News Update

ਪਾਕਿਸਤਾਨੀ ISI ਨਾਲ ਜੁੜੇ ਅਤਿਵਾਦੀ ਮਾਡਿਊਲ ਦਾ ਪਰਦਾਫਾਸ਼, 4 ਗ੍ਰਿਫ਼ਤਾਰ

Railway Track Blast: ਪਟਿਆਲਾ ਪੁਲਿਸ ਨੇ ਖਾਲਿਸਤਾਨ ਪੱਖੀ ਅਤਿਵਾਦੀ ਮਾਡਿਊਲ ਦੇ 4 ਮੈਂਬਰਾਂ ਨੂੰ ਭਾਰੀ ਮਾਤਰਾ ਵਿੱਚ ਹਥਿਆਰਾਂ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਕੁਲਦੀਪ ਚਾਹਲ ਡੀ.ਆਈ.ਜੀ. ਪਟਿਆਲਾ ਰੇਂਜ ਅਤੇ…

ਪੰਜਾਬ ਰੇਲਵੇ ਟਰੈਕ ਬਲਾਸਟ ‘ਚ ਮਰਿਆ ਜਗਰੂਪ ਕੌਣ? 2 ਧੀਆਂ ਦਾ ਪਿਤਾ, ਜਾਣੋਂ ਪੂਰੀ ਜਾਣਕਾਰੀ

ਤਰਨਤਾਰਨ ਜ਼ਿਲ੍ਹੇ ਦੇ ਪੰਜਵੜ ਪਿੰਡ ਦੇ ਰਹਿਣ ਵਾਲੇ ਜਗਰੂਪ ਸਿੰਘ ਉਰਫ਼ ‘ਜੂਪਾ’ ਦਾ ਨਾਮ, ਜੋ ਕਿ ਤਰਨਤਾਰਨ ਜ਼ਿਲ੍ਹੇ ਦੇ ਪੰਜਵੜ ਪਿੰਡ ਦਾ ਰਹਿਣ ਵਾਲਾ ਹੈ,…

Richmond Hill ‘ਚ ਚਾਰ ਪੰਜਾਬੀ ਨੌਜਵਾਨਾਂ ਦੀ ਝੜਪ, ਹਮਲੇ ਬਾਅਦ ਗ੍ਰਿਫ਼ਤਾਰ

ਨਿਊਯਾਰਕ ਦੇ ਰਿਚਮੰਡ ਹਿੱਲ (101ਵੀਂ ਸਟਰੀਟ) ਵਿੱਚ ਇੱਕ ਮਾਮੂਲੀ ਝਗੜਾ ਹਿੰਸਾ ਵਿੱਚ ਬਦਲ ਗਿਆ ਜਦੋਂ ਚਾਰ ਨੌਜਵਾਨ ਪੰਜਾਬੀ ਮੁੰਡਿਆਂ ਨੇ ਗਲੀ ਦੇ ਵਿਚਕਾਰ ਇੱਕ ਦੂਜੇ…

ਸੜਕ ਵਿਚਕਾਰ ਖਰਾਬ ਹੋਈ ਜੇਲ੍ਹ ਵੈਨ, ਕੈਦੀਆਂ ਸਮੇਤ ਪੁਲਿਸ ਮੁਲਜ਼ਾਮਾਂ ਨੇ ਲਾਇਆ ਧੱਕਾ

ਅੰਮ੍ਰਿਤਸਰ ਦੇ ਝਾਬਲ ਰੋਡ ‘ਤੇ ਇੱਕ ਅਸਾਧਾਰਨ ਅਤੇ ਹੈਰਾਨ ਕਰਨ ਵਾਲਾ ਦ੍ਰਿਸ਼ ਸਾਹਮਣੇ ਆਇਆ ਜਦੋਂ ਕੈਦੀਆਂ ਨੂੰ ਅਦਾਲਤ ਵਿੱਚ ਪੇਸ਼ੀ ਲਈ ਲਿਜਾ ਰਹੀ ਇੱਕ ਜੇਲ੍ਹ…

‘ਜੱਸਾ ਪੱਟੀ’ ਦੇ ਨਾਮ ਨਾਲ ਮਸ਼ਹੂਰ ਰੁਸਤਮ-ਏ-ਹਿੰਦ ਜਸਕਵਰ ਸਿੰਘ ਪੱਟੀ ਸਾਥੀਆਂ ਸਮੇਤ ‘ਆਪ’ ’ਚ ਸ਼ਾਮਿਲ

ਚੰਡੀਗੜ੍ਹ– ਕੁਸ਼ਤੀ ਜਗਤ ਵਿਚ ‘ਜੱਸਾ ਪੱਟੀ’ ਦੇ ਨਾਮ ਨਾਲ ਮਸ਼ਹੂਰ ਰੁਸਤਮ-ਏ-ਹਿੰਦ ਜਸਕਵਰ ਸਿੰਘ ਪੱਟੀ ਨੇ ਆਪਣੀ ਟੀਮ ਸਮੇਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ…

ਪਟਿਆਲਾ ਧਮਾਕਾ: ਲਾਸ਼ ਦੀ ਹੋਈ ਸ਼ਨਾਖ਼ਤ, ਸ਼ੱਕੀ ਨੇ ਅੰਮ੍ਰਿਤਸਰ ਖੜ੍ਹੀ ਕੀਤੀ ਸੀ ਬਾਈਕ

Punjab News: ਪਟਿਆਲਾ ਦੇ ਸ਼ੰਭੂ ਨੇੜੇ ਹੋਏ ਰੇਲਵੇ ਟ੍ਰੈਕ ਧਮਾਕੇ ਮਾਮਲੇ ‘ਚ ਪੁਲਿਸ ਨੇ ਸ਼ੱਕੀ ਲਾਸ਼ ਦੀ ਸ਼ਨਾਖ਼ਤ ਜਗਰੂਪ ਸਿੰਘ ਵਾਸੀ ਤਰਨਤਾਰਨ ਵਜੋਂ ਹੋਈ ਹੈ।…

Arvind Kejriwal ਤੋਂ ਬਾਅਦ ਸਿਸੋਦੀਆ ਦਾ ਵੱਡਾ ਕਦਮ, ਚਿੱਠੀ ‘ਚ ਕੀਤਾ ਖੁਲਾਸਾ

Arvind Kejriwal News: ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਬਾਅਦ, ਪਾਰਟੀ ਦੇ ਸੀਨੀਅਰ ਨੇਤਾ ਮਨੀਸ਼…

Punjab Weather: ਗਰਮੀ ਤੋਂ ਮਿਲੀ ਰਾਹਤ; ਕਈ ਜ਼ਿਲਿਆਂ ‘ਚ ਪਿਆ ਮੀਂਹ

Punjab Weather News: ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਤੋਂ ਬਾਅਦ ਅੱਜ ਤੜਕੇ ਮੌਸਮ ਨੇ ਆਪਣਾ ਮਿਜ਼ਾਜ ਬਦਲ ਲਿਆ ਹੈ। ਇਸ…

ਭਾਜਪਾ ਆਗੂ ਦੀ ਦੁਕਾਨ ਬਾਹਰ ਮਿਲੀ ਗ੍ਰਨੇਡ ਵਰਗੀ ਵਸਤੂ, ਪਿੰਨ ਲੱਗੀ ਹੋਣ ਕਾਰਨ ਟਲਿਆ ਹਾਦਸਾ

ਗੁਰਦਾਸਪੁਰ ‘ਚ ਭੀੜ-ਭਾੜ ਵਾਲੇ ਗੀਤਾ ਭਵਨ ਬਾਜ਼ਾਰ ਖੇਤਰ ‘ਚ ਇੱਕ ਭਾਜਪਾ ਆਗੂ ਦੀ ਦੁਕਾਨ ਦੇ ਬਾਹਰ ਬੰਬ ਵਰਗੀ ਸ਼ੱਕੀ ਵਸਤੂ ਮਿਲਣ ਤੋਂ ਬਾਅਦ ਦਹਿਸ਼ਤ ਫੈਲ…

AAP ‘ਚ ਬਗ਼ਾਵਤ ਵਿਚਾਲੇ ਕੈਬਨਿਟ ਦੀ ਬੈਠਕ, CM ਰਿਹਾਇਸ਼ ‘ਤੇ ਹੋਵੇਗੀ ਮੀਟਿੰਗ

Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ (28 ਅਪ੍ਰੈਲ) ਇੱਕ ਮਹੱਤਵਪੂਰਨ ਕੈਬਨਿਟ ਮੀਟਿੰਗ ਬੁਲਾਈ ਹੈ। ਇਹ ਮੀਟਿੰਗ ਦੁਪਹਿਰ 3:30 ਵਜੇ ਹੋਣ ਵਾਲੀ…

ਪੰਜਾਬ ਨੂੰ ਖੜ੍ਹਾ ਕਰਨ ਲਈ ਕੰਮ ਕਰ ਰਹੀ ਸਰਕਾਰ, ਵਿੱਤ ਮੰਤਰੀ ਨੇ ਕੇਂਦਰ ‘ਤੇ ਵਿਤਕਰੇ ਦੇ ਲਾਏ ਇਲਜ਼ਾਮ

Harpal Singh Cheema: ਪੰਜਾਬ ਵਿਧਾਨਸਭਾ ‘ਚ ‘ਡੇਲੀ ਪੋਸਟ ਨਿਊਜ਼’ ਵੱਲੋਂ ਕਰਵਾਏ ਗਏ Conclave ‘ਬਦਲਾਅ ਦੇ 4 ਸਾਲ’ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ…

ਪੰਜਾਬ ‘ਚ ਖੇਡਾਂ ਨੂੰ ਵੱਡਾ ਬੂਸਟ, 3000 ਗਰਾਊਂਡ ਤਿਆਰ, 1800 ਕਰੋੜ ਦਾ ਬਜਟ- ਮੀਤ ਹੇਅਰ

Punjab News: ਪੰਜਾਬ ਵਿਧਾਨਸਭਾ ‘ਚ ‘ਡੇਲੀ ਪੋਸਟ ਨਿਊਜ਼’ ਵੱਲੋਂ ਕਰਵਾਏ ਗਏ ਵੱਡੇ Conclave ‘ਬਦਲਾਅ ਦੇ 4 ਸਾਲ’ ਦੌਰਾਨ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ…

ਬਾਗੀ ਸਾਂਸਦਾਂ ‘ਤੇ ਅਮਨ ਅਰੋੜਾ ਦਾ ਨਿਸ਼ਾਨਾ, ਕੇਜਰੀਵਾਲ ਨਾਲ ਗੱਲ ਕਰਨੀ ਚਾਹੀਦੀ ਸੀ, ਹਲਕੀ ਰਾਜਨੀਤੀ ਨਾ ਕਰੋ

Aman Arora: ਡੇਲੀ ਪੋਸਟ ਨਿਊਜ਼ ਚੈਨਲ ਵੱਲ਼ੋਂ ਕਰਵਾਏ ਗਏ ਕਨਕਲੇਵ ‘ਬਦਲਾਅ ਦੇ 4 ਸਾਲ’ ਦੌਰਾਨ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਿਨੇਂਟ ਮੰਤਰੀ ਅਮਨ…

ਮੈਂ ਲੋਕਾਂ ਦੇ ਨਾਲ ਆਮ ਵਾਂਗ ਬੈਠਣਾ ਚਾਹੁੰਦਾ: CM ਮਾਨ

Bhagwant Mann News: ਡੇਲੀ ਪੋਸਟ ਨਿਊਜ਼ ਚੈਨਲ ਵੱਲ਼ੋਂ ਕਰਵਾਏ ਗਏ ਕਨਕਲੇਵ ‘ਬਦਲਾਅ ਦੇ 4 ਸਾਲ’ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ…

‘ਬਾਂਦਰ ਫੜੋ, ₹600 ਕਮਾਓ’, ਇਸ ਰਾਜ ਵਿੱਚ ਸ਼ੁਰੂ ਹੋਈ ਵਿਲੱਖਣ ਯੋਜਨਾ; ਜਾਣੋ ਪੂਰਾ ਮਿਸ਼ਨ ਕੀ ਹੈ

ਮਹਾਰਾਸ਼ਟਰ ਵਿੱਚ ਮਨੁੱਖਾਂ ਅਤੇ ਬਾਂਦਰਾਂ ਵਿਚਕਾਰ ਵਧਦੇ ਟਕਰਾਅ ਨੂੰ ਦੇਖਦੇ ਹੋਏ, ਰਾਜ ਸਰਕਾਰ ਨੇ ਇੱਕ ਨਵੀਂ ਪਹਿਲ ਸ਼ੁਰੂ ਕੀਤੀ ਹੈ। ਇਸ ਯੋਜਨਾ ਦੇ ਤਹਿਤ, ਕੋਈ…

Ad
Ad