Health

ਪੰਜਾਬ ਵਿੱਚ ਸਵਾਇਨ ਫਲੂ ਦੇ 70 ਮਾਮਲੇ ਆਏ ਸਾਹਮਣੇ, ਸਿਹਤ ਵਿਭਾਗ ਅਲਰਟ

Cases of swine flu reported in Punjab: ਚੰਡੀਗੜ੍ਹ: ਪੰਜਾਬ ਵਿੱਚ ਅਗਸਤ ਮਹੀਨੇ ਦੌਰਾਨ ਐਚ1ਐਨ1 (H1N1) ਸਵਾਇਨ ਫਲੂ ਦੇ 70 ਮਾਮਲੇ ਸਾਹਮਣੇ ਆਏ ਹਨ। ਪਿਛਲੇ ਕੁਝ ਮਹੀਨਿਆਂ ਦੇ ਮੁਕਾਬਲੇ ਅਗਸਤ ਵਿੱਚ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ…

ਨਸ਼ਾ ਤਸਕਰਾਂ ਦੀ ਖ਼ੈਰ ਨਹੀਂ, ਭਗਵੰਤ ਮਾਨ ਸਰਕਾਰ ਨਸ਼ਿਆਂ ਵਿਰੁੱਧ ਜੰਗੀ ਪੱਧਰ ’ਤੇ ਕਾਰਵਾਈ ਜਾਰੀ -ਡਾ. ਬਲਬੀਰ ਸਿੰਘ

Punjab drug crackdown; ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸ਼ਾਮ ਆਪਣੇ ਹਲਕੇ ਪਟਿਆਲਾ ਦਿਹਾਤੀ ਦੇ ਪਿੰਡ ਕਸਿਆਣਾ ਵਿਖੇ ਪਿੰਡ…

FSSAI ਦੀ ਡਾਬਰ ‘ਤੇ ਵੱਡੀ ਕਾਰਵਾਈ, ਕਈ ਉਤਪਾਦਾਂ ਦੀ ਵਿਕਰੀ ਰੋਕਣ ਦੇ ਹੁਕਮ

FSSAI action against Dabur: ਨਵੀਂ ਦਿੱਲੀ: ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ (FSSAI) ਨੇ ਡਾਬਰ ਇੰਡੀਆ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਕੰਪਨੀ ਨੂੰ “100%” ਦਾਅਵਿਆਂ ਨਾਲ…

ਮਾਂ ਦਾ ਦੁੱਧ ਹੀ ਬੱਚੇ ਦਾ ਪਹਿਲਾ ਟੀਕਾ, ਜਾਣੋ Breastfeeding ਦੇ ਵੱਡੇ ਫਾਇਦੇ

World Breastfeeding Week; ਇੱਕ ਕਹਾਵਤ ਹੈ ਕਿ “ਮਾਂ ਦਾ ਦੁੱਧ ਬੱਚੇ ਦਾ ਪਹਿਲਾ ਟੀਕਾ ਹੁੰਦਾ ਹੈ” ਅਤੇ ਇਹ ਗੱਲ ਵਿਗਿਆਨਕ ਤੌਰ ‘ਤੇ ਵੀ ਸਹੀ ਸਾਬਤ…

‘ਮੁੱਖ ਮੰਤਰੀ ਸਿਹਤ ਯੋਜਨਾ’ ‘ਚ ਧੋਖਾਧੜੀ ਕਰਨ ਵਾਲਿਆਂ ‘ਤੇ ਸਰਕਾਰ ਦੀ ਵੱਡੀ ਕਾਰਵਾਈ: ਜਲੰਧਰ ਦਾ ਸਰਵੋਦਿਆ ਹਸਪਤਾਲ ਪੈਨਲ ਤੋਂ ਬਾਹਰ

ਪੰਜਾਬ ਸਰਕਾਰ ਨੇ ਸਿਹਤ ਸੰਭਾਲ ਖੇਤਰ ਵਿੱਚ ਪਾਰਦਰਸ਼ਤਾ ਅਤੇ ਇਮਾਨਦਾਰੀ ਨੂੰ ਯਕੀਨੀ ਬਣਾਉਣ ਲਈ ਇੱਕ ਵੱਡਾ ਫੈਸਲਾ ਲੈਂਦਿਆਂ ਜਲੰਧਰ ਦੇ ਸਰਵੋਦਿਆ ਹਸਪਤਾਲ (Sarvodaya Hospital) ਨੂੰ…

ਪੰਜਾਬ ‘ਚ ਨੌਜਵਾਨਾਂ ਨੂੰ ਤੇਜ਼ੀ ਨਾਲ ਜਕੜ ਰਹੀਆਂ ਦਿਲ ਦੀਆਂ ਬਿਮਾਰੀਆਂ; ‘ਮੁੱਖ ਮੰਤਰੀ ਸਿਹਤ ਯੋਜਨਾ’ ਬਣੀ ਮਰੀਜ਼ਾਂ ਲਈ ਜੀਵਨ ਦਾਨ

ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ 58 ਸਾਲਾ ਮਨਜੀਤ ਸਿੰਘ ਨੇ ਕਈ ਹਫ਼ਤਿਆਂ ਤੱਕ ਛਾਤੀ ਵਿੱਚ ਹੋਣ ਵਾਲੇ ਦਰਦ ਨੂੰ ਆਮ ਥਕਾਵਟ ਸਮਝ ਕੇ ਨਜ਼ਰਅੰਦਾਜ਼ ਕੀਤਾ।…

ਪੀਰੀਅਡਜ਼ ਦੌਰਾਨ ਪਹਿਲੇ ਦਿਨ ਵਾਲ ਧੋਣੇ ਸੁਰੱਖਿਅਤ ਜਾਂ ਖ਼ਤਰਨਾਕ?

ਸਾਡੇ ਸਮਾਜ ਵਿੱਚ ਅਕਸਰ ਘਰ ਦੇ ਵੱਡੇ-ਬਜ਼ੁਰਗ ਮਾਹਵਾਰੀ (Periods) ਦੇ ਪਹਿਲੇ ਦਿਨ ਵਾਲ ਧੋਣ ਤੋਂ ਮਨ੍ਹਾ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੁੰਦਾ ਹੈ ਕਿ ਇਸ…

ਕੈਂਸਰ ਦੇ ਮਰੀਜ਼ ਦੀ ਜਾਣਕਾਰੀ ਛੁਪਾਈ ਤਾਂ ਜਾਣਾ ਪਵੇਗਾ ਜੇਲ੍ਹ; ਬੀਮਾਰੀ ‘ਨੋਟੀਫਾਈਡ ਡਿਜੀਜ਼’ ਐਲਾਨੀ

‘ਮਹਾਂਮਾਰੀ ਰੋਗ ਐਕਟ, 1897’ ਤਹਿਤ ਸੂਬਾ ਸਰਕਾਰ ਨੇ ਜਾਰੀ ਕੀਤੀ ਅਧਿਸੂਚਨਾ; ਲਾਪਰਵਾਹੀ ਕਰਨ ‘ਤੇ ਹੋਵੇਗਾ ਜੁਰਮਾਨਾ ਤੇ ਸਜ਼ਾ ਛੋਟੇ ਕਲੀਨਿਕਾਂ, ਲੈਬਾਂ, NGO ਅਤੇ ਬੀਮਾ ਕੰਪਨੀਆਂ…

Women’s Condom Preference: ਸਰੀਰਕ ਸੰਬੰਧਾਂ ਦੌਰਾਨ ਕੰਡੋਮ ਦੀ ਵਰਤੋਂ ਬਾਰੇ ਕੀ ਕਹਿੰਦੀ ਹੈ ਖੋਜ? ਜਾਣੋ ਮਾਹਿਰਾਂ ਦੀ ਰਾਏ

Women’s Condom Preference: ਸਰੀਰਕ ਸੰਬੰਧਾਂ ਦੌਰਾਨ ਕੰਡੋਮ ਦੀ ਵਰਤੋਂ ਨੂੰ ਸੁਰੱਖਿਅਤ ਸੈਕਸ (Safe Sex) ਦਾ ਸਭ ਤੋਂ ਅਹਿਮ ਹਿੱਸਾ ਮੰਨਿਆ ਜਾਂਦਾ ਹੈ। ਇਹ ਨਾ ਸਿਰਫ਼…

ਬਰੋਕਲੀ ਨਾਲ ਬਣਾਓ ਇਹ 5 ਸਵਾਦਿਸ਼ਟ ਅਤੇ ਸਿਹਤਮੰਦ ਡਿਸ਼ਾਂ

ਬਰੋਕਲੀ ਸੂਪ ਬਰੋਕਲੀ, ਪਿਆਜ਼ ਅਤੇ ਲਸਣ ਨੂੰ ਹਲਕਾ ਉਬਾਲ ਲਓ। ਫਿਰ ਇਨ੍ਹਾਂ ਨੂੰ ਪੀਸ ਕੇ ਦੁਬਾਰਾ ਕੁਝ ਮਿੰਟ ਲਈ ਪਕਾਓ। ਚਾਹੋ ਤਾਂ ਇਸ ਵਿੱਚ ਥੋੜ੍ਹਾ…

Monsoon Health Tips: Monsoon ‘ਚ ਪੇਟ ਦੀਆਂ ਬਿਮਾਰੀਆਂ ਦਾ ਵੱਧਦਾ ਖ਼ਤਰਾ; ਇਨਫੈਕਸ਼ਨ ਤੋਂ ਬਚਾਅ ਲਈ ਅਹਿਮ ਸਾਵਧਾਨੀਆਂ ਜਾਣੋ

Monsoon Health Tips: ਬਰਸਾਤ ਦਾ ਮੌਸਮ ਭਾਵੇਂ ਤਪਦੀ ਗਰਮੀ ਤੋਂ ਰਾਹਤ ਦਿਵਾਉਂਦਾ ਹੈ ਅਤੇ ਆਲੇ-ਦੁਆਲੇ ਨੂੰ ਸੁਹਾਵਣਾ ਬਣਾਉਂਦਾ ਹੈ, ਪਰ ਇਹ ਆਪਣੇ ਨਾਲ ਸਿਹਤ ਸੰਬੰਧੀ…

ਕੁਦਰਤ ਦਾ ਅਨਮੋਲ ਤੋਹਫ਼ਾ ‘ਐਲੋਵੇਰਾ’ (ਕੁਆਰ ਗੰਦਲ): ਜਾਣੋ ਇਸ ਦੇ ਬੇਮਿਸਾਲ ਫਾਇਦੇ, ਵਰਤੋਂ ਅਤੇ ਸਾਵਧਾਨੀਆਂ

ਸਦੀਆਂ ਤੋਂ ਭਾਰਤੀ ਆਯੁਰਵੇਦ ਅਤੇ ਘਰੇਲੂ ਨੁਸਖਿਆਂ ਵਿੱਚ ਬੂਟਿਆਂ ਦੀ ਵਰਤੋਂ ਹੁੰਦੀ ਆ ਰਹੀ ਹੈ। ਇਨ੍ਹਾਂ ਵਿੱਚੋਂ ਇੱਕ ਅਜਿਹਾ ਬੂਟਾ ਹੈ ਜਿਸ ਨੂੰ ਗੁਣਾਂ ਦੀ…

ਕਿਚਨ ਸਿੰਕ ਨੂੰ ਚਮਕਾਉਣ ਦਾ ਸਭ ਤੋਂ ਆਸਾਨ ਡਿਸ਼ਵਾਸ਼ਰ ਟੈਬਲੇਟ ਹੈਕ

ਰਸੋਈ ਦੀ ਸਿੰਕ ਵਿੱਚ ਜੰਮੀ ਹੋਈ ਜ਼ਿੱਦੀ ਮੈਲ, ਤੇਲ ਅਤੇ ਚਿਪਚਿਪਾਹਟ ਨੂੰ ਹਟਾਉਣ ਲਈ Dishwasher Tablet ਇੱਕ ਜਾਦੂਈ ਤਰੀਕੇ ਨਾਲ ਕੰਮ ਕਰਦੀ ਹੈ। ਇਸ ਵਿੱਚ…

ਗਰਮੀਆਂ ਵਿੱਚ ਚਿਹਰੇ ਨੂੰ ਸ਼ੀਸ਼ੇ ਵਾਂਗ ਚਮਕਾਉਣਗੇ ਇਹ ਕੂਲਿੰਗ ਫੇਸ ਪੈਕ

1.ਮੁਲਤਾਨੀ ਮਿੱਟੀ ਅਤੇ ਗੁਲਾਬ ਜਲ ਫੇਸ ਪੈਕ:ਤੇਲਯੁਕਤ (Oily) ਸਕਿਨ ਲਈ. ਗਰਮੀਆਂ ਵਿੱਚ ਮੁਲਤਾਨੀ ਮਿੱਟੀ ਚਿਹਰੇ ਦੇ ਵਾਧੂ ਤੇਲ (Excess Oil) ਨੂੰ ਸੋਖ ਲੈਂਦੀ ਹੈ। 2.ਖੀਰਾ…

ਹਾਈ ਬਲੱਡ ਪ੍ਰੈਸ਼ਰ ਬਣ ਸਕਦਾ ਯਾਦਦਾਸ਼ਤ ਕਮਜ਼ੋਰ ਹੋਣ ਦਾ ਕਾਰਨ! ਜਾਣੋ ਕਿਵੇਂ ਪ੍ਰਭਾਵਿਤ ਹੁੰਦਾ ਹੈ ਦਿਮਾਗ

High Blood Pressure; ਅੱਜ ਕੱਲ੍ਹ, ਹਾਈ ਬਲੱਡ ਪ੍ਰੈਸ਼ਰ (ਬੀਪੀ) ਦੀ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ, ਅਤੇ ਇੱਥੋਂ ਤੱਕ ਕਿ ਨੌਜਵਾਨ ਵੀ ਇਸਦਾ ਸ਼ਿਕਾਰ ਹੋ…

Ad
Ad