BSF ਨੇ ਭਾਰਤ-ਪਾਕਿ ਸਰਹੱਦ ‘ਤੇ ਵੱਡਾ ਪਾਕਿਸਤਾਨੀ ਫਲੋਟੀਲਾ ਕੀਤਾ ਬਰਾਮਦ
BSF Pakistani boat seized ;ਬੀਐਸਐਫ ਨੂੰ ਅੱਜ ਵੱਡੀ ਸਫ਼ਲਤਾ ਮਿਲੀ ਹੈ। ਜਿਸਦੇ ਚਲਦੇ ਭਾਰਤ-ਪਾਕਿਸਤਾਨ ਸਰਹੱਦ ਤੇ ਇਕ ਵੱਡਾ ਪਾਕਿਸਤਾਨੀ ਬੇੜਾ ਬਰਾਮਦ ਕੀਤਾ ਹੈ ,ਜਿਸਨੂੰ ਤੁਰੰਤ ਬੀਐਸਐਫ ਦੀ 100ਵੀਂ ਬਟਾਲੀਅਨ ਨੇ ਹਿਰਾਸਤ ਵਿੱਚ ਲੈ ਲਿਆ। ਇਸਤੋਂ ਬਾਅਦ ਇਸ ਫਲੋਟੀਲਾ ਦੀ ਤਲਾਸ਼ੀ ਲਈ ਗਈ।
By :
Jaspreet Singh
Updated On: 22 May 2025 13:50:PM
BSF Pakistani boat seized