Latest Punjab News

ਪੰਜਾਬ ‘ਚ ਹੁਣ ਇੱਕੋ ਪਲਾਟ ‘ਤੇ ਹੋ ਸਕੇਗਾ ਘਰ ਅਤੇ ਕਾਰੋਬਾਰ: ‘ਮਿਸ਼ਰਤ-ਵਰਤੋਂ’ ਨਿਯਮਾਂ ਨੂੰ ਮਿਲਿਆ ਕਾਨੂੰਨੀ ਰੂਪ

ਪੰਜਾਬ ਵਿੱਚ ਹੁਣ ਇੱਕੋ ਵੱਡੇ ਪਲਾਟ ‘ਤੇ ਇੱਕੋ ਸਮੇਂ ਘਰ ਬਣਾਉਣਾ ਅਤੇ ਵਪਾਰਕ ਗਤੀਵਿਧੀਆਂ ਚਲਾਉਣਾ ਬੇਹੱਦ ਆਸਾਨ ਹੋਣ ਜਾ ਰਿਹਾ ਹੈ। ਆਗਾਮੀ ਚੋਣਾਂ ਤੋਂ ਐਨ ਪਹਿਲਾਂ, ਰਾਜ ਸਰਕਾਰ ਨੇ ਇੱਕ ਵੱਡਾ ਫ਼ੈਸਲਾ ਲੈਂਦਿਆਂ ‘ਪੰਜਾਬ ਸ਼ਹਿਰੀ…

ED ਦਾ 48 ਘੰਟਿਆਂ ਦਾ ਮੈਗਾ ਆਪ੍ਰੇਸ਼ਨ ਖ਼ਤਮ: ਮਾਈਨਿੰਗ ਮਾਫੀਆ ਅਤੇ 92 ਏਕੜ ਜ਼ਮੀਨ ਘੁਟਾਲੇ ‘ਤੇ ਕੱਸਿਆ ਸ਼ਿਕੰਜਾ

ਪਠਾਨਕੋਟ ਅਤੇ ਸਰਹੱਦੀ ਖੇਤਰਾਂ ਵਿੱਚ ਗੈਰ-ਕਾਨੂੰਨੀ ਮਾਈਨਿੰਗ ਅਤੇ ਕਰੋੜਾਂ ਰੁਪਏ ਦੇ ਜ਼ਮੀਨ ਘੁਟਾਲੇ ਦੇ ਦੋਸ਼ਾਂ ਤਹਿਤ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਵਿੱਢੀ ਗਈ…

ਡਾਕਟਰੀ ਲਾਪਰਵਾਹੀ ਕਾਰਨ ਔਰਤ ਦੀ ਮੌਤ: ਗ਼ਲਤ ਟੀਕਾ ਲੱਗਣ ਮਗਰੋਂ ਮੂੰਹ ‘ਚੋਂ ਨਿਕਲੀ ਝੱਗ

ਲੁਧਿਆਣਾ ਦੇ ਇਸਲਾਮ ਗੰਜ ਇਲਾਕੇ ਵਿੱਚ ਬਲੱਡ ਪ੍ਰੈਸ਼ਰ (BP) ਦੀ ਮਾਮੂਲੀ ਸ਼ਿਕਾਇਤ ਲੈ ਕੇ ਇੱਕ ਨਿੱਜੀ ਕਲੀਨਿਕ ਗਈ 42 ਸਾਲਾ ਔਰਤ ਦੀ ਸ਼ੱਕੀ ਹਾਲਾਤ ਵਿੱਚ…

ਵਪਾਰ ਸਮਝੌਤੇ ਖ਼ਿਲਾਫ਼ ਕਿਸਾਨਾਂ ਦਾ ‘ਦਿੱਲੀ ਚੱਲੋ’ ਮਾਰਚ ਅੱਜ ਤੋਂ ਸ਼ੁਰੂ: ਭਲਕੇ ਕਿਸਾਨ ਘਾਟ ‘ਤੇ ਹੋਵੇਗੀ ਮੈਗਾ ਰੈਲੀ

ਭਾਰਤ-ਅਮਰੀਕਾ ਪ੍ਰਸਤਾਵਿਤ ਵਪਾਰ ਸਮਝੌਤੇ (India-US Trade Agreement) ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਨੇ ਦਿੱਲੀ ਦੇ ਇਤਿਹਾਸਕ ‘ਕਿਸਾਨ ਘਾਟ’ ਵਿਖੇ 21 ਜੁਲਾਈ ਨੂੰ ਹੋਣ ਵਾਲੀ ਵਿਸ਼ਾਲ…

ਬਹਿਬਲ ਕਲਾਂ ਗੋਲੀ ਕਾਂਡ: ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ SIT ਸਾਹਮਣੇ ਹੋਣਗੇ ਪੇਸ਼

ਸਾਲ 2015 ਦੇ ਬਰਗਾੜੀ ਬੇਅਦਬੀ ਇਨਸਾਫ਼ ਮੋਰਚੇ ਅਤੇ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿੱਚ ਪੰਜਾਬ ਦੀ ਸਿਆਸਤ ਇੱਕ ਵਾਰ ਫਿਰ ਪੂਰੀ ਤਰ੍ਹਾਂ ਗਰਮਾ ਗਈ ਹੈ।…

ਸਾਉਣ ਦੀ ਪਹਿਲੀ ਬਾਰਿਸ਼ ਨਾਲ ਖਿੜਿਆ ਅੰਮ੍ਰਿਤਸਰ, ਗੁਰਦੁਆਰਾ ਸ਼ਹੀਦਾਂ ਸਾਹਿਬ ਪਹੁੰਚੀਆਂ ਲੱਖਾਂ ਸੰਗਤਾਂ

ਅੰਮ੍ਰਿਤਸਰ: ਸਾਉਣ ਮਹੀਨੇ ਦੀ ਸ਼ੁਰੂਆਤ ਮੌਕੇ ਅੰਮ੍ਰਿਤਸਰ ਵਿੱਚ ਪਈ ਪਹਿਲੀ ਬਾਰਿਸ਼ ਨੇ ਜਿੱਥੇ ਕਈ ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਤੋਂ ਲੋਕਾਂ ਨੂੰ ਵੱਡੀ ਰਾਹਤ…

ਨੀਵੇਂ ਖੇਤਰ ਵਿੱਚ ਝੋਨੇ ਦੀ ਫਸਲ ਡੁੱਬੀ, ਦਰਿਆ ਬਿਆਸ ਦਾ ਪਾਣੀ ਵਧਣ ਨਾਲ ਕਿਸਾਨਾਂ ਦੀਆਂ ਵਧੀਆਂ ਚਿੰਤਾਵਾਂ

Sultanpur Lodhi Flood; ਪਹਾੜੀ ਖੇਤਰਾਂ ਵਿੱਚ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਦਰਿਆ ਬਿਆਸ ਦੇ ਪਾਣੀ ਦਾ ਪੱਧਰ ਬੀਤੀ ਰਾਤ ਅਚਾਨਕ ਵਧ ਗਿਆ, ਜਿਸ ਨਾਲ ਸੁਲਤਾਨਪੁਰ…

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਬੋਰਡ ਦਾ ਵੱਡਾ ਤੋਹਫ਼ਾ, ਮਿਲਣਗੇ ਮੁਫ਼ਤ ਸਕੂਲ ਬੈਗ

PSEB Free School Bags; ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਸੀਨੀਅਰ ਸੈਕੰਡਰੀ (11ਵੀਂ ਅਤੇ 12ਵੀਂ ਜਮਾਤ) ਦੇ ਵਿਦਿਆਰਥੀਆਂ ਨੂੰ ਹੁਣ ਮੁਫ਼ਤ ਸਕੂਲ ਬੈਗ ਦਿੱਤੇ ਜਾਣਗੇ।…

ਜ਼ਮੀਨੀ ਵਿਵਾਦ ਨੇ ਲਿਆ ਖੂਨੀ ਰੂਪ, ਨੌਜਵਾਨ ਦੇ ਗੁਪਤ ਅੰਗ ‘ਚ ਮਾਰੀ ਗੋਲੀ

Abohar Shooting Incident; ਅਬੋਹਰ ਦੇ ਪਿੰਡ ਗਿੱਡਾਂਵਾਲੀ ਵਿੱਚ ਜ਼ਮੀਨੀ ਵਿਵਾਦ ਤੋਂ ਬਾਅਦ ਇੱਕ ਨੌਜਵਾਨ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਜ਼ਖਮੀ ਵਿਅਕਤੀ ਜਸ਼ਨਦੀਪ…

ਅਸੀਂ ਆਪਣੇ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਕੀਤੇ ਗਏ ਵਾਅਦੇ ਨੂੰ ਕੀਤਾ ਹੈ ਪੂਰਾ :- MP ਗੁਰਜੀਤ ਸਿੰਘ ਔਜਲਾ

Gurjeet Singh Aujla; ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਘੋਨੇਵਾਲਾ ਵਿੱਚ ਹੜ੍ਹਾਂ ਕਾਰਨ ਆਪਣਾ ਘਰ ਗੁਆ ਚੁੱਕੇ ਇੱਕ ਪਰਿਵਾਰ ਨੂੰ ਨਵੇਂ ਬਣੇ ਮਕਾਨ ਦੀਆਂ ਚਾਬੀਆਂ ਅੰਮ੍ਰਿਤਸਰ…

ਪੰਜਾਬ ‘ਚ ਨੌਜਵਾਨਾਂ ਨੂੰ ਤੇਜ਼ੀ ਨਾਲ ਜਕੜ ਰਹੀਆਂ ਦਿਲ ਦੀਆਂ ਬਿਮਾਰੀਆਂ; ‘ਮੁੱਖ ਮੰਤਰੀ ਸਿਹਤ ਯੋਜਨਾ’ ਬਣੀ ਮਰੀਜ਼ਾਂ ਲਈ ਜੀਵਨ ਦਾਨ

ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ 58 ਸਾਲਾ ਮਨਜੀਤ ਸਿੰਘ ਨੇ ਕਈ ਹਫ਼ਤਿਆਂ ਤੱਕ ਛਾਤੀ ਵਿੱਚ ਹੋਣ ਵਾਲੇ ਦਰਦ ਨੂੰ ਆਮ ਥਕਾਵਟ ਸਮਝ ਕੇ ਨਜ਼ਰਅੰਦਾਜ਼ ਕੀਤਾ।…

ਨਿਹੰਗ ਜਸਦੀਪ ਨੂੰ ਧਾਰਮਿਕ ਸਜ਼ਾ, ਅਸ਼ਲੀਲ ਫੋਟੋਆਂ ਦੇ ਵਿਵਾਦ ਤੋਂ ਬਾਅਦ ਬੁੱਢਾ ਦਲ ਦਾ ਸਖ਼ਤ ਫ਼ੈਸਲਾ

Nihang Jasdeep Singh Obscene Photo Case; ਨਿਹੰਗ ਜਸਦੀਪ ਸਿੰਘ ਦੀਆਂ ਅਸ਼ਲੀਲ ਫੋਟੋਆਂ ਸਾਹਮਣੇ ਆਉਣ ਤੋਂ ਬਾਅਦ ਉਸ ਨੂੰ ਧਾਰਮਿਕ ਸਜ਼ਾ ਦਿੱਤੀ ਗਈ ਹੈ। ਬੁੱਢਾ ਦਲ…

ਭਾਰਤ-ਅਮਰੀਕਾ ਵਪਾਰ ਸਮਝੌਤੇ ਵਿਰੁੱਧ ਕਿਸਾਨਾਂ ਦਾ ਹੱਲਾਬੋਲ: 21 ਜੁਲਾਈ ਨੂੰ ਦਿੱਲੀ ਦੇ ਕਿਸਾਨ ਘਾਟ ‘ਤੇ ਮੈਗਾ ਰੈਲੀ; ਪੰਧੇਰ ਵੱਲੋਂ ਰਿਕਾਰਡ ਇਕੱਠ ਦੀ ਅਪੀਲ

ਖੇਤੀਬਾੜੀ ਅਤੇ ਡੇਅਰੀ ਖੇਤਰ ਨੂੰ ਬਚਾਉਣ ਲਈ ਦੇਸ਼ ਦੀਆਂ ਪ੍ਰਮੁੱਖ ਕਿਸਾਨ ਜਥੇਬੰਦੀਆਂ ਨੇ ਇੱਕ ਵਾਰ ਫਿਰ ਦਿੱਲੀ ਵੱਲ ਕੂਚ ਕਰਨ ਦੀ ਵੱਡੀ ਰਣਨੀਤੀ ਤਿਆਰ ਕਰ…

ਆਵਾਰਾ ਕੁੱਤਿਆਂ ਦਾ ਆਤੰਕ ਜਾਰੀ, 70 ਸਾਲਾ ਬਜ਼ੁਰਗ ਨੂੰ ਨੋਚ-ਨੋਚ ਮਾਰਿਆ

Amritsar Stray Dog Attack; ਅੰਮ੍ਰਿਤਸਰ ਵਿੱਚ ਆਵਾਰਾ ਕੁੱਤਿਆਂ ਦੇ ਝੁੰਡ ਨੇ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਨੂੰ ਅੰਜਾਮ ਦਿੱਤਾ। ਸ਼ਹਿਰ ਦੇ ਇਸਲਾਮਾਬਾਦ ਇਲਾਕੇ ਵਿੱਚ…

ਕੇਂਦਰੀ ਮੰਤਰੀ ਚਿਰਾਗ ਪਾਸਵਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ: ਪੱਗ ਬੰਨ੍ਹ ਕੇ ਕੀਤੀ ‘ਸਰਬੱਤ ਦੇ ਭਲੇ’ ਦੀ ਅਰਦਾਸ

ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਚਿਰਾਗ ਪਾਸਵਾਨ ਅੱਜ ਅੰਮ੍ਰਿਤਸਰ ਸਥਿਤ ਸਿੱਖਾਂ ਦੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਗੁਰੂ ਘਰ ਪ੍ਰਤੀ ਆਪਣੀ…

Ad
Ad