Art and Literature
ਸੂਰਜੀ ਵਰ੍ਹੇ ਦੀ ਨਵ ਸ਼ੁਰੂਆਤ, ਪਹਿਲਾ ਦਿਨ ਤੇ ਮਹੀਨਾ ਵਿਸਾਖ। ਵਾਢੀ ਦਾ ਤਿਉਹਾਰ ਹੈ ਆਇਆ, ਦਿਨ ਵਿਸਾਖੀ ਵਾਲਾ ਆਇਆ। ਕਣਕ ਜਦ ਹੁੰਦੀ ਸੋਨੇ ਰੰਗੀ, ਪਹੁੰਚ ਜਾਂਦੀ ਫਿਰ ਦਾਣਾ ਮੰਡੀ। ਸਾਰਾ ਹਿਸਾਬ ਕਿਤਾਬ ਮੁਕਾਇਆ, ਦਿਨ ਵਿਸਾਖੀ…
Religious Article: ਇਹ ਮੌਤ ਦੇ ਐਲਾਨ ਲਈ ਚੁਣੇ ਗਏ ਕੋਮਲ ਤੇ ਸੱਭਿਅਕ ਲਫ਼ਜ਼ ਹਨ। ਮਨੁੱਖ ਦੇ ਜੀਵਨ ਵਿਚ ਅਨੇਕ ਤਰ੍ਹਾਂ ਦੀਆਂ ਅੱਗਾਂ ਹਨ। ਸਭ ਤੋਂ…
ਕਦੇ ਸੋਚਿਆ ,ਕੋਈ ਪੰਜਾਬੀ ਜਾਂ ਸਿੱਖ ਵਿਗਿਆਨੀ ਆਪਣੀ ਖੋਜ ਬਿਰਤੀ ਨਾਲ ਥਾਮਸ ਅਲਵਾ ਐਡੀਸਨ ਤੋਂ ਅਗੇ ਲੰਘਿਆ ਹੋਵੇ ? About the life and teachings of…
ਹੱਡ ਭੰਨਵੀਂ ਮਿਹਨਤ ਕਰਕੇ ਸੰਝ ਪਈ ਘਰ ਆਵੇ। ਚੁੱਲ੍ਹਾ ਚੌਂਕਾ ਕਰਦੀ ਆ ਕੇ, ਬੱਚਿਆਂ ਨੂੰ ਪਰਚਾਵੇ। ਮਹਿਲਾ ਦਿਵਸ ਤੋਂ ਹੈ ਅਣਜਾਣੀ ਜਿਹਦੇ ਭੁੱਖੇ ਰੋਣ ਨਿਆਣੇ।…
ਤੂੰ ਅੰਬਰੀਂ ਟਾਕੀ ਲਾ ਸਕਨੈਂ, ਤੂੰ ਚੰਨ ਕਲਾਵੇ ਲੈ ਸਕਨੈਂ। ਤੂੰ ਉੱਚੀ ਉਡਾਰੀ ਲਾ ਸਕਨੈਂ, ਤੂੰ ਅੰਬਰੋਂ ਤਾਰੇ ਲਾਹ ਸਕਨੈਂ। ਜੋ ਚਾਹਵੇਂ ਤੂੰ ਕਰ ਸਕਨੈਂ।…
ਸਰਦੀ ਬੀਤਣ ਤੋਂ ਪਹਿਲਾਂ ਆਈ ਗਰਮੀ,ਏ ਸੀ ਵਿਕਣਗੇ ਹੋਊ ਕਮਾਈ ਭਰਵੀਂ।ਫਸਲ ਸਰਦੀਆਂ ਦੀ ਮੰਗਦੀ ਪਾਣੀ ਜਾਪੇ,ਮਨੁੱਖ ਇਹਦੇ ਲਈ ਜਿੰਮੇਵਾਰ ਆਪੇ।ਕੱਟ ਕੱਟ ਕੇ ਪਹਾੜ ਰਸਤਾ ਕੱਢਿਆ,ਜਾਲ਼…
ਗੱਲ 1980 -90 ਦੇ ਦੌਰ ਦੀ ਹੈ ਜਦੋਂ ਚਿੱਠੀਆਂ, ਪੋਸਟ ਕਾਰਡਾਂ ਜਾਂ ਬੇਰੰਗ ਚਿੱਠੀਆਂ ਰਾਹੀਂ ਦੁੱਖ ਸੁੱਖ ਸਾਂਝਾ ਕੀਤਾ ਜਾਂਦਾ ਸੀ। ਮੈਂ ਆਪਣੇ ਪਿੰਡ ਰੱਲੇ…
ਅਸ਼ੋਕ ਆਪਣੇ ਮਾਪਿਆਂ ਨਾਲ ਦਿਨ ਸਮੇਂ ਭੱਠੇ ‘ਤੇ ਕੰਮ ਕਰਦਾ ਅਤੇ ਰਾਤ ਸਮੇਂ ਆਪਣੀ ਝੋਂਪੜੀ ਵਿੱਚ ਬਲਬ ਜਗਾ ਕੇ ਪੂਰੀ ਪੂਰੀ ਰਾਤ ਯੂ ਪੀ ਐ…
ਖਾਤਰ ਰਿਜ਼ਕ ਦੇ ਖੱਜਲ਼ ਖੁਆਰ ਹੋਏ, ਧਰਤ ਬਿਗਾਨੀ ਨੂੰ ਨਾ ਸਵੀਕਾਰ ਹੋਏ। ਦੋਸ਼ੀ ਦੱਸੋ ਹੁਣ ਕਿਸ ਨੂੰ ਕਹੀਏ, ਜਵਾਨੀ ਧਰਤ ਪਰਾਈ ਤੇ ਰੁਲ਼ ਰਹੀ ਏ।…
ਰੁੱਖਾਂ ਨੂੰ ਸ਼ਿੰਗਾਰਦੀ ਮਹਿਕਾਂ ਖਿਲਾਰਦੀ ਕਾਇਨਾਤ ਨਿਹਾਰਦੀ ਆਈ ਰੁੱਤ ਬਹਾਰ ਦੀ। ਪਾਲਿਆਂ ਦੇ ਝੰਬਿਆਂ ਨੂੰ ਧੁੰਦ ਵਿੱਚ ਕੰਬਿਆਂ ਨੂੰ ਕਲਾਵੇ ਲੈ ਪਿਆਰਦੀ ਆਈ ਰੁੱਤ ਬਹਾਰ…
ਸੜਕਾਂ ਤੇ ਲੱਗਿਆ ਜਾਮ ਲੰਮੇਰਾ, ਸਿਖਾ ਜਾਂਦੈਂ ਸਬਕ ਬਥੇਰਾ। ਜ਼ਿੰਦਗੀ ਵਾਲੀ ਗੱਡੀ ਦੀ ਰਫ਼ਤਾਰ, ਕਦੇ ਹੌਲੀ ਕਦੇ ਤੇਜ਼ ਤਰਾਰ। ਸਬਰ ਨਾਲ ਖੜੋਣਾ ਸਿਖਾਵੇ, ਜੇਕਰ ਕਦੇ…