News Update

West Bengal Exit Poll 2026: ਬੰਗਾਲ ‘ਚ ਪਹਿਲੀ ਵਾਰ ਖਿੜੇਗਾ ਕਮਲ, 15 ਸਾਲ ਬਾਅਦ ਮਮਤਾ ਦੀ ਵਿਦਾਈ?

West Bengal Exit Poll: ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਆਖਰੀ ਪੜਾਅ ਲਈ ਵੋਟਿੰਗ ਸਮਾਪਤ ਹੋ ਗਈ ਹੈ। ਇਸ ਪੜਾਅ ਵਿੱਚ 142 ਸੀਟਾਂ ‘ਤੇ 90 ਪ੍ਰਤੀਸ਼ਤ ਤੋਂ ਵੱਧ ਵੋਟਰਾਂ ਨੇ ਵੋਟਿੰਗ ਕੀਤੀ। ਨਤੀਜੇ…

Exit Polls 2026: ਆਸਾਮ ਐਗਜ਼ਿਟ ਪੋਲ ‘Axis My India’ ਮੁਤਾਬਕ NDA ਦੀ ਹੂੰਝਾ ਫੇਰ ਜਿੱਤ, ਕਾਂਗਰਸ ਗਠਜੋੜ ਪਛੜਿਆ

Assam Exit Poll 2026: ਆਸਾਮ ਵਿੱਚ ਵਿਧਾਨ ਸਭਾ ਚੋਣਾਂ ਦੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਹੁਣ ਸਾਰਿਆਂ ਦੀਆਂ ਨਜ਼ਰਾਂ ਨਤੀਜਿਆਂ ‘ਤੇ ਟਿਕੀਆਂ ਹੋਈਆਂ ਹਨ। ਇਸ…

ਮੋਹਾਲੀ ਸਕੂਲ ‘ਚ ਮਧੂ-ਮੱਖੀਆਂ ਦਾ ਹਮਲਾ, 40 ਬੱਚਿਆਂ ਨੂੰ ਮਾਰੇ ਡੰਗ

Mohali News: ਮੋਹਾਲੀ ਦੇ ਇੱਕ ਨਿੱਜੀ ਸਕੂਲ ਵਿੱਚ ਗ੍ਰਾਉਂਡ ‘ਚ ਖੇਡ ਰਹੇ ਬੱਚਿਆਂ ‘ਤੇ ਮਧੂ-ਮੱਖੀਆਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਲਗਭਗ 40 ਬੱਚੇ…

ਪਠਾਨਕੋਟ ਵਿੱਚ ਖੰਭਾ ਡਿੱਗਣ ਕਾਰਨ ਸਾਈਕਲ ਸਵਾਰ ਦੀ ਮੌਤ

ਪਠਾਨਕੋਟ ਦੇ ਸੁਜਾਨਪੁਰ ਕਸਬੇ ਵਿੱਚ, ਸੀਵਰੇਜ ਬੋਰਡ ਅਤੇ ਸਥਾਨਕ ਪ੍ਰਸ਼ਾਸਨ ਦੀ ਘੋਰ ਲਾਪਰਵਾਹੀ ਕਾਰਨ ਇੱਕ ਖੁਸ਼ਹਾਲ ਪਰਿਵਾਰ ਤਬਾਹ ਹੋ ਗਿਆ ਹੈ। ਸੀਵਰੇਜ ਦਾ ਕੰਮ ਅਧੂਰਾ…

ਜਲੰਧਰ ਚ AAP MLA-ਅਬਜ਼ਰਵਰਾਂ ਦੀ ਮੀਟਿੰਗ, ਸਿਸੋਦੀਆ ਨੇ ਗੇਮ ਖਿਡਵਾ ਕੇ ਕੀਤਾ ਇੱਕਜੁੱਟ

ਆਮ ਆਦਮੀ ਪਾਰਟੀ (AAP) ਦੇ ਸੂਬਾ ਇੰਚਾਰਜ ਮਨੀਸ਼ ਸਿਸੋਦੀਆ ਨੇ ਅੱਜ ਜਲੰਧਰ ਵਿੱਚ ਇੱਕ ਪਾਰਟੀ ਦੇ ਵਿਧਾਇਕਾਂ ਅਤੇ ਅਬਜ਼ਰਵਰਾਂ ਦੀ ਮੀਟਿੰਗ ਬੁਲਾਈ। ਮੀਟਿੰਗ ਲਗਭਗ ਸਾਢੇ…

ਮਸ਼ਹੂਰ ਪੰਜਾਬੀ ਗਾਇਕ ਦੇ ਪੁੱਤ ਦਾ ਭਰੀ ਜਵਾਨੀ ਵਿੱਚ ਹੋਇਆ ਦਿਹਾਂਤ, ਪਰਿਵਾਰ ਵਿੱਚ ਸੋਗ ਦੀ ਲਹਿਰ

ਪੰਜਾਬੀ ਗਾਇਕੀ ਜਗਤ ‘ਚ ਅਜ਼ੀਮ ਅਤੇ ਸਾਫ ਸੁਥਰੇ ਗੀਤਾਂ ਨੂੰ ਗਾਉਣ ਲਈ ਜਾਣੇ ਜਾਂਦੇ ਗਾਇਕ ਪਾਲੀ ਦੇਤਵਾਲੀਆ ਨੂੰ ਬੀਤੀ ਸ਼ਾਮ ਗਹਿਰਾ ਸਦਮਾ ਪਹੁੰਚ ਗਿਆ। ਉਨ੍ਹਾਂ…

ਰਾਘਵ ਚੱਢਾ ਦਾ ਜਾਣਾ 24 ਘੰਟੇ ਦੀ ਕਹਾਣੀ ਸੀ, ਸਾਡੇ ਲਈ ਖ਼ਤਮ ਹੋ ਚੁੱਕੀ ਹੈ: ਅਮਨ ਅਰੋੜਾ

ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਅੱਜ ਪਾਰਟੀ ਦੇ ਸੱਤ ਸੰਸਦ ਮੈਂਬਰਾਂ ਦੇ ਪਾਰਟੀ ਛੱਡ ਜਾਣ ਦੇ ਮੁੱਦੇ ‘ਤੇ ਗੱਲ ਕਰਦਿਆਂ ਕਿਹਾ…

ਮਸ਼ਹੂਰ ਭਲਵਾਨ ‘ਜੱਸਾ ਪੱਟੀ’ ਤੋਂ ਬਾਅਦ ਹੁਣ ਇਸ ਖਿਡਾਰੀ ਨੇ ਫੜਿਆ AAP ਦਾ ਪੱਲਾ

Punjab News: ਪੰਜਾਬ ਦੀ ਰਾਜਨੀਤੀ ਵਿੱਚ ਇੱਕ ਹੋਰ ਵੱਡੀ ਐਂਟਰੀ ਨੇ ਚਰਚਾ ਤੇਜ਼ ਕਰ ਦਿੱਤੀ ਹੈ। ਖੇਡ ਜਗਤ ਦਾ ਮਸ਼ਹੂਰ ਚਿਹਰਾ ਅਤੇ ਰੁਸਤਮ-ਏ-ਹਿੰਦ ਤੇ ਹਿੰਦ…

ਪਾਕਿਸਤਾਨੀ ਹਸੀਨਾ ਦਾ ਵਿਵਾਦਿਤ ਬਿਆਨ “ਪਤਨੀ 40 ਤੋਂ ਉੱਪਰ ਹੋਵੇ ਤਾਂ ਮਰਦ ਕਰ ਸਕਦਾ ਦੂਜਾ ਵਿਆਹ”

ਪਾਕਿਸਤਾਨੀ ਅਦਾਕਾਰਾ ਸ਼ਮੀਨ ਖਾਨ ਦੇ ਇੱਕ ਬਿਆਨ ਨੇ ਉਸ ਦੇ ਦੇਸ਼ ਵਿੱਚ ਜਨਤਾ ਵਿੱਚ ਹਲਚਲ ਮਚਾ ਦਿੱਤੀ ਹੈ। ਅਦਾਕਾਰਾ ਦਾਅਵਾ ਕਰਦੀ ਹੈ ਕਿ ਇੱਕ ਆਦਮੀ…

ਆਸਟ੍ਰੇਲੀਆ ਤੋਂ ਡਿਪੋਰਟ ਹੋਏ 15 ਭਾਰਤੀਆਂ ‘ਚੋਂ 11 ਪੰਜਾਬੀ, ਅੱਜ ਪਹੁੰਚਣਗੇ ਦਿੱਲੀ ਏਅਰਪੋਰਟ

ਆਸਟ੍ਰੇਲੀਆ ਤੋਂ 15 ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਵਿੱਚੋਂ 11 ਪੰਜਾਬੀ ਹਨ, ਜਿਨ੍ਹਾਂ ਵਿੱਚ ਇੱਕ…

Narendra Modi ਨੇ ਕੀਤਾ ਗੰਗਾ ਐਕਸਪ੍ਰੈਸਵੇ ਦਾ ਉਦਘਾਟਨ, ਕਿਹਾ “UP ਦੇ ਵਿਕਾਸ ਦੀ ਨਵੀਂ ਲਾਈਫਲਾਈਨ”

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੰਗਾ ਐਕਸਪ੍ਰੈਸਵੇਅ ਦੇ ਉਦਘਾਟਨ ਲਈ ਹਰਦੋਈ ਪਹੁੰਚੇ ਹਨ। ਪੱਛਮੀ ਉੱਤਰ ਪ੍ਰਦੇਸ਼ ਨੂੰ ਪੂਰਬੀ ਉੱਤਰ ਪ੍ਰਦੇਸ਼ ਨਾਲ ਜੋੜਨ ਵਾਲਾ, ਇਹ ਐਕਸਪ੍ਰੈਸਵੇਅ ਮੇਰਠ…

ਹੈਰਾਨੀਜਨਕ ਮਾਮਲਾ! ਦਿਲ ਦੀ ਧੜਕਣ 40 ਘੰਟੇ ਰੁਕੀ, ਫਿਰ ਵੀ ਜ਼ਿੰਦਾ ਬਚਿਆ ਸ਼ਖ਼ਸ

ਚੀਨ ਵਿੱਚ, ਇੱਕ ਆਦਮੀ ਚਮਤਕਾਰੀ ਢੰਗ ਨਾਲ ਉਸ ਸਥਿਤੀ ਤੋਂ ਬਚ ਗਿਆ ਜਿਸ ਵਿੱਚ ਉਸ ਦਾ ਦਿਲ 40 ਘੰਟਿਆਂ ਲਈ ਧੜਕਣਾ ਬੰਦ ਕਰ ਦਿੱਤਾ। ਇਸ…

ਪੰਜਾਬ ਵਿੱਚ ਝੋਨੇ ਦੀ ਲਵਾਈ 1 ਜੂਨ ਤੋਂ, ਸ਼ਡਿਊਲ ਹੋਇਆ ਜਾਰੀ

Punjab Issues Paddy Sowing Schedule: ਪੰਜਾਬ ਸਰਕਾਰ ਨੇ ਸੂਬੇ ਵਿੱਚ ਝੋਨੇ ਦੀ ਲਵਾਈ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਵੇਰਵਿਆਂ ਅਨੁਸਾਰ ਝੋਨੇ ਦੀ ਲਵਾਈ 1…

ਪੰਜਾਬ ਦੀ ਕਾਨੂੰਨ ਵਿਵਸਥਾ ਰੱਬ ਭਰੋਸੇ! ਬਿਕਰਮ ਸਿੰਘ ਮਜੀਠੀਆ ਨੇ ਘੇਰੀ ਪੰਜਾਬ ਸਰਕਾਰ

ਰਾਜਪੁਰਾ ਸ਼ੰਭੂ ਰੇਲਵੇ ਟਰੈਕ ’ਤੇ ਹੋਏ ਧਮਾਕੇ ਮਗਰੋਂ ਪੰਜਾਬ ਭਰ ’ਚ ਦਹਿਸ਼ਤ ਦਾ ਮਾਹੌਲ ਬਣਿਆ ਪਿਆ ਹੈ। ਇਸ ਮਾਮਲੇ ਤੋਂ ਬਾਅਦ ਵਿਰੋਧੀਆਂ ਵੱਲੋਂ ਪੰਜਾਬ ਦੀ…

ਐਨ.ਆਰ.ਆਈ ਦੇ ਘਰ ‘ਤੇ ਅਣਪਛਾਤਿਆਂ ਵਲੋਂ ਫਾਇਰਿੰਗ

Punjab News: ਜਗਰਾਉਂ ਦੇ ਨੇੜਲੇ ਪਿੰਡ ਰੂਮੀ ‘ਚ ਤੜਕਸਾਰ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਦੋ ਮੋਟਰਸਾਇਕਲ ਸਵਾਰ ਅਣਪਛਾਤੇ ਵਿਅਕਤੀਆਂ ਨੇ ਇਕ ਐਨ.ਆਰ.ਆਈ…

Ad
Ad