Latest Punjab News

Delhi Airport ਤੋਂ ਖ਼ਰਾਬ ਮੌਸਮ ਕਾਰਨ ਪੰਜ ਉਡਾਣਾਂ ਹੋਰ ਹਵਾਈ ਅੱਡਿਆਂ ਵੱਲ ਮੋੜੀਆਂ

visibility: ਕੌਮੀ ਰਾਜਧਾਨੀ ਦਿੱਲੀ ਵਿੱਚ ਮੰਗਲਵਾਰ ਸ਼ਾਮ ਨੂੰ ਤੇਜ਼ ਮੀਂਹ ਅਤੇ ਝੱਖੜ ਕਾਰਨ ਹਵਾਈ ਆਵਾਜਾਈ ਕਾਫੀ ਹੱਦ ਤਕ ਪ੍ਰਭਾਵਿਤ ਹੋਈ। ਜਾਣਕਾਰੀ ਅਨੁਸਾਰ ਖ਼ਰਾਬ ਮੌਸਮ ਦੇ ਚਲਦਿਆਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGIA) ’ਤੇ…

ਬੀ. ਐੱਸ. ਐੱਫ. ਚੌਕ ਦੇ ਬਾਹਰ ਐਕਟਿਵਾ ‘ਚ ਹੋਇਆ ਧਮਾਕਾ

ਜਲੰਧਰ ਵਿੱਚ ਬੀਐਸਐਫ ਹੈੱਡਕੁਆਰਟਰ ਨੇੜੇ ਇੱਕ ਧਮਾਕਾ ਹੋਇਆ। ਧਮਾਕੇ ਦੀ ਆਵਾਜ਼ ਲਗਭਗ ਇੱਕ ਕਿਲੋਮੀਟਰ ਦੀ ਦੂਰੀ ਤੱਕ ਸੁਣਾਈ ਦਿੱਤੀ, ਜਿਸ ਨਾਲ ਆਲੇ ਦੁਆਲੇ ਦੇ ਇਲਾਕੇ…

ਸਸਪੈਂਡ DIG ਭੁੱਲਰ ਕੇਸ: 4 ਸ਼ਹਿਰਾਂ ‘ਚ ED ਦੀ ਰੇਡ, 11 ਟਿਕਾਣਿਆਂ ‘ਤੇ ਕਾਰਵਾਈ; 1.4 ਕਰੋੜ ਰੁਪਏ ਜ਼ਬਤ

ਇਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਚੰਡੀਗੜ੍ਹ ਜ਼ੋਨਲ ਦਫ਼ਤਰ ਨੇ ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨਾਲ ਸਬੰਧਤ ਇੱਕ ਮਾਮਲੇ ਦੇ ਸਬੰਧ ਵਿੱਚ ਚੰਡੀਗੜ੍ਹ, ਜਲੰਧਰ,…

ਪੱਛਮੀ ਬੰਗਾਲ ਚੋਣ ਨਤੀਜਿਆਂ ‘ਤੇ ਕੇਂਦਰੀ ਮੰਤਰੀ ਬਿੱਟੂ ਦਾ ਬਿਆਨ, ਬੋਲੇ- ਲੋਕਤੰਤਰ ਦੀ ਜਿੱਤ-ਹੰਕਾਰ ਦਾ ਅੰਤ ਤੇ ਵਿਕਾਸ ਦੇ ਨਵੇਂ ਯੁੱਗ ਦੀ ਸ਼ੁਰੂਆਤ

ਪੱਛਮੀ ਬੰਗਾਲ ਚੋਣ ਨਤੀਜਿਆਂ ‘ਤੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਭਵਾਨੀਪੁਰ ਦੇ ਚੋਣ ਨਤੀਜਿਆਂ ਨੇ…

Sugarcane Price Hike: ਕੇਂਦਰੀ ਕੈਬਨਿਟ ਵੱਲੋਂ ਗੰਨੇ ਦੇ ਭਾਅ ਵਿੱਚ ਵਾਧਾ, ਸਾਲ 2026-27 ਲਈ 365 ਰੁਪਏ ਪ੍ਰਤੀ ਕੁਇੰਟਲ ਕੀਮਤ ਨੂੰ ਮਨਜ਼ੂਰੀ

Sugarcane Price Hike: ਕੇਂਦਰੀ ਕੈਬਨਿਟ ਨੇ ਫਸਲੀ ਸਾਲ 2026-27 ਲਈ ਗੰਨੇ ਦੇ ਲਾਹੇਵੰਦ ਮੁੱਲ (FRP) ਨੂੰ ਵਧਾ ਕੇ 365 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਫੈਸਲਾ…

ਪੰਜਾਬ ਕਿੰਗਸ ਦੀ ਮਾਲਕਣ ਹੋਈ ਹੈਰਾਨ, ਪ੍ਰਿਟੀ ਜ਼ਿੰਟਾ ਨੂੰ ਮਿਲਣ ਲਈ ਪੰਜਾਬੀ ਮੁੰਡੇ ਨੇ ਲਾਈ 80 ਕਿਲੋਮੀਟਰ ਦੌੜ

ਲੁਧਿਆਣਾ ਦੇ ਸ਼ਹਿਰ ਖੰਨਾ ਦੇ ਪਿੰਡ ਰਾਜੇਵਾਲ ਦਾ 17 ਸਾਲਾ ਨੌਜਵਾਨ ਅਮਰਿੰਦਰ ਸਿੰਘ ਸੁਰਖੀਆ ਵਿੱਚ ਹੈ। ਭਗਤ ਪੂਰਨ ਸਿੰਘ ਦੇ ਜੱਦੀ ਪਿੰਡ ਦਾ ਰਹਿਣ ਵਾਲਾ…

ਫੈਕਟਰੀ ’ਚ ਕੰਮ ਕਰਨ ਵਾਲਾ ਗਰੀਬ ਨੌਜਵਾਨ ਬਣਿਆ ਕਰੋੜਪਤੀ

ਲੁਧਿਆਣਾ: ਪੰਜਾਬ ਦੇ ਇੱਕ ਗਰੀਬ ਪਰਿਵਾਰ ਨੂੰ 1.5 ਕਰੋੜ ਦੀ ਲਾਟਰੀ ਨਿੱਕਲੀ ਹੈ। ਪਠਾਨਕੋਟ ’ਚ ਸੁਜਾਨਪੁਰ ਦੇ ਨੌਜਵਾਨ ਨਰੇਸ਼ ਮਹਿਰਾ ਦੀ 1.5 ਕਰੋੜ ਰੁਪਏ ਦੀ…

Chandigarh Airport ‘ਤੇ ਫਲਾਈਟ ‘ਚ ਹੋਇਆ ਪਾਵਰਬੈਂਕ ਧਮਾਕਾ, ਜਹਾਜ਼ ‘ਚ ਧੂੰਏਂ ਕਾਰਨ ਮੱਚੀ ਹਾਹਾਕਾਰ, 3 ਤੋਂ 4 ਲੋਕ ਜ਼ਖ਼ਮੀ

ਚੰਡੀਗੜ੍ਹ ਵਿੱਚ ਇੰਡੀਗੋ ਦੀ ਇੱਕ Flight ਵਿੱਚ ਪਾਵਰ ਬੈਂਕ ਫੱਟ ਗਿਆ। ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਪਾਵਰ ਬੈਂਕ ਇੱਕ ਬੈਗ ਦੇ ਅੰਦਰ ਰੱਖਿਆ ਗਿਆ…

PU ਦੇ ਦੋਵੇਂ ਕੈਂਪਸ ਹੁਣ ਅੰਡਰਪਾਸ ਨਾਲ ਜੁੜਣਗੇ, ਗੇਟ 3 ‘ਤੇ ਭੀੜ ਤੋਂ ਮਿਲੇਗੀ ਰਾਹਤ

Punjab News: ਪੰਜਾਬ ਯੂਨੀਵਰਸਿਟੀ (ਪੀਯੂ) ਦੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਇੱਕ ਅੰਡਰਪਾਸ ਮਿਲਣ ਵਾਲਾ ਹੈ। ਸੈਕਟਰ 14 ਦੇ ਉੱਤਰੀ ਕੈਂਪਸ ਅਤੇ ਸੈਕਟਰ 25 ਦੇ ਦੱਖਣੀ…

ਅਮਰੀਕਾ ਗਏ NRI ਦੇ ਘਰ ਦਿਨ ਦਿਹਾੜੇ ਘੁਸਪੈਠ, ਇਕ ਲੁਟੇਰਾ ਕਾਬੂ, 2 ਫ਼ਰਾਰ

Punjab News: ਅੰਮ੍ਰਿਤਸਰ ਦੇ ਰਣਜੀਤ ਐਵਨਿਊ ਇਲਾਕੇ ਵਿੱਚ ਦਿਨ ਦਿਹਾੜੇ ਇੱਕ NRI ਦੇ ਘਰ ਵਿੱਚ ਘੁਸਪੈਠ, ਤੋੜਫੋੜ ਅਤੇ ਚੋਰੀ ਦਾ ਸੰਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ।…

ਰਾਸ਼ਟਰਪਤੀ ਨੂੰ ਮਿਲੇ ਸੀਐਮ ਮਾਨ, ਬੋਲੇ- ਸੰਵਿਧਾਨ ਦਾ ਮਜ਼ਾਕ ਉਡਾ ਰਹੀ ਹੈ ਬੀਜੇਪੀ

CM Bhagwant Mann meets Draupadi Murmu: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਨਵੀਂ ਦਿੱਲੀ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕਰਕੇ ਆਮ…

ਸ੍ਰੀ ਅਕਾਲ ਤਖ਼ਤ ਸਾਹਿਬ ਦਾ ਵੱਡਾ ਫੈਸਲਾ, ਚੀਫ਼ ਖਾਲਸਾ ਦੀਵਾਨ ਦੀ ਸਮੁੱਚੀ ਕਾਰਜਕਾਰੀ ਕਮੇਟੀ 8 ਮਈ ਨੂੰ ਤਲਬ

Chief Khalsa Diwan: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵੱਲੋਂ ਇੱਕ ਅਹਿਮ ਆਦੇਸ਼ ਜਾਰੀ ਕਰਦਿਆਂ ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਮੁੱਚੀ ਕਾਰਜਕਾਰੀ ਕਮੇਟੀ ਨੂੰ…

Supreme Court Collegium ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਵਜੋਂ 10 ਨਾਮ ਮਨਜ਼ੂਰ

Supreme Court Collegium: ਭਾਰਤ ਦੇ ਮੁੱਖ ਜੱਜ ਸੂਰਿਆ ਕਾਂਤ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਦੇ ਕੌਲਿਜੀਅਮ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜਾਂ ਵਜੋਂ…

ਮਾਨਸਾ ‘ਚ ਮਾਂ ਮੋਬਾਈਲ ਟਾਵਰ ‘ਤੇ ਚੜ੍ਹੀ, ਪੁਲਿਸ ‘ਤੇ ਪੁੱਤਰ ਨੂੰ ਝੂਠੇ ਕੇਸ ‘ਚ ਫਸਾਉਣ ਦੇ ਦੋਸ਼, ਥਾਣੇ ਬਾਹਰ ਪ੍ਰਦਰਸ਼ਨ

Mansa News: ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਕਸਬੇ ਵਿੱਚ ਇੱਕ ਨੌਜਵਾਨ ਵਿਰੁੱਧ ਨਸ਼ੀਲੇ ਪਦਾਰਥ ਵੇਚਣ ਦੇ ਦੋਸ਼ ਵਿੱਚ ਕੇਸ ਦਰਜ ਹੋਣ ਤੋਂ ਬਾਅਦ ਵਿਵਾਦ ਖੜ੍ਹਾ ਹੋ…

15 ਸਾਲ ਦੇ ਵਿਦਿਆਰਥੀ ਦਾ ਹਥੌੜਾ ਮਾਰ ਕੇ ਬੇਰਹਿਮੀ ਨਾਲ ਕਤਲ, ਭਰਾ ਦੀ ਹਾਲਤ ਨਾਜ਼ੁਕ

Sangrur Crime News: ਸੰਗਰੂਰ ਦੇ ਪਟਿਆਲਾ ਗੇਟ ਨੇੜੇ ਕ੍ਰਿਸ਼ਨਾ ਬਸਤੀ ਇਲਾਕੇ ਵਿੱਚ ਨੌਜਵਾਨਾਂ ਵਿਚਕਾਰ ਹੋਈ ਮਾਮੂਲੀ ਤਕਰਾਰ ਨੇ ਉਸ ਵੇਲੇ ਖੂਨੀ ਰੂਪ ਧਾਰ ਲਿਆ ਜਦੋਂ…

Ad
Ad