-2: ਦਾਰਾ ਸਿੰਘ
ਵਾਰਡ-8: ਸੁਖਵੀਰ ਸਿੰਘ
ਵਾਰਡ-11: ਸੁਖਵੀਰ ਕੌਰ
ਸੰਗਤ ਨਗਰ ਕੌਂਸਲ
ਵਾਰਡ-1: ਮਾਇਆ ਦੇਵੀ
ਵਾਰਡ-3: ਵਿੱਕੀ ਕੁਮਾਰ
ਵਾਰਡ-5: ਸੁਨੀਤਾ ਰਾਣੀ
ਵਾਰਡ-6: ਜਗਦੀਸ਼ ਚੰਦ
ਨਗਰ ਪੰਚਾਇਤ ਕੋਟਸ਼ਮੀਰ
ਵਾਰਡ-2: ਜਲੰਧਰ ਸਿੰਘ