ਤਹਿਸੀਲਦਾਰਾਂ ਦੀ ਹੜ੍ਹਤਾਲ ‘ਤੇ CM ਭਗਵੰਤ ਮਾਨ ਨੇ ਦਿੱਤੀ ਦੀ ਚੇਤਾਵਨੀ
CM Bhagwant Mann Tweet on Tehsildars’ Strike : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਚ ਮਾਲ ਅਫਸਰਾਂ ਦੀ ਹੜਤਾਲ ਨੂੰ ਲੈ ਕੇ ਟਵੀਟ ਕੀਤਾ ਹੈ।ਉਹਨਾਂ ਕਿਹਾ ਹੈ ਕਿ ਤਹਿਸੀਲਦਾਰਾਂ ਨੂੰ ਸਮੂਹਿਕ ਛੁੱਟੀ ਮੁਬਾਰਕ। ਛੁੱਟੀ ਮਗਰੋਂ ਉਹਨਾਂ ਨੂੰ ਕਿਥੇ ਤੇ ਕਦੋਂ ਜੁਆਇਨ ਕਰਵਾਉਣਾ ਹੈ, ਇਹ ਫੈਸਲਾ ਲੋਕ ਕਰਨਗੇ। CM ਮਾਨ ਨੇ ਨਾਲ ਹੀ ਕਿਹਾ […]
By :
Nishant Malyan
Published: 04 Mar 2025 11:11:AM
CM Bhagwant Mann Tweet on Tehsildars’ Strike : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਚ ਮਾਲ ਅਫਸਰਾਂ ਦੀ ਹੜਤਾਲ ਨੂੰ ਲੈ ਕੇ ਟਵੀਟ ਕੀਤਾ ਹੈ।
ਉਹਨਾਂ ਕਿਹਾ ਹੈ ਕਿ ਤਹਿਸੀਲਦਾਰਾਂ ਨੂੰ ਸਮੂਹਿਕ ਛੁੱਟੀ ਮੁਬਾਰਕ। ਛੁੱਟੀ ਮਗਰੋਂ ਉਹਨਾਂ ਨੂੰ ਕਿਥੇ ਤੇ ਕਦੋਂ ਜੁਆਇਨ ਕਰਵਾਉਣਾ ਹੈ, ਇਹ ਫੈਸਲਾ ਲੋਕ ਕਰਨਗੇ।
CM ਮਾਨ ਨੇ ਨਾਲ ਹੀ ਕਿਹਾ ਕਿ ਸਾਡੀ ਸਰਕਾਰ ਭ੍ਰਿਸ਼ਟਾਚਾਰ ਦੇ ਸਖ਼ਤ ਖ਼ਿਲਾਫ਼ ਹੈ ।

