Banner
Banner

Ludhiana West Assembly Result Live; ਸੋਸ਼ਲ ਮੀਡਿਆ ਚਰਚਿਤ ‘ਨੀਟੂ ਸ਼ਟਰਾਂ ਵਾਲਾ’ ਨੇ ਖੋਲਿਆ ਖਾਤਾ, 9 ਵੋਟਾਂ ਕੀਤੀਆਂ ਹਾਸਿਲ

Ludhiana West Assembly Seat 2025 Results Live; ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ‘ਤੇ ਗਿਣਤੀ ਲਗਾਤਾਰ ਜਾਰੀ ਹੈ ਜਿਸਦੇ ਅਨੁਸਾਰ ਸੋਸ਼ਲ ਮੀਡਿਆ ਚਰਚਿਤ ‘ਨੀਟੂ ਸ਼ਟਰਾਂ ਵਾਲਾ’ ਨੇ ਵੀ ਆਪਣਾ ਖਾਤਾ ਖੋਲਿਆ ਹੈ। ਜਿਸ ‘ਚ ਹੁਣ ਤੱਕ ਚਲ ਰਹੀ ਗਿਣਤੀ ‘ਚ ਉਹਨਾਂ ਨੇ 9 ਵੋਟਾਂ ਹਾਸਿਲ ਕੀਤੀਆਂ ਹਨ।
Jaspreet Singh
By : Updated On: 23 Jun 2025 10:06:AM
Ludhiana West Assembly Result Live; ਸੋਸ਼ਲ ਮੀਡਿਆ ਚਰਚਿਤ ‘ਨੀਟੂ ਸ਼ਟਰਾਂ ਵਾਲਾ’ ਨੇ ਖੋਲਿਆ ਖਾਤਾ, 9 ਵੋਟਾਂ ਕੀਤੀਆਂ ਹਾਸਿਲ

Read Latest News and Breaking News at Daily Post TV, Browse for more News

Ad
Ad