National

ਅੰਤਰਿਕਸ਼ ਤੋਂ ਵਾਪਸੀ: ਭਾਰਤ ਦੇ ਗਰਵ ਸ਼ੁਭਾਂਸ਼ੂ ਸ਼ੁਕਲਾ ਦਾ ਦਿੱਲੀ ‘ਚ ਜੋਸ਼ੀਲਾ ਸਵਾਗਤ

 ਐਕਸੀਓਮ-4 ਮਿਸ਼ਨ ਦੀ ਸਫਲਤਾ ਦੇ ਬਾਅਦ, ਸ਼ੁਭਾਂਸ਼ੂ ਸ਼ੁਕਲਾ ਵਾਪਸ ਮਾਤਾ ਧਰਤੀ ‘ਤੇ ਅੰਤਰਿਕਸ਼ ਵਿੱਚ ਭਾਰਤ ਦਾ ਝੰਡਾ ਲਹਿਰਾਉਣ ਵਾਲੇ ਭਾਰਤੀ ਵਾਇੁ ਸੈਨਾ ਦੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਆਪਣੇ ਇਤਿਹਾਸਕ 18 ਦਿਨਾਂ ਐਕਸੀਓਮ-4 ਮਿਸ਼ਨ ਨੂੰ ਸਫਲਤਾਪੂਰਵਕ…

ਰਾਹੁਲ ਗਾਂਧੀ ਨਾਲ ਨਜ਼ਰ ਆਏ ਜਗਦੀਸ਼ ਟਾਈਟਲਰ, ਅਮਿਤ ਮਾਲਵੀਆ ਦਾ ਕਾਂਗਰਸ ‘ਤੇ ਤਿੱਖਾ ਹਮਲਾ

Rahul Gandhi With Jagdish Tytler; ਕਾਂਗਰਸ ਵੱਲੋਂ ਆਜ਼ਾਦੀ ਦਿਵਸ ‘ਤੇ ਆਯੋਜਿਤ ਪ੍ਰੋਗਰਾਮ ਵਿੱਚ ਦਿੱਲੀ ਦੰਗਿਆਂ ਦੇ ਦੋਸ਼ੀ ਜਗਦੀਸ਼ ਟਾਈਟਲਰ ਦੀ ਤਸਵੀਰ ਰਾਹੁਲ ਗਾਂਧੀ ਨਾਲ ਦਿਖਾਈ…

CBSE ਦਾ ਵੱਡਾ ਫੈਸਲਾ, ਵਿਦਿਆਰਥੀਆਂ ਲਈ APAAR ID ਬਣਾਉਣਾ ਲਾਜ਼ਮੀ, ਇੱਥੇ ਜਾਣੋ ਸਾਰੀ ਜਾਣਕਾਰੀ

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਲਈ ਇੱਕ ਵੱਡਾ ਫੈਸਲਾ ਲਿਆ ਹੈ। ਹੁਣ 9ਵੀਂ ਤੋਂ 12ਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਲਈ APAAR ID ਲੈਣਾ ਲਾਜ਼ਮੀ…

ਦਿੱਲੀ: ਹੁਮਾਯੂੰ ਦੇ ਮਕਬਰੇ ਦੇ ਕੈਂਪਸ ‘ਚ ਇੱਕ ਕਮਰੇ ਦੀ ਡਿੱਗੀ ਛੱਤ, 5 ਲੋਕਾਂ ਦੀ ਹੋਈ ਮੌਤ, 6 ਜ਼ਖਮੀ

Humayun Tomb Dome collapses; ਦਿੱਲੀ ਦੇ ਨਿਜ਼ਾਮੂਦੀਨ ਇਲਾਕੇ ਵਿੱਚ ਸਥਿਤ ਹੁਮਾਯੂੰ ਦੇ ਮਕਬਰੇ ਕੈਂਪਸ ਵਿੱਚ ਇੱਕ ਮਸਜਿਦ ਦੇ ਨੇੜੇ ਇੱਕ ਕਮਰੇ ਦੀ ਛੱਤ ਡਿੱਗਣ ਨਾਲ…

GST Council: ਸਤੰਬਰ ‘ਚ ਹੋਵੇਗੀ GST ਕਾਉਂਸਿਲ ਦੀ ਅਗਲੀ ਮੀਟਿੰਗ, ਇਸ ਵਿੱਚ ਵੱਡੇ ਬਦਲਾਅ ਦੀ ਉਮੀਦ

GST Council: GST ਵਿੱਚ ਸੁਧਾਰ ਦੀ ਉਡੀਕ ਕਰ ਰਹੇ ਖਪਤਕਾਰਾਂ ਅਤੇ ਕਾਰੋਬਾਰੀਆਂ ਲਈ ਖੁਸ਼ਖਬਰੀ ਹੈ। ਜੀਐਸਟੀ ਕੌਂਸਲ ਦੀ ਦੋ ਦਿਨਾਂ ਮੀਟਿੰਗ ਸਤੰਬਰ ਵਿੱਚ ਹੋਣ ਦੀ…

ਬੱਸ ਅਤੇ ਟਰੱਕ ਦੀ ਭਿਆਨਕ ਟੱਕਰ, 10 ਸ਼ਰਧਾਲੂਆਂ ਦੀ ਮੌਤ, 35 ਜ਼ਖ਼ਮੀ

Accident News: ਪੱਛਮੀ ਬੰਗਾਲ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਬਰਧਮਾਨ ਜ਼ਿਲ੍ਹੇ ਵਿੱਚ ਸ਼ੁੱਕਰਵਾਰ (15 ਅਗਸਤ) ਨੂੰ ਇੱਕ ਵੱਡਾ ਸੜਕ ਹਾਦਸਾ ਵਾਪਰਿਆ, ਜਿਸ ਵਿੱਚ 10…

ਟਰੰਪ ਤੇ ਪੁਤਿਨ ਦੀ ਅਲਾਸਕਾ ‘ਚ ਵੱਡੀ ਮੁਲਾਕਾਤ, 6 ਸਾਲਾਂ ਬਾਅਦ ਮਿਲਣਗੇ ਦੋਵੇਂ ਨੇਤਾ, ਜਾਣੋ ਕਿਸ ਮੁੱਦੇ ‘ਤੇ ਹੋਵੇਗੀ ਚਰਚਾ

Alaska Trump Putin Meeting: ਅੱਜ ਪੂਰੀ ਦੁਨੀਆ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਕਾਰ ਅਲਾਸਕਾ ਵਿੱਚ ਹੋਣ ਵਾਲੀ ਮੁਲਾਕਾਤ ਦੀ ਉਡੀਕ ਕਰ…

ਕਿਸ਼ਤਵਾੜ ਤ੍ਰਾਸਦੀ ‘ਚ 60 ਲੋਕਾਂ ਦੀ ਮੌਤ, ਪ੍ਰਧਾਨ ਮੰਤਰੀ ਮੋਦੀ ਨੇ ਮੁੱਖ ਮੰਤਰੀ ਉਮਰ ਨਾਲ ਕੀਤੀ ਗੱਲ

Kishtwar Cloudburst: ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਖੇਤਰ ‘ਚ 14 ਅਗਸਤ ਨੂੰ ਇੱਕ ਅਸਮਾਨੀ ਆਫ਼ਤ ਆਈ। ਇੱਥੇ ਦੁਪਹਿਰ 12:30 ਵਜੇ ਦੇ ਕਰੀਬ ਬੱਦਲ ਫਟਿਆ। ਇਸ ਤ੍ਰਾਸਦੀ ‘ਚ…

FASTag Annual Pass: ਅੱਜ ਤੋਂ ਤੁਸੀਂ ਆਪਣੇ ਫਾਸਟੈਗ ਨੂੰ ਵਾਰ-ਵਾਰ ਰੀਚਾਰਜ ਕਰਨ ਤੋਂ ਮੁਕਤ ਹੋ! ਤੁਸੀਂ ₹3,000 ਵਿੱਚ ਇੰਨੇ ਸਾਰੇ ਟੋਲ ਪਾਰ ਕਰ ਸਕਦੇ ਹੋ।

FASTag Annual Pass: ਹਾਈਵੇਅ ‘ਤੇ ਯਾਤਰਾ ਕਰਨ ਵਾਲਿਆਂ ਲਈ ਵੱਡੀ ਖ਼ਬਰ ਹੈ। ਹੁਣ FASTag ਨੂੰ ਵਾਰ-ਵਾਰ ਰੀਚਾਰਜ ਕਰਨ ਦਾ ਤਣਾਅ ਖਤਮ ਹੋ ਗਿਆ ਹੈ, ਕਿਉਂਕਿ…

ਪੱਛਮੀ ਬੰਗਾਲ ਦੇ ਬਰਦਵਾਨ ਵਿੱਚ ਹਾਦਸਾ: ਬਿਹਾਰ ਜਾਣ ਵਾਲੀ ਬੱਸ ਦੀ ਟਰੱਕ ਨਾਲ ਟੱਕਰ, 10 ਮੌਤਾਂ, 35 ਜ਼ਖਮੀ

Breaking Burdwan Accident : ਬਰਦਵਾਨ ਵਿੱਚ ਬੀਤੀ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿੱਥੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਇੱਕ ਤੇਜ਼ ਰਫ਼ਤਾਰ…

15 ਅਗਸਤ 1947: ਦੇਸ਼ ਨੂੰ ਆਜ਼ਾਦੀ ਮਿਲੀ, ਪੰਜਾਬ ਦੀ ਵੰਡ ਹੋਈ: ਲਾਸ਼ਾਂ ਨਾਲ ਭਰੀ ਗੱਡੀ ਅੰਮ੍ਰਿਤਸਰ ਪਹੁੰਚੀ; ਗੁਰਦਾਸਪੁਰ ਵਿੱਚ 2 ਦਿਨਾਂ ਬਾਅਦ ਪਤਾ ਲੱਗਾ ਕਿ ਉਹ ਭਾਰਤੀ ਸਨ

14-15 ਅਗਸਤ 1947 ਦੀ ਰਾਤ ਨੂੰ 12 ਵਜੇ, ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਦੇਸ਼ ਦੀ ਆਜ਼ਾਦੀ ਦਾ ਐਲਾਨ ਕੀਤਾ। ਪੂਰਾ ਭਾਰਤ…

ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ ਦਾ ਐਲਾਨ, ਪੀਐਮ ਮੋਦੀ ਨੇ ਕਿਹਾ – ਨੌਜਵਾਨਾਂ ਨੂੰ ਮਿਲਣਗੇ 15 ਹਜ਼ਾਰ

Pradhan Mantri Viksit Bharat Rozgar Yojana: ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਪੀਐਮ ਮੋਦੀ ਨੇ ਲਾਲ ਕਿਲ੍ਹੇ ਦੀ ਫ਼ਸੀਲ ‘ਤੇ ਝੰਡਾ ਲਹਿਰਾਇਆ। ਇਸ ਦੌਰਾਨ ਉਨ੍ਹਾਂ ਨੇ…

ਲਾਲ ਕਿਲੇ ਤੋਂ ਲਾਲ ਇਸ਼ਾਰਾ: ਪੀਐਮ ਮੋਦੀ ਨੇ ਪਾਕਿਸਤਾਨ ਨੂੰ ਦਿੱਤਾ ਸਿੱਧਾ ਚੈਲੰਜ” “ਖੂਨ ਤੇ ਪਾਣੀ ਇਕੱਠੇ ਨਹੀਂ ਵਹਿ ਸਕਦੇ”

Independence Day 2025 – ਸੁਤੰਤਰਤਾ ਦਿਵਸ ਮੌਕੇ ਲਾਲ ਕਿਲੇ ਦੀ ਪ੍ਰਾਚੀਰ ਤੋਂ 12ਵੀਂ ਵਾਰ ਤਿਰੰਗਾ ਲਹਿਰਾਉਂਦੇ ਹੋਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਨੂੰ ਸਿੱਧੀ…

ਸਵਤੰਤਰਤਾ ਦਿਵਸ ‘ਤੇ ਪੀਐਮ ਮੋਦੀ ਵੱਲੋਂ ਵੱਡਾ ਤੋਹਫ਼ਾ – ‘ਪ੍ਰਧਾਨ ਮੰਤਰੀ ਵਿਕਸਤ ਭਾਰਤ ਰੋਜ਼ਗਾਰ ਯੋਜਨਾ’ ਦੀ ਸ਼ੁਰੂਆਤ

PM Vikasit Bharat Rozgar Yojana– ਸਵਤੰਤਰਤਾ ਦਿਵਸ ਦੇ ਮੌਕੇ ‘ਤੇ ਲਾਲ ਕਿਲੇ ਤੋਂ ਤਿਰੰਗਾ ਲਹਿਰਾਉਂਦੇ ਹੋਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਨੂੰ ਸੰਬੋਧਨ ਕੀਤਾ।…

ਅੱਜ ਇੱਕ ਇਤਿਹਾਸਕ ਦਿਨ , ਇੰਦਰਾ ਗਾਂਧੀ ਦਾ ਟੁੱਟੇਗਾ Record, 12ਵੀਂ ਵਾਰ ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਮੋਦੀ ਕੀ ਕਹਿਣਗੇ?

Independence Day: ਅੱਜ ਬਹੁਤ ਖਾਸ ਦਿਨ ਹੈ। ਅੱਜ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ ਆਪਣਾ 12ਵਾਂ ਭਾਸ਼ਣ ਦੇਣਗੇ, ਤਾਂ ਉਹ ਇੰਦਰਾ…

Ad
Ad