Banner
Banner

ਪੇਸ਼ੀ ਲਈ ਮਜੀਠਾ ਥਾਣੇ ਪੁੱਜੀ ਕੰਚਨਪ੍ਰੀਤ ਕੌਰ

ਅੰਮ੍ਰਿਤਸਰ– ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਤਰਨਾਤਰਨ ਜਿਮਨੀ ਚੋਣ ਲੜਨ ਵਾਲੇ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੀ ਧੀ ਕੰਚਨਪ੍ਰੀਤ ਕੌਰ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਮਜੀਠਾ ਵਿੱਚ ਪੇਸ਼ੀ ਲਈ ਪਹੁੰਚੀ ਹੈ। ਪੁਲਿਸ ਨੇ ਇਸ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ ਤੇ ਮੀਡੀਆ ਨੂੰ ਵੀ ਦੂਰ ਰੱਖਿਆ ਗਿਆ ਹੈ। ਦੱਸ ਦੇਈਏ ਕਿ ਕੰਚਨਪ੍ਰੀਤ ’ਤੇ ਚੋਣ ਦੌਰਾਨ […]
Amritpal Singh
By : Updated On: 28 Nov 2025 13:00:PM
ਪੇਸ਼ੀ ਲਈ ਮਜੀਠਾ ਥਾਣੇ ਪੁੱਜੀ ਕੰਚਨਪ੍ਰੀਤ ਕੌਰ

ਅੰਮ੍ਰਿਤਸਰ– ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਤਰਨਾਤਰਨ ਜਿਮਨੀ ਚੋਣ ਲੜਨ ਵਾਲੇ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੀ ਧੀ ਕੰਚਨਪ੍ਰੀਤ ਕੌਰ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਮਜੀਠਾ ਵਿੱਚ ਪੇਸ਼ੀ ਲਈ ਪਹੁੰਚੀ ਹੈ। ਪੁਲਿਸ ਨੇ ਇਸ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ ਤੇ ਮੀਡੀਆ ਨੂੰ ਵੀ ਦੂਰ ਰੱਖਿਆ ਗਿਆ ਹੈ। ਦੱਸ ਦੇਈਏ ਕਿ ਕੰਚਨਪ੍ਰੀਤ ’ਤੇ ਚੋਣ ਦੌਰਾਨ ਵੱਖ ਵੱਖ ਥਾਣਿਆਂ ਵਿਚ ਚਾਰ ਪਰਚੇ ਦਰਜ ਕੀਤੇ ਗਏ ਸਨ, ਜਿਸ ਮਾਮਲੇ ’ਚ ਅੱਜ ਉਹ ਪੇਸ਼ੀ ਲਈ ਪੁੱਜੀ ਹੈ।

Read Latest News and Breaking News at Daily Post TV, Browse for more News

Ad
Ad