Latest Punjab News

Sarbjit Kaur ਮਾਮਲੇ ‘ਚ ਹਾਈਕੋਰਟ ਸਖ਼ਤ, ਅਗਲੀ ਤਾਰੀਖ ‘ਤੇ ਸਾਰੀ ਰਿਪੋਰਟ ਲਾਜ਼ਮੀ

Sarabjit Kaur Deportation Plea; ਪੰਜਾਬ ਤੋਂ ਪਾਕਿਸਤਾਨ ਗਈ ਮਹਿਲਾ Sarbjit Kaur ਦੇ ਡਿਪੋਰਟੇਸ਼ਨ ਮਾਮਲੇ ਵਿੱਚ ਬੁੱਧਵਾਰ, 25 ਮਾਰਚ ਨੂੰ ਸੁਣਵਾਈ ਕਰਦੇ ਹੋਏ Lahore High Court ਨੇ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ‘ਤੇ ਨਾਰਾਜਗੀ ਜਤਾਈ। ਅਦਾਲਤ ਦੇ…

FIR ਡਾਊਨਲੋਡ ਫੀਸ ਮਾਮਲਾ ਹਾਈਕੋਰਟ ‘ਚ, ਦੋ ਵਕੀਲਾਂ ਵੱਲੋਂ ਅਰਜ਼ੀ ਦਾਇਰ

Punjab News: ਪੰਜਾਬ ਵਿੱਚ ਐਫਆਈਆਰ ਦੀਆਂ ਕਾਪੀਆਂ ਡਾਊਨਲੋਡ ਕਰਨ ਲਈ 80 ਰੁਪਏ ਦੀ ਫੀਸ ਲਗਾਉਣ ਦਾ ਮੁੱਦਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਗਿਆ…

ਪੰਜਾਬ ਵਿੱਚ ਵੀਰਵਾਰ ਨੂੰ ਸਰਕਾਰੀ ਛੁੱਟੀ, 26 ਮਾਰਚ ਨੂੰ ਰਾਮ ਨੌਮੀ ਜਾਵੇਗੀ ਮਨਾਈ

Public Holiday: ਪੰਜਾਬ ਵਿੱਚ 26 ਮਾਰਚ, ਵੀਰਵਾਰ ਨੂੰ ਸਰਕਾਰੀ ਛੁੱਟੀ ਰਹੇਗੀ। ਇਸ ਦਿਨ ਦੇਸ਼ ਭਰ ਵਿੱਚ Shri Ram Navami ਮਨਾਇਆ ਜਾ ਰਿਹਾ ਹੈ। ਸਰਕਾਰੀ ਐਲਾਨ…

ਲੁਧਿਆਣਾ ਵਿੱਚ ਖਾਣਾ ਪਕਾਉਂਦੇ ਸਮੇਂ ਫਟਿਆ ਚੁੱਲ੍ਹਾ, ਰਸੋਈ ਵਿੱਚ ਹੋਇਆ ਜ਼ੋਰਦਾਰ ਧਮਾਕਾ

Punjab News: ਲੁਧਿਆਣਾ ਦੇ ਕੰਗਨਵਾਲ ਇਲਾਕੇ ਵਿੱਚ ‘ਪੁਰਾਣੀ ਚੁੰਗੀ’ ਦੇ ਨੇੜੇ, ਖਾਣਾ ਪਕਾਉਂਦੇ ਸਮੇਂ ਅਚਾਨਕ ਚੁੱਲ੍ਹਾ ਫਟਣ ਕਾਰਨ ਇੱਕ 22 ਸਾਲਾ ਵਿਅਕਤੀ ਗੰਭੀਰ ਰੂਪ ਵਿੱਚ…

BSNL Exchange ‘ਚ ਅੱਗ, ਕਈ ਇਲਾਕਿਆਂ ‘ਚ ਇੰਟਰਨੈੱਟ-ਫੋਨ ਸੇਵਾਵਾਂ ਠੱਪ

Jalandhar BSNL fire: Jalandhar ਦੇ ਨਾਗਰਾ ਰੋਡ ‘ਤੇ ਸਥਿਤ BSNL ਐਕਸਚੇਂਜ ਵਿੱਚ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਗਈ, ਜਿਸ ਨਾਲ ਲੱਖਾਂ ਰੁਪਏ ਦੇ ਕੀਮਤੀ…

ਪੰਜਾਬ ‘ਚ ਸਾਬਕਾ ਮੰਤਰੀ ਤੋਂ ਬਾਅਦ AAP ਵਿਧਾਇਕ ਗ੍ਰਿਫ਼ਤਾਰ, ਰੇਪ ਕੇਸ ‘ਚ MP ਤੋਂ ਕਾਬੂ, ਜਾਣੋਂ ਪੂਰੀ ਜਾਣਕਾਰੀ

ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਪਠਾਨਮਾਜਰਾ ਨੂੰ ਪਟਿਆਲਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਹ ਦੋ ਸਾਲ ਪੁਰਾਣੇ ਬਲਾਤਕਾਰ ਦੇ ਮਾਮਲੇ ਵਿੱਚ ਲੋੜੀਂਦਾ ਸੀ।…

ਲੁਧਿਆਣਾ ਵਿੱਚ ਆਂਗਣਵਾੜੀ ਵਰਕਰ ਦੀ ਬੇਰਹਿਮੀ ਨਾਲ ਕੁੱਟਮਾਰ

ਲੁਧਿਆਣਾ ਦੇ ਮਹਿਮੂਦਪੁਰਾ ਪਿੰਡ ਦੇ ਸਰਕਾਰੀ ਸਕੂਲ ਵਿੱਚ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਇੱਕ ਮਹਿਲਾ ਆਂਗਣਵਾੜੀ ਵਰਕਰ ‘ਤੇ ਸਕੂਲ ਦੇ ਅੰਦਰ ਹੀ ਜਾਨਲੇਵਾ ਹਮਲਾ…

ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆਂ ਕਤਲ ਮਾਮਲੇ ‘ਚ ਨਵਾਂ ਖੁਲਾਸਾ, ਚੋਰੀ ਹੋਇਆ ਪਿਸਟਲ ਬਠਿੰਡਾ ਤੋਂ ਬਰਾਮਦ

Breaking News: Bathinda ਤੋਂ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆਂ ਦੇ ਕਤਲ ਮਾਮਲੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਨੇ ਕਤਲ ਤੋਂ ਬਾਅਦ ਚੋਰੀ ਹੋਇਆ…

ਹਰਮੀਤ ਸਿੰਘ ਪਠਾਨਮਾਜਰਾ ਗ੍ਰਿਫ਼ਤਾਰ, ਪਟਿਆਲਾ ਪੁਲਿਸ ਦੀ ਵੱਡੀ ਕਾਰਵਾਈ

Breaking News: ਪਟਿਆਲਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਭਗੌੜਾ ਘੋਸ਼ਿਤ ਕੀਤੇ ਗਏ ਹਰਮੀਤ ਸਿੰਘ ਪਠਾਨਮਾਜਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸਦੇ ਖ਼ਿਲਾਫ਼ ਬਲਾਤਕਾਰ, ਧੋਖਾਧੜੀ ਅਤੇ…

ਸੀਨੀਅਰ ਕਾਂਗਰਸ ਨੇਤਾ Sonia Gandhi ਗੰਗਾਰਾਮ ਹਸਪਤਾਲ ਵਿੱਚ ਦਾਖਲ, ਹਾਲਤ ਸਥਿਰ

Latest News: ਸੀਨੀਅਰ ਕਾਂਗਰਸ ਨੇਤਾ Sonia Gandhi ਨੂੰ ਮੰਗਲਵਾਰ ਦੇਰ ਸ਼ਾਮ ਸਿਹਤ ਖਰਾਬ ਹੋਣ ਕਾਰਨ ਦਿੱਲੀ ਦੇ ਗੰਗਾਰਾਮ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਡਾਕਟਰਾਂ ਦੀ…

ਦੇਸ਼ ਵਿੱਚ ਏਕਤਾ ਅਤੇ ਨਿਸ਼ਕਾਮ ਸੇਵਾ ਲਈ ਸੰਘ ਕਰ ਰਿਹਾ ਹੈ ਕੰਮ: ਅਤੁਲ ਲਿਮਾਏ

RSS Chandigarh event; ਕਾਰਜਕ੍ਰਮ ਵਿੱਚ ਮੁੱਖ ਵਕਤਾ ਵਜੋਂ ਰਾਸ਼ਟਰੀ ਸਵਯੰਸੇਵਕ ਸੰਘ ਦੇ ਅਖਿਲ ਭਾਰਤੀ ਸਹ-ਸਰਕਾਰਿਆਵਾਹ ਅਤੁਲ ਲਿਮਾਏ ਸ਼ਾਮਲ ਹੋਏ। ਉਨ੍ਹਾਂ ਨੇ ਸੰਘ ਦੀ ਅਜੇ ਤੱਕ…

ਸਾਬਕਾ ਮੰਤਰੀ ਲਾਲਜੀਤ ਭੁੱਲਰ ਦੀ ਪਤਨੀ ਦਾ ਬਿਆਨ ਆਇਆ ਸਾਹਮਣੇ, ਕਿਹਾ- ਵਿਰੋਧੀ ਧਿਰ ‘ਤੇ ਘਟੀਆ ਰਾਜਨੀਤੀ ਦੇ ਇਲਜ਼ਾਮ…

Punjab political controversy; ਸਾਬਕਾ ਕੈਬਿਨੇਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੀ ਧਰਮਪਤਨੀ ਸੁਰਿੰਦਰ ਪਾਲ ਕੌਰ ਵੀ…

ਹੋਟਲ ਦੇ ਕਮਰੇ ‘ਚੋਂ ਨੌਜਵਾਨ ਦੀ ਲਟਕਦੀ ਲਾਸ਼ ਮਿਲਣ ‘ਤੇ ਫੈਲੀ ਦਹਿਸ਼ਤ

Zirakpur Hotel Room Dead Body Found; ਸੋਮਵਾਰ ਰਾਤ ਨੂੰ, ਮੋਹਾਲੀ ਜ਼ਿਲ੍ਹੇ ਦੇ ਜ਼ੀਰਕਪੁਰ ਦੇ ਰੰਜਨ ਪਲਾਜ਼ਾ ਵਿੱਚ ਸਥਿਤ ਸਿਟੀ ਪੈਲੇਸ ਹੋਟਲ ਦੇ ਇੱਕ ਕਮਰੇ ਵਿੱਚ…

Breaking News; ਸਾਬਕਾ ਮੰਤਰੀ ਲਾਲਜੀਤ ਭੁੱਲਰ 5 ਦਿਨਾਂ ਦੇ ਪੁਲਿਸ ਰਿਮਾਂਡ ‘ਤੇ

Gagandeep Randhawa Suicide Case; ਅੰਮ੍ਰਿਤਸਰ ਦੇ ਇੱਕ ਗੋਦਾਮ ਦੇ ਜ਼ਿਲ੍ਹਾ ਮੈਨੇਜਰ (ਡੀਐਮ) ਗਗਨਦੀਪ ਸਿੰਘ ਰੰਧਾਵਾ, ਜਿਸਨੇ ਖੁਦਕੁਸ਼ੀ ਕਰ ਲਈ ਸੀ, ਦਾ ਅੰਤਿਮ ਸੰਸਕਾਰ ਮੰਗਲਵਾਰ (24…

ਰਾਣਾ ਬਲਾਚੌਰੀਆ ਕਤਲ ਕੇਸ ‘ਚ 8 ਮੁਲਜ਼ਮਾਂ ਖਿਲਾਫ਼ ਚਾਰਜਸ਼ੀਟ ਦਾਖਲ, 5 ਬਦਮਾਸ਼ਾਂ ਖਿਲਾਫ਼ ਵਰੰਟ ਜਾਰੀ

Rana Balachauria murder case; ਮੁਹਾਲੀ ਅਦਾਲਤ ‘ਚ ਪੁਲਿਸ ਨੇ ਕਰੀਬ 350 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਹੈ। ਅੱਠ ਮੁਲਜ਼ਮਾਂ- ਜੁਗਰਾਜ ਸਿੰਘ, ਅਰਸ਼ਦੀਪ, ਮਨਦੀਪ ਸਿੰਘ ਮੋਨਾ,…

Ad
Ad