Latest Punjab News

ਫਿਰੋਜ਼ਪੁਰ ਡਿਵੀਜ਼ਨ ਨੂੰ ਮਿਲੀ ਨਵੀਂ ‘ਵੰਦੇ ਭਾਰਤ’, 7 ਨਵੰਬਰ ਤੋਂ ਸਹੂਲਤਾਂ ਸ਼ੁਰੂ, ਹਫ਼ਤੇ ‘ਚ 6 ਦਿਨ ਚੱਲੇਗੀ ਟਰੇਨ

Punjab Firozpur Division Gets New Vande Bharat ; ਪੰਜਾਬ ਦੇ ਫਿਰੋਜ਼ਪੁਰ ਡਿਵੀਜ਼ਨ ਨੂੰ ਇੱਕ ਨਵੀਂ ਵੰਦੇ ਭਾਰਤ ਟ੍ਰੇਨ ਮਿਲਣ ਵਾਲੀ ਹੈ। ਇਹ ਟ੍ਰੇਨ 7 ਨਵੰਬਰ ਨੂੰ ਫਿਰੋਜ਼ਪੁਰ ਤੋਂ ਦਿੱਲੀ ਅਤੇ ਦਿੱਲੀ ਤੋਂ ਫਿਰੋਜ਼ਪੁਰ ਨੂੰ ਚੱਲੇਗੀ।…

ਫਾਜ਼ਿਲਕਾ ਦੇ ਇੱਕ ਕਿਸਾਨ ਪਰਿਵਾਰ ਦੀ ਮਦਦ ਲਈ ਅੱਗੇ ਆਏ Diljit Dosanjh, ਹੜ੍ਹਾਂ ‘ਚ ਪਿਤਾ ਦੀ ਮੌਤ, ਸਿੰਗਰ ਨੇ ਕੇਬੀਸੀ ਦੇ ਮੰਚ ‘ਤੋਂ ਬੱਚਿਆਂ ਨੂੰ ਤੋਹਫ਼ੇ ਵਿੱਚ ਦਿੱਤਾ ਟਰੈਕਟਰ

Diljit Dosanjh on KBC: ਦਿਲਜੀਤ ਦੋਸਾਂਝ ਨੇ ਉਨ੍ਹਾਂ ਨੂੰ ਇੱਕ ਟਰੈਕਟਰ ਤੋਹਫ਼ੇ ਵਜੋਂ ਦਿੱਤਾ ਤਾਂ ਜੋ ਉਹ ਆਪਣੀ ਜ਼ਮੀਨ ਨੂੰ ਵਾਹੀ ਲਈ ਮੁੜ ਸਥਾਪਿਤ ਕਰ…

PM ਮੋਦੀ ਦਾ ’84 ਸਿੱਖ ਨਸਲਕੁਸ਼ੀ’ ‘ਤੇ ਵੱਡਾ ਬਿਆਨ, ਦਿੱਲੀ ‘ਚ ਕਾਂਗਰਸ ਦੇ ਲੋਕਾਂ ਨੇ ਕੀਤਾ ‘ਸਿੱਖਾਂ’ ਦਾ ਕਤਲੇਆਮ

Sikh massacre issue; ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਭੋਜਪੁਰ ਦੇ ਅਰਾਹ ਵਿੱਚ ਇੱਕ ਭਰਵੀਂ ਰੈਲੀ ਨਾਲ ਬਿਹਾਰ ਵਿੱਚ ਇੱਕ ਵੱਡੀ ਚੋਣ ਮੁਹਿੰਮ ਦੀ…

ਜੂਨ 1984 ਦੇ ਸ਼ਹੀਦਾਂ ਤੋਂ ਲੈ ਕੇ ਨਵੰਬਰ 84 ਦੀ ਨਸਲਕੁਸ਼ੀ ਤੱਕ, ਸਿੱਖ ਕੌਮ ਅਜੇ ਵੀ ਇਨਸਾਫ ਦੀ ਉਡੀਕ ‘ਚ, SGPC ਵਲੋਂ ਸ਼ਹੀਦਾਂ ਦੀ ਯਾਦ ‘ਚ ਅਰਦਾਸ

Akhand Path Sahib: ਇਤਿਹਾਸਕ ਤੌਰ ‘ਤੇ ਜੂਨ 1984 ਵਿੱਚ ਭਾਰਤ ਸਰਕਾਰ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਸੈਨਾ ਹਮਲਾ ਕੀਤਾ…

ਸ਼ਹੀਦਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਮਨਾਇਆ ਗਿਆ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ, ਵੱਡੀ ਗਿਣਤੀ ‘ਚ ਸੰਗਤਾਂ ਗੁਰੂ ਘਰ ਹੋਈ ਨਤਮਸਤਕ

Bhagat Namdev Ji’s birth anniversary celebrated; ਸ਼ਹੀਦਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਸ਼ਰਧਾ ਪੂਰਬਕ ਮਨਾਇਆ ਗਿਆ,…

ਪੰਜਾਬ ਯੂਨੀਵਰਸਿਟੀ ਸੈਨੇਟ ਮਾਮਲੇ ‘ਚ ਸੀਐਮ ਮਾਨ ਨੇ ਘੇਰੀ ਕੇਂਦਰ ਸਰਕਾਰ, ਕਿਹਾ- ਇਹ ਪੰਜਾਬ ਦੇ ਅਧਿਕਾਰਾਂ ਦੇ ਖਿਲਾਫ਼, ਅਦਾਲਤ ਜਾਣ ਦੀ ਦਿੱਤੀ ਵਾਰਨਿੰਗ

CM Mann slams Central Government: ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਕੋਲ ਦਸਤਾਵੇਜ਼ ਹਨ। ਉਨ੍ਹਾਂ ਮੁਤਾਬਕ, ਜਦੋਂ ਪੰਜਾਬ ਪੁਨਰਗਠਨ ਐਕਟ, 1966 ਦੀ ਉਪ ਧਾਰਾ 3…

ਪੰਜਾਬ ‘ਚ ਫੈਲੀ ਧੂੰਏਂ ਦੀ ਚਾਦਰ, ਇੱਕੋ ਦਿਨ 442 ਥਾਵਾਂ ‘ਤੇ ਪਰਾਲੀ ਸਾੜਨ ਦੇ ਮਾਮਲੇ ਆਏ ਸਾਹਮਣੇ, ਸੂਬੇ ਦਾ AQI ਬੇਹੱਦ ਮਾੜੀ ਸ਼੍ਰੇਣੀ ‘ਚ

Stubble Burning Cases: ਪੰਜਾਬ ਦੇ ਮੁੱਖ ਮੰਤਰੀ ਦੇ ਜ਼ਿਲ੍ਹੇ ਸੰਗਰੂਰ ਵਿੱਚ ਪਰਾਲੀ ਸਾੜਨ ਦੇ ਸਭ ਤੋਂ ਵੱਧ 108 ਮਾਮਲੇ ਸਾਹਮਣੇ ਆਏ। ਤਰਨ ਤਾਰਨ ਵਿੱਚ 49,…

ਕਬੱਡੀ ਖਿਡਾਰੀ ਤੇਜਪਾਲ ਦੇ ਕਤਲ ਕੇਸ ‘ਚ ਵੱਡੀ ਅਪਡੇਟ, ਪੁਲਿਸ ਨੇ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

Jagraon News: ਜਗਰਾਓਂ ‘ਚ ਇਨਟਰਨੈਸ਼ਨ ਕਬੱਡੀ ਖਿਡਾਰੀ ਤੇਜਪਾਲ ਸਿੰਘ ਦੇ ਕਤਲ ਮਾਮਲੇ ‘ਚ ਵੱਡੀ ਅਪਡੇਟ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਕਤਲ ਮਾਮਲੇ ‘ਚ 2…

3 ਨਵੰਬਰ ਨੂੰ ਹੋਵੇਗਾ ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ: ਪ੍ਰਧਾਨ ਤੇ ਅਹੁਦੇਦਾਰਾਂ ਦੀ ਹੋਵੇਗੀ ਚੋਣ

Election of SGPC: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 185 ਕੁੱਲ ਮੈਂਬਰ ਹੁੰਦੇ ਹਨ, ਜਿਨ੍ਹਾਂ ‘ਚੋਂ 170 ਮੈਂਬਰ ਵੋਟਾਂ ਰਾਹੀਂ ਚੁਣੇ ਜਾਂਦੇ ਹਨ ਜਦੋਂ ਕਿ 15…

ਹੁਸ਼ਿਆਰਪੁਰ ਦੇ ਜੰਗਲਾਤ ਵਿਭਾਗ ਮਾਹਿਲਪੁਰ ‘ਚ ਤਾਇਨਾਤ ਕਰਮਚਾਰੀ 15000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਨੇ ਕੀਤਾ ਕਾਬੂ

Campaign Against Corruption: ਸ਼ਿਕਾਇਤਕਰਤਾ ਨੂੰ ਦੱਸਿਆ ਕਿ ਜੰਗਲਾਤ ਵਿਭਾਗ ਮਾਹਿਲਪੁਰ ਦਾ ਰੇਂਜ ਅਫ਼ਸਰ ਅਮਰਜੀਤ ਸਿੰਘ 3-4 ਹੋਰ ਕਰਮਚਾਰੀਆਂ ਦੇ ਨਾਲ ਇੱਕ ਸਰਕਾਰੀ ਗੱਡੀ ਵਿੱਚ ਆਇਆ…

ਬਠਿੰਡਾ ‘ਚ PRTC ਕਰਮੀਆਂ ਦਾ ਸਟੂਡੈਂਟਸ ਨਾਲ ਹੋਇਆ ਝਗੜਾ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

Bathinda News: ਇਸ ਦੌਰਾਨ ਆਪਸ ‘ਚ ਦੋਵੇਂ ਧਿਰਾਂ ਦੀ ਕਾਫੀ ਗਾਲੀ ਗਲੋਚ ਵੀ ਹੋਈ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। PRTC staff clash…

ਬਟਾਲਾ ਵਿੱਚ ਸ਼ਿਵ ਸੇਨਾ ਨੇਤਾ ਤੇ ਨੌਜਵਾਨਾਂ ਵੱਲੋਂ ਜਾਨਲੇਵਾ ਹਮਲਾ, ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ

Latest Punjab News: ਬਟਾਲਾ ਦੇ ਭੰਡਾਰੀ ਮੁਹੱਲਾ ਵਿੱਚ ਅੱਜ ਦੇਰ ਸ਼ਾਮ ਦੋ ਨੌਜਵਾਨਾਂ ਨੇ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾਈ ਉਪ ਪ੍ਰਧਾਨ ਰਮੇਸ਼ ਨਈਅਰ ‘ਤੇ…

ਗੁਰਦਾਸਪੁਰ ਪੁਲਿਸ ਨੇ ਬੀਕੇਆਈ ਨਾਲ ਸਬੰਧਿਤ ਦੋ ਨੂੰ ਕੀਤਾ ਗ੍ਰਿਫ਼ਤਾਰ, ਮੁਲਜ਼ਮਾਂ ਕੋਲੋਂ ਭਾਰੀ ਹਥਿਆਰ ਵੀ ਬਰਾਮਦ

Punjab Police: ਗੁਰਦਾਸਪੁਰ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਗੁਰਦਾਸਪੁਰ ਪੁਲਿਸ ਨੇ ਦੋ ਮੁਲਜ਼ਮਾਂ – ਲਵਦੀਪ ਸਿੰਘ ਲਵ ਅਤੇ ਟੇਕ ਚੰਦ ਟਿੰਕੂ ਨੂੰ…

ਲੁਧਿਆਣਾ ਵਿੱਚ ਪਿਓ-ਪੁੱਤਰ ਨੇ ਇੱਕ ਕਰੋੜ ਦੀ ਠੱਗੀ ਮਾਰੀ — “ਆਪ” ਵਿੱਚ ਰਸੂਖ ਦਾ ਝਾਂਸਾ ਦੇ ਕੇ ਬਣਾਉਣ ਦਾ ਵਾਅਦਾ ਕੀਤਾ ਬੋਰਡ ਮੈਂਬਰ

Latest News: ਲੁਧਿਆਣਾ ਦੇ ਇੱਕ ਪਿਤਾ-ਪੁੱਤਰ ਦੀ ਜੋੜੀ ਨੇ ਇੱਕ ਵਪਾਰੀ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਮੈਂਬਰ ਬਣਾਉਣ ਦੇ ਬਹਾਨੇ 1 ਕਰੋੜ ਰੁਪਏ ਦੀ…

ਮੁੱਖ ਮੰਤਰੀ ਭਗਵੰਤ ਮਾਨ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਦੌਰੇ ‘ਤੇ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸ੍ਰੀ ਮੁਕਤਸਰ ਸਾਹਿਬ ਦਾ ਦੌਰਾ ਕਰਨਗੇ, ਜਿੱਥੇ ਉਹ ਜ਼ਿਲ੍ਹੇ ਦੇ ਲੋਕਾਂ ਨੂੰ ਕਈ ਮਹੱਤਵਪੂਰਨ ਵਿਕਾਸ ਪ੍ਰੋਜੈਕਟਾਂ ਦਾ ਤੋਹਫ਼ਾ…

Ad
Ad