Banner
Banner

Nation News: ਪਾਕਿਸਤਾਨ ਤੇ ਅੱਤਵਾਦ ਵਿਚਕਾਰ ਅੰਤਰ ਖ਼ਤਮ ਹੋ ਚੁੱਕਾ ਹੈ-ਰਵੀ ਸ਼ੰਕਰ ਪ੍ਰਸਾਦ

Nation News: ਭਾਜਪਾ ਸੰਸਦ ਮੈਂਬਰ ਰਵੀ ਸ਼ੰਕਰ ਪ੍ਰਸਾਦ ਨੇ ਵਰਾਂਸ ਵਿਚ ਕਿਹਾ ਕਿ ਪਾਕਿਸਤਾਨ ਸਰਕਾਰ ਅਤੇ ਅੱਤਵਾਦ ਵਿਚਕਾਰ ਹੁਣ ਅੰਤਰ ਖਤਮ ਹੋ ਚੁੱਕਾ ਹੈ। ਉਨ੍ਹਾਂ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਦੇਸ਼ ਦੀ ਨੀਤੀ ਦੇ ਰੂਪ ‘ਚ ਅੱਤਵਾਦ ਗੁਆਂਢੀ ਦੇਸ਼ ਦੇ ਫ਼ੌਜੀ ਰਾਜ ਦਾ ਇਕ ਹਿੱਸਾ ਹੈ। ਉਨ੍ਹਾਂ ਇਥੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਸੱਦਾ […]
ਮਨਵੀਰ ਰੰਧਾਵਾ
By : Updated On: 28 May 2025 08:17:AM
Nation News: ਪਾਕਿਸਤਾਨ ਤੇ ਅੱਤਵਾਦ ਵਿਚਕਾਰ ਅੰਤਰ ਖ਼ਤਮ ਹੋ ਚੁੱਕਾ ਹੈ-ਰਵੀ ਸ਼ੰਕਰ ਪ੍ਰਸਾਦ

Nation News: ਭਾਜਪਾ ਸੰਸਦ ਮੈਂਬਰ ਰਵੀ ਸ਼ੰਕਰ ਪ੍ਰਸਾਦ ਨੇ ਵਰਾਂਸ ਵਿਚ ਕਿਹਾ ਕਿ ਪਾਕਿਸਤਾਨ ਸਰਕਾਰ ਅਤੇ ਅੱਤਵਾਦ ਵਿਚਕਾਰ ਹੁਣ ਅੰਤਰ ਖਤਮ ਹੋ ਚੁੱਕਾ ਹੈ। ਉਨ੍ਹਾਂ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਦੇਸ਼ ਦੀ ਨੀਤੀ ਦੇ ਰੂਪ ‘ਚ ਅੱਤਵਾਦ ਗੁਆਂਢੀ ਦੇਸ਼ ਦੇ ਫ਼ੌਜੀ ਰਾਜ ਦਾ ਇਕ ਹਿੱਸਾ ਹੈ। ਉਨ੍ਹਾਂ ਇਥੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਸੱਦਾ ਦਿੱਤਾ ਕਿ ਉਹ ਭਾਰਤ ਨੂੰ ਸ਼ਾਂਤੀ ਦੇ ਇੱਕ ਚਾਨਣ ਮੁਨਾਰੇ ਵਜੋਂ ਪ੍ਰਦਰਸ਼ਿਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨ ਜੋ ਅੱਤਵਾਦ ਦੇ ਵਿਸ਼ਵਵਿਆਪੀ ਸਰਾਪ ਵਿਰੁੱਧ ਲੜ ਰਿਹਾ ਹੈ।

ਪੈਰਿਸ ਵਿਚ ਭਾਈਚਾਰਕ ਨੇਤਾਵਾਂ ਤੇ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਨ ਕਰਦੇ ਹੋਏ, ਪੁਸਾਦ ਦੀ ਅਗਵਾਈ ਵਾਲੇ ਸਰਬ-ਪਾਰਟੀ ਵਫ਼ਦ ਨੇ ਇਹ ਸੰਦੇਸ਼ ਦਿੱਤਾ ਕਿ ਪਿਛਲੇ ਮਹੀਨੇ ਪਹਿਲਗਾਮ ਵਿਚ ਹੋਇਆ ਅੱਤਵਾਦੀ ਹਮਲਾ ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਸ਼ਾਂਤੀ ਤੇ ਵਿਕਾਸ ਨੂੰ ਕਮਜ਼ੋਰ ਕਰਨ ਦੀ ਇੱਕ ਜਾਣਬੁੱਝ ਕੇ ਕੀਤੀ ਗਈ ਕੋਸ਼ਿਸ਼ ਸੀ। ਕਿਰਪਾ ਕਰਕੇ ‘ਬ੍ਰਾਂਡ 7 ਇੰਡੀਆ’ ਨੂੰ ਸਹੀ ਢੰਗ ਨਾਲ ਪ੍ਰਦਰਸ਼ਿਤ ਕਰੋ, ਕਿ ਅਸੀਂ ਸ਼ਾਂਤੀ ਲਈ ਹਾਂ, ਅਸੀਂ ਸਦਭਾਵਨਾ ਲਈ ਹਾਂ। ਪਰ ਜੇਕਰ ਨਿਰਦੇਸ਼ ਭਾਰਤੀ ਅੰਤਵਾਦੀਆਂ ਵਲੋਂ ਮਾਰੇ ਜਾਂਦੇ ਹਨ, ਤਾਂ ਉਨ੍ਹਾਂ ਨੂੰ ਕੀਮਤ ਚੁਕਾਉਣੀ ਪਵੇਗੀ। ਇਹੀ ਜੇਤੂ ਆਪ੍ਰੇਸ਼ਨ ਸੰਧੂਰ ਹੈ। ਭਾਰਤ ਸਰਕਾਰ ਵਲੋਂ ਸੰਸਦ ਮੈਂਬਰ ਸ੍ਰੀ ਰਵੀ ਸ਼ੰਕਰ ਪ੍ਰਸਾਦ ਦੀ ਅਗਵਾਈ ਹੇਠ ਅੰਨ ਮੈਂਬਰੀ ਵਫਦ ਕੱਲ ਫਰਾਂਸ ਪਹੁੰਚਿਆ ।

ਇਸ ਵਡਦ ਵਿਚ ਡਾ. ਗਵਤੀ ਪੂਰਨ ਦੇਸਵਾਰੀ, ਪ੍ਰਿਯੰਕਾ ਚਤੁਰਵੇਦੀ, ਗੁਲਾਮ ਅਲੀ ਖਟਾਨਾ, ਡਾ ਅਮਰ ਸਿੰਘ, ਸਮੀਕ ਭੱਟਾਚਾਰੀਆ, ਡਾ ਐਮ. ਬੀਬੀਦੁਰਾਈ, ਐਮ. ਜੇ. ਅਕਬਰ ਅਤੇ ਪੰਕਜ ਸਰਾਂ ਦਾ ਫਰਾਂਸ ਪਹੁੰਚਣ ‘ਤੇ ਭਾਰਤੀ ਕੈਲਾ ਰਾਜਦੂਤ ਰਮੇਸ਼ ਸਿੰਗਲਾ ਦੀ ਅਗਵਾਈ ਹੇਠ ਵਮੈਂ ਨਿੱਘਾ ਸਵਾਗਤ ਕੀਤਾ ਗਿਆ। ਰਾਤ ਦੇ ਤੋਂ ਖਾਣੇ ਤੇ ਇਸ ਵਫਦ ਦਾ ਸਵਾਗਤ ਕਰਨ ਬੀ ਲਈ ਭਾਰਤੀ ਭਾਈਚਾਰੇ ਵਲੋਂ ਸਮਾਜ ਸੇਵਕ ਜਾ ਇਕਬਾਲ ਸਿੰਘ ਭੱਟੀ, ਕਾਂਗਰਸੀ ਆਗੂ ਜਗਤਾਰ ਸਿੰਘ ਬਿੱਟੂ ਤੇ ਸੋਨੂੰ ਬੰਗੜ, ਦਲਜੀਤ ਸਿੰਘ ਅਰਜਨਤਾਈ, ਕਾਰੋਬਾਰੀ ਹਰਿੰਦਰ ਸਿੰਘ ਸੇਠੀ, ਮੈਡਮ ਕਵਿਤਾ ਸਿੰਘ, ਭਾਜਪਾ ਦੇ ਫਰਾਂਸ ਪ੍ਰਧਾਨ ਅਵਿਨਾਸ਼ ਰਮਨਦੀਪ ਸਿੰਘ ਭਦਾਸ, ਅੰਜੂ ਕੁਮਾਰੀ, ਨਿਤਿਨ ਕੁਮਾਰ, ਰਾਜਾ ਗੋਸਵਾਮੀ ਤੇ ਜੋਗਿੰਦਰ ਸਿੰਘ ਦੇ ਨਾਮ ਪ੍ਰਮੁੱਖ ਹਨ।

Read Latest News and Breaking News at Daily Post TV, Browse for more News

Ad
Ad